Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 10, 2026

    12:49:56 PM

  • amidst huge uproar in the vidhan sabha sukhpal khaira stands by his statement

    ਵਿਧਾਨ ਸਭਾ 'ਚ ਭਾਰੀ ਹੰਗਾਮੇ ਵਿਚਾਲੇ ਸੁਖਪਾਲ ਖਹਿਰਾ...

  • majitha mla ganieve kaur statement

    ਔਰਤਾਂ ਦੇ ਸਤਿਕਾਰ ਦੀ ਗੱਲ ਕਰਨ ਵਾਲੇ ਪਹਿਲਾਂ ਖ਼ੁਦ...

  • upheaval in punjab politics

    ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਸਾਬਕਾ ਕੈਬਨਿਟ...

  • iran war increases uncertainty america may gain big

    ​​​​​​​ਈਰਾਨ ਜੰਗ ਨਾਲ ਊਰਜਾ ਬਾਜ਼ਾਰ ’ਚ ਬੇਭਰੋਸਗੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਨੂੰ ਮਾਡਰਨ ਲੁੱਕ ਦੇ ਰਹੀ ਵਿੰਟਰ ਵਨ ਪੀਸ ਡਰੈੱਸ

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਨੂੰ ਮਾਡਰਨ ਲੁੱਕ ਦੇ ਰਹੀ ਵਿੰਟਰ ਵਨ ਪੀਸ ਡਰੈੱਸ

  • Edited By Disha,
  • Updated: 10 Mar, 2026 09:46 AM
Life Style
young women  modern look  winter one piece dress
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਸਰਦੀਆਂ ਦਾ ਮੌਸਮ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ ਅਤੇ ਮੁਟਿਆਰਾਂ ਹੁਣ ਵੀ ਫੈਸ਼ਨੇਬਲ ਤਰੀਕੇ ਨਾਲ ਵਿੰਟਰ ਵੀਅਰ ਡਰੈੱਸ ਸਟਾਈਲ ਕਰ ਰਹੀਆਂ ਹਨ। ਇਸ ਸੀਜ਼ਨ ’ਚ ਵਿੰਟਰ ਵਨ ਪੀਸ ਡਰੈੱਸ ਨੇ ਮੁਟਿਆਰਾਂ ਦਾ ਦਿਲ ਜਿੱਤ ਲਿਆ ਹੈ। ਇਹ ਡਰੈੱਸ ਨਾ ਸਿਰਫ਼ ਆਰਾਮਦਾਇਕ ਹੈ, ਸਗੋਂ ਮਾਡਰਨ ਲੁੱਕ ਵੀ ਦਿੰਦੀ ਹੈ, ਜਿਸ ਨਾਲ ਮੁਟਿਆਰਾਂ ਨੂੰ ਪਾਰਟੀ, ਬਰਥਡੇ ਸੈਲੀਬ੍ਰੇਸ਼ਨ ਆਦਿ ’ਚ ਕਾਫ਼ੀ ਖ਼ੂਬਸੂਰਤ ਲੁੱਕ ਮਿਲਦੀ ਹੈ।

ਵਿੰਟਰ ਵਨ ਪੀਸ ਸ਼ਾਰਟ ਡਰੈੱਸ ਮੁਟਿਆਰਾਂ ਦੀ ਫੇਵਰੇਟ ਬਣ ਚੁੱਕੀ ਹੈ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਪ੍ਰੋਫੈਸ਼ਨਲ ਵਰਕਿੰਗ ਯੂਥ ਤੱਕ ਇਨ੍ਹਾਂ ਦੀਆਂ ਦੀਵਾਨੀਆਂ ਹਨ। ਇਹ ਡਰੈੱਸ ਵੱਖ-ਵੱਖ ਫੈਬ੍ਰਿਕ ’ਚ ਉਪਲਬਧ ਹੈ-ਜਿਵੇਂ ਵੈਲਵੇਟ, ਜੋ ਲਗਜ਼ਰੀ ਫੀਲ ਦਿੰਦਾ ਹੈ, ਮੋਟਾ ਵੂਲਨ ਫੈਬ੍ਰਿਕ, ਜੋ ਠੰਢ ਤੋਂ ਬਚਾਅ ਕਰਦਾ ਹੈ ਅਤੇ ਨਿਟਿਡ ਵਰਗੀ ਸਮੱਗਰੀ, ਜੋ ਇਸ ਸੀਜ਼ਨ ਦੇ ਟ੍ਰੈਂਡਸ ’ਚ ਕਾਫ਼ੀ ਪਾਪੂਲਰ ਹੈ। ਫੁੱਲ ਸਲੀਵਜ਼ ਵਾਲੀ ਡਰੈੱਸ ਗਰਮਾਹਟ ਦਿੰਦੀ ਹੈ, ਜਦਕਿ ਹਾਫ਼ ਸਲੀਵਜ਼, ਡਿਜ਼ਾਈਨਰ ਸਲੀਵਜ਼, ਬੈੱਲ ਸਲੀਵਜ਼ ਜਾਂ ਸਲੀਵਲੈੱਸ ਆਪਸ਼ਨ ਸਟਾਈਲਿਸ਼ ਟੱਚ ਜੋੜਦੇ ਹਨ। ਕੁਝ ’ਚ ਸਟ੍ਰੈਪ ਜਾਂ ਟਿਊਬ ਟਾਪ ਡਿਜ਼ਾਈਨ ਵੀ ਦੇਖਣ ਨੂੰ ਮਿਲਦੇ ਹਨ, ਜੋ ਬਾਡੀਕਾਨ ਜਾਂ ਫਿਟਿਡ ਲੁੱਕ ਦਿੰਦੇ ਹਨ। ਨੈੱਕਲਾਈਨ ਦੇ ਆਪਸ਼ਨਜ਼ ਵੀ ਵੱਖ-ਵੱਖ ਹਨ- ਹਾਈ ਨੈੱਕ ਠੰਢ ’ਚ ਪ੍ਰੋਟੈਕਸ਼ਨ ਦਿੰਦਾ ਹੈ, ਜਦਕਿ ਵੀ-ਨੈੱਕ, ਸਵੀਟਹਾਰਟ ਨੈੱਕ, ਸਕੇਅਰ ਨੈੱਕ ਜਾਂ ਬੋਟ ਨੈੱਕ ਮਾਡਰਨ ਅਤੇ ਐਲੀਗੈਂਟ ਅਪੀਅਰੈਂਸ ਦਿੰਦੇ ਹਨ।

ਹੇਮਲਾਈਨ ’ਚ ਵੀ ਵੈਰਾਇਟੀ ਹੈ। ਕੁਝ ’ਚ ਏ-ਲਾਈਨ ਕੱਟ ਫਲੇਅਰ ਇਫੈਕਟ ਦਿੰਦੇ ਹਨ, ਕੁਝ ਪਲੇਅਰ ਜਾਂ ਫਰਿਲਜ਼ ਵਾਲੀ, ਜਦਕਿ ਹੋਰਨਾਂ ’ਚ ਅਸਿਮੈਟ੍ਰੀਕਲ ਜਾਂ ਸ਼ਾਰਟਕੱਟ ਡਿਜ਼ਾਈਨ ਟ੍ਰੈਂਡੀ ਲੱਗਦਾ ਹੈ। ਪਲੇਨ ਸਾਲਿਡ ਕਲਰਜ਼ ਜਿਵੇਂ ਬਲੈਕ, ਨੇਵੀ, ਡਾਰਕ ਗ੍ਰੀਨ ਜਾਂ ਪਿਸਟੈਚੀਓ ਗ੍ਰੀਨ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ, ਪਰ ਪ੍ਰਿੰਟਿਡ ਵਰਜ਼ਨ ਜਿਵੇਂ ਪੋਲਕਾ ਡਾਟਸ ਜਾਂ ਫਲੋਰਲ ਵੀ ਉਪਲਬਧ ਹਨ। ਸਟਾਈਲਿੰਗ ’ਚ ਮੁਟਿਆਰਾਂ ਇਨ੍ਹਾਂ ਡਰੈੱਸਾਂ ਨੂੰ ਹੋਰ ਵੀ ਆਕਰਸ਼ਕ ਬਣਾਉਂਦੀਆਂ ਹਨ। ਠੰਢੇ ਇਲਾਕਿਆਂ ’ਚ ਸਵੈਟਰ, ਜੈਕਟ ਜਾਂ ਕੋਜ਼ੀ ਕੋਟ ਦੇ ਨਾਲ ਲੇਅਰਿੰਗ ਕਰਦੀਆਂ ਹਨ, ਜੋ ਲੁੱਕ ਨੂੰ ਹੋਰ ਨਿਖਾਰਦਾ ਹੈ। ਨਾਰਮਲ ਠੰਢ ’ਚ ਸਿੰਪਲ ਵਨ ਪੀਸ ਨੂੰ ਹੀ ਪਹਿਨ ਕੇ ਕਾਨਫੀਡੈਂਟ ਫੀਲ ਕਰਦੀਆਂ ਹਨ।

ਫੁੱਟਵੀਅਰ ’ਚ ਹਾਈ ਹੀਲਜ਼, ਸੈਂਡਲਜ, ਲਾਂਗ ਬੂਟਸ ਜਾਂ ਸਟਾਈਲਿਸ਼ ਸ਼ੂਜ਼ ਇਨ੍ਹਾਂ ਦੇ ਨਾਲ ਪਰਫੈਕਟ ਮੈਚ ਕਰਦੇ ਹਨ। ਅਸੈਸਰੀਜ਼ ਜਿਵੇਂ ਸਨਗਲਾਸਿਜ਼ (ਜਾਂ ਵਿੰਟਰ ਗਾਗਲਸ), ਹੈਂਡਬੈਗ, ਪਰਸ, ਕਲੱਚ, ਸਟਾਲ ਜਾਂ ਸਕਾਰਫ਼ ਲੁੱਕ ਨੂੰ ਕੰਪਲੀਟ ਕਰਦੇ ਹਨ। ਇਹ ਡਰੈੱਸ ਨਾ ਸਿਰਫ਼ ਗਰਮ ਰੱਖਦੀ ਹੈ, ਸਗੋਂ ਮੁਟਿਆਰਾਂ ਨੂੰ ਕਾਨਫੀਡੈਂਟ ਅਤੇ ਮਾਡਰਨ ਲੁੱਕ ਦਿੰਦੀ ਹੈ। ਭਾਵੇਂ ਪਾਰਟੀ ਵੀਅਰ ਹੋਵੇ ਜਾਂ ਕੈਜ਼ੂਅਲ, ਵਿੰਟਰ ਵਨ ਪੀਸ ਡਰੈੱਸ ਇਸ ਸੀਜ਼ਨ ਦੀ ਸਟਾਰ ਹੈ, ਜਿਸ ਨੇ ਹਰ ਮੁਟਿਆਰ ਦੀ ਵਾਰਡਰੋਬ ’ਚ ਜਗ੍ਹਾ ਬਣਾਈ ਹੋਈ ਹੈ। 

  • Young women
  • modern look
  • winter one piece dress
  • ਮੁਟਿਆਰਾਂ
  • ਮਾਡਰਨ ਲੁੱਕ
  • ਵਿੰਟਰ ਵਨ ਪੀਸ ਡਰੈੱਸ

ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

NEXT STORY

Stories You May Like

  • peacock green shade  dress  women  royal look
    ‘ਪੀਕੌਕ ਗ੍ਰੀਨ ਸ਼ੇਡ’ ਡਰੈੱਸ ਔਰਤਾਂ ਨੂੰ ਦੇ ਰਹੀ ਰਾਇਲ ਲੁੱਕ
  • young women  attractive look  black and white dress
    ਮੁਟਿਆਰਾਂ ਨੂੰ ਅਟ੍ਰੈਕਟਿਵ ਲੁੱਕ ਦੇ ਰਹੀਆਂ ‘ਬਲੈਕ ਐਂਡ ਵ੍ਹਾਈਟ ਡਰੈੱਸਾਂ’
  • lace trim top  young girls  stylish look
    ਲੈਸ ਟ੍ਰਿਮ ਟਾਪ ਮੁਟਿਆਰਾਂ ਨੂੰ ਦੇ ਰਹੇ ਹਨ ਸਟਾਈਲਿਸ਼ ਲੁੱਕ
  • young girls cute look faux fur coat
    ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੇ ਹਨ ‘ਫਾਕਸ ਫਰ ਕੋਟ’
  • young women  royal look  heavy embroidery  velvet suits
    ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ਹਨ ਹੈਵੀ ਐਂਬ੍ਰਾਇਡਰੀ ਵਾਲੇ ਵੈਲਵੇਟ ਸੂਟ
  • young girls  cute look  printed jacket
    ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੀ ਪ੍ਰਿੰਟਿਡ ਜੈਕੇਟ
  • dot printed saree  women  unique look
    ਡੌਟ ਪ੍ਰਿੰਟਿਡ ਸਾੜ੍ਹੀ ਔਰਤਾਂ ਨੂੰ ਦੇ ਰਹੀ ਹੈ ਯੂਨੀਕ ਲੁੱਕ
  • indian fashion  saree look  designer blouses
    ਸਾੜ੍ਹੀ ਲੁਕ ਨੂੰ ਮਾਡਰਨ ਟੱਚ ਦੇ ਰਹੇ ਡਿਜ਼ਾਈਨਰ ਬਲਾਊਜ਼
  • you tuber nancy grewals mother big statement
    ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ
  • temperature will again after march 14
    ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ,...
  • sushil kumar rinku statement
    ਪੰਜਾਬ ਦੀ ਸਿਆਸਤ ਲਈ ਮੋਗਾ ਦੀ ਰੈਲੀ ਮਹੱਤਵਪੂਰਨ ਸਾਬਿਤ ਹੋਵੇਗੀ : ਸੁਸ਼ੀਲ ਰਿੰਕੂ
  • trains continue to arrive late
    ਅੰਮ੍ਰਿਤਸਰ ਸਪੈਸ਼ਲ 10 ਘੰਟੇ ਲੇਟ, ਵੈਸ਼ਨੋ ਦੇਵੀ ਸਪੈਸ਼ਲ, ਮਾਲਵਾ, ਆਮਰਪਾਲੀ ਤੇ...
  • fir registered against aap block committee member
    ਰੁੜਕਾ ਕਲਾਂ ਦੀ ਚੇਅਰਪਰਸਨ ਚੋਣ ਤੋਂ ਪਹਿਲਾਂ 'ਆਪ' ਦੀ ਬਲਾਕ ਸੰਮਤੀ ਮੈਂਬਰ 'ਤੇ...
  • punjab drug smugglers
    ਪੰਜਾਬ ’ਚ ਨਸ਼ਾ ਸਮੱਗਲਰਾਂ ਦੀਆਂ 600 ਕਰੋੜ ਤੋਂ ਵੱਧ ਦੀਆਂ ਗ਼ੈਰ-ਕਾਨੂੰਨੀ...
  • jathedar surjit singh cheema is no more  funeral tomorrow
    ਨਹੀਂ ਰਹੇ ਜਥੇਦਾਰ ਸੁਰਜੀਤ ਸਿੰਘ ਚੀਮਾ, ਅੰਤਿਮ ਸੰਸਕਾਰ ਕੱਲ੍ਹ
  • pargat singh opens a front against the india us trade agreement
    ਭਾਰਤ-ਅਮਰੀਕਾ ਵਪਾਰ ਸਮਝੌਤੇ ਖਿਲਾਫ ਪਰਗਟ ਸਿੰਘ ਨੇ ਖੋਲ੍ਹਿਆ ਮੋਰਚਾ, ਵਿਧਾਨ ਸਭਾ...
Trending
Ek Nazar
father 7th marriage son police station

1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ,...

actor roy choudhury cardiac arrest in his sleep at his south kolkata residence

ਦਿੱਗਜ ਅਦਾਕਾਰ ਨੇ ਛੱਡੀ ਦੁਨੀਆ, ਸੁੱਤੇ ਪਏ ਨੂੰ ਪਾਇਆ ਮੌਤ ਨੇ ਘੇਰਾ, ਬੰਗਾਲੀ...

women accounts 1000 rupees

69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ...

wife of ex ipl cricketer files fresh dowry harassment complaint

'ਮੇਰੇ ਸਾਹਮਣੇ ਹੀ ਕਈ ਕੁੜੀਆਂ ਨਾਲ..!' ਭਾਰਤੀ ਕ੍ਰਿਕਟਰ ਅਮਿਤ ਮਿਸ਼ਰਾ 'ਤੇ ਮਾਡਲ...

hotels will be closed from tomorrow

ਬੈਂਗਲੁਰੂ : ਭਲਕੇ ਤੋਂ ਬੰਦ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ! ਇਸ ਕਾਰਨ ਲਿਆ ਵੱਡਾ...

10 pakistan cricketer

ਪਾਕਿਸਤਾਨ ਦੇ 10 ਖਿਡਾਰੀ 'ਲਾਪਤਾ'! ਦਿੱਗਜ ਕ੍ਰਿਕਟਰ ਨੇ PCB 'ਤੇ ਚੁੱਕੇ ਵੱਡੇ...

hardik pandya and mahieka sharma celebration video

ਹੱਦ ਹੋ ਗਈ! ਮੈਚ ਮੁਕਦੇ ਹੀ ਸਹੇਲੀ ਨਾਲ ਮੈਦਾਨ 'ਚ ਰੋਮਾਂਟਿਕ ਹੋ ਗਏ ਹਾਰਦਿਕ...

new head coach announced as soon as t20 world cup ends

T20 World Cup ਖਤਮ ਹੁੰਦੇ ਹੀ ਹੋ ਗਿਆ ਨਵੇਂ ਹੈੱਡ ਕੋਚ ਦਾ ਐਲਾਨ !

4 zodiac signs get angry the most

ਸਭ ਤੋਂ ਜ਼ਿਆਦਾ ਗੁੱਸੇ ਵਾਲੀਆਂ ਨੇ ਇਹ 4 ਰਾਸ਼ੀਆਂ, ਮਿੰਟਾਂ 'ਚ ਚੜਦੈ ਪਾਰਾ

married woman ra ped on the pretext of showing pg

PG ਦਿਖਾਉਣ ਦੇ ਬਹਾਨੇ ਵਿਆਹੁਤਾ ਔਰਤ ਨੂੰ ਪਹਿਲਾਂ ਪਿਆਈ ਚਾਹ, ਫਿਰ ਜਬਰ-ਜ਼ਿਨਾਹ...

british prime minister stormer discussed with trump

ਬ੍ਰਿਟਿਸ਼ PM ਸਟਾਰਮਰ ਅਤੇ ਟਰੰਪ ਵਿਚਾਲੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ 'ਤੇ...

akansha ranjan kapoor freezes her eggs

ਮਸ਼ਹੂਰ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਹੀ ਖਿੱਚ ਲਈ 'ਮਾਂ ਬਣਨ ਦੀ ਤਿਆਰੀ' !

ac summer season special attention

ਗਰਮੀਆਂ 'ਚ AC ਚਲਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ...

important news for anurag doval s fans wife gives information about his health

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ Youtuber ਦੀ ਹਾਲਤ ਹੁਣ ਕਿਵੇਂ?...

bahrain  s oil compan declared a force majeure situatio

ਬਹਿਰੀਨ ਦੀ ਸਰਕਾਰੀ ਤੇਲ ਕੰਪਨੀ ਨੇ ਆਪਣੀ ਸ਼ਿਪਮੈਂਟ 'ਤੇ 'ਫੋਰਸ ਮੇਜਓਰ' ਦਾ...

iceberg breaks off in canada

ਕੈਨੇਡਾ 'ਚ ਟੁੱਟਿਆ ਆਈਸਬਰਗ, ਬਚਾਏ ਗਏ 23 ਲੋਕ

the mercury started rising in amritsar

ਅੰਮ੍ਰਿਤਸਰ ’ਚ ਵੱਧਣ ਲੱਗਾ ਪਾਰਾ, ਮਾਰਚ ਮਹੀਨੇ ਦੀ ਤੇਜ਼ ਧੁੱਪ ਨੇ ਲੋਕ ਕੀਤੇ...

husband  2 children incident

ਵੱਡੀ ਵਾਰਦਾਤ: ਪਤਨੀ ਤੇ ਉਸ ਦੇ ਪ੍ਰੇਮੀ ਤੋਂ ਪਰੇਸ਼ਾਨ ਪਤੀ ਨੇ 2 ਜਵਾਕਾਂ ਦਾ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • peacock green shade  dress  women  royal look
      ‘ਪੀਕੌਕ ਗ੍ਰੀਨ ਸ਼ੇਡ’ ਡਰੈੱਸ ਔਰਤਾਂ ਨੂੰ ਦੇ ਰਹੀ ਰਾਇਲ ਲੁੱਕ
    • these 3 poisonous snakes bite even after death
      ਮਰਨ ਤੋਂ ਬਾਅਦ ਵੀ ਡੰਗ ਮਾਰਦੇ ਨੇ ਇਹ 3 ਜ਼ਹਿਰੀਲੇ ਸੱਪ ! ਭੁੱਲ ਕੇ ਵੀ ਨਾ ਕਰੋ...
    • what is the correct way to make yogurt raita
      ਦਹੀਂ ਦਾ ਰਾਇਤਾ ਬਣਾਉਣ ਦਾ ਕੀ ਹੈ ਸਹੀ ਤਰੀਕਾ
    • how to make jaggery tea
      ਚੀਨੀ ਨੂੰ ਮਾਰੋ ਗੋਲੀ! ਸਿਹਤ ਅਤੇ ਸੁਆਦ ਨਾਲ ਭਰਪੂਰ 'ਗੁੜ ਦੀ ਚਾਹ' ਬਣਾਉਣ ਦਾ...
    • give these special gifts to your special one on women  s day
      Women's Day 'ਤੇ ਆਪਣੀ Special One ਨੂੰ ਦਿਓ ਇਹ ਖਾਸ ਤੋਹਫੇ
    • get glass like glowing skin with tomatoes
      ਮਹਿੰਗੇ ਫੇਸ਼ੀਅਲ ਦੀ ਹੁਣ ਲੋੜ ਨਹੀਂ! ਟਮਾਟਰ ਨਾਲ ਪਾਓ ਕੱਚ ਵਰਗੀ ਚਮਕਦਾਰ ਸਕਿਨ,...
    • lace trim top  young girls  stylish look
      ਲੈਸ ਟ੍ਰਿਮ ਟਾਪ ਮੁਟਿਆਰਾਂ ਨੂੰ ਦੇ ਰਹੇ ਹਨ ਸਟਾਈਲਿਸ਼ ਲੁੱਕ
    • prepare crispy potato chips at home in minutes
      ਬਾਜ਼ਾਰੀ ਚਿਪਸ ਨੂੰ ਮਾਰੋ ਗੋਲੀ! ਹੁਣ ਘਰ 'ਚ ਹੀ ਮਿੰਟਾਂ 'ਚ ਤਿਆਰ ਕਰੋ ਕੁਰਕੁਰੇ...
    • how to make spring rolls
      ਰੈਸਟੋਰੈਂਟ ਵਰਗੇ ਕ੍ਰਿਸਪੀ 'ਸਪਰਿੰਗ ਰੋਲ' ਹੁਣ ਘਰ 'ਚ ਹੀ ਬਣਾਓ, ਜਾਣੋ ਬੇਹੱਦ...
    • aloe vera gel for natural glow on the face
      ਚਿਹਰੇ 'ਤੇ ਚਾਹੁੰਦੇ ਹੋ ਕੁਦਰਤੀ ਨਿਖਾਰ ਤਾਂ ਅੱਜ ਹੀ ਵਰਤਣਾ ਸ਼ੁਰੂ ਕਰੋ ਐਲੋਵੇਰਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +