ਮੁੰਬਈ-ਬਾਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਕ੍ਰਿਕਟਰ ਮੌਹੰਮਦ ਅਜ਼ਹਰੂਦੀਨ 'ਤੇ ਬਣ ਰਹੀ ਫਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਕਰੇਗੀ। ਉਸ ਨੇ ਇਸ ਤੋਂ ਪਹਿਲਾਂ ਲੰਬੀਆਂ ਛੁੱਟੀਆਂ 'ਤੇ ਜਾਣ ਦਾ ਪਲੈਨ ਬਣਾਇਆ ਹੈ। ਪ੍ਰਾਚੀ ਨੇ ਇਸ ਲਈ ਲੰਡਨ ਸ਼ਹਿਰ ਚੁਣਿਆ ਹੈ। ਉਹ ਆਪਣੀ ਭੈਣ ਦੇ ਨਾਲ ਉਥੇ ਕੁਆਲਿਟੀ ਟਾਈਮ ਬਿਤਾਏਗੀ। ਪ੍ਰਾਚੀ ਦਾ ਲੰਡਨ ਪਸੰਦੀਦਾ ਹੌਲੀਡੇ ਡੇਸੀਟਨੇਸ਼ਨ ਹੈ। ਵਰਣਨਯੋਗ ਹੈ ਕਿ ਉਹ ਫਿਲਮ 'ਚ ਅਜ਼ਹਰੂਦੀਨ ਦੀ ਪਹਿਲੀ ਪਤਨੀ ਨੌਰੀਨ ਦਾ ਕਿਰਦਾਰ ਨਿਭਾ ਰਹੀ ਹੈ।
ਇਕ-ਦੂਜੇ ਨਾਲ ਮੁਕਾਬਲੇ ਦੀ ਟੱਕਰ ਲੈਣਗੇ ਗਿੱਪੀ-ਦਿਲਜੀਤ (ਦੇਖੋ ਤਸਵੀਰਾਂ)
NEXT STORY