ਬਾਲੀਵੁੱਡ ਹੋਵੇ ਜਾਂ ਹਾਲੀਵੁੱਡ, ਦੋਵਾਂ ਇੰਡਸਟਰੀਆਂ 'ਚ ਤੁਸੀਂ ਬੇਮੇਲ ਜੋੜੀਆਂ ਨੂੰ ਤਾਂ ਦੇਖਿਆ ਹੀ ਹੋਵੇਗਾ ਪਰ ਕੁਝ ਅਜਿਹੀਆਂ ਹਸੀਨਾਵਾਂ ਹਨ, ਜਿਹੜੀਆਂ ਸਿਰਫ ਜਵਾਨ ਮਰਦਾਂ ਨੂੰ ਹੀ ਡੇਟ ਕਰਦੀਆਂ ਹਨ। ਇਥੇ ਅਜਿਹੀਆਂ ਹੀ ਅਭਿਨੇਤਰੀਆਂ ਸਬੰਧੀ ਦੱਸਣ ਜਾ ਰਹੇ ਹਾਂ, ਜਿਹੜੀਆਂ ਆਪਣੇ ਨਾਲੋਂ ਘੱਟ ਉਮਰ ਤੇ ਜਵਾਨ ਮਰਦਾਂ ਨੂੰ ਡੇਟ ਕਰਦੀਆਂ ਹਨ।
ਜੈਨੀਫਰ ਲੋਪੇਜ਼
45 ਸਾਲਾ ਜੈਨੀਫਰ ਲੋਪੇਜ਼ ਆਪਣੇ ਨਾਲੋਂ 20 ਸਾਲ ਛੋਟੇ ਕੈਸਪਰ ਸਮਾਰਟ ਨੂੰ ਡੇਟ ਕਰ ਰਹੀ ਹੈ।
ਡੇਮੀ ਮੂਰ
41 ਸਾਲਾ ਡੇਮੀ 25 ਸਾਲ ਦੇ ਐਸ਼ਟਨ ਕੁਚਰ ਨੂੰ ਡੇਟ ਕਰ ਰਹੀਹ ੈ ਤੇ ਫਿਲਹਾਲ 26 ਤੋਂ 32 ਸਾਲ ਦੇ ਮਰਦ ਨੂੰ ਡੇਟ ਲਈ ਲੱਭ ਰਹੀ ਹੈ।
ਮੈਡੋਨਾ
56 ਸਾਲਾ ਮੈਡੋਨਾ ਤਲਾਕ ਤੋਂ ਬਾਅਦ 21, 25 ਤੇ 26 ਸਾਲ ਦੇ ਮਰਦਾਂ ਨੂੰ ਡੇਟ ਕਰ ਚੁੱਕੀ ਹੈ।
ਮਾਰੀਆ ਕੈਰੇ
45 ਸਾਲਾ ਮਾਰੀਆ ਕੈਰੇ ਨੇ ਆਪਣੇ ਤੋਂ 11 ਸਾਲ ਛੋਟੇ ਟੌਮੀ ਮੋਟੋਲਾ ਨਾਲ ਵਿਆਹ ਕਰਵਾਇਆ ਸੀ। ਹੁਣ ਦੂਜਾ ਵਿਆਹ ਉਸ ਨੇ ਆਪਣੇ ਨਾਲੋਂ 10 ਸਾਲ ਛੋਟੇ ਨਿਕ ਕੈਨਨ ਨਾਲ ਕਰਵਾਇਆ।
ਜੂਲੀਅਨ ਮੂਰ
ਜੂਲੀਅਨ ਮੂਰ ਨੇ ਆਪਣੇ ਨਾਲੋਂ 10 ਸਾਲ ਛੋਟੇ ਨਿਰਦੇਸ਼ਕ ਬਰਥੋਲੋਮੇਵ ਨਾਲ ਵਿਆਹ ਕਰਵਾਇਆ ਹੈ।
ਸ਼ਰੋਨ ਸਟੋਨ
ਸ਼ਰੋਨ ਸਟੋਨ 13 ਸਾਲ ਛੋਟੇ ਡੈਵਿਡ ਡੀਲੂਈਸ ਨੂੰ ਡੇਟ ਕਰ ਰਹੀ ਹੈ।
ਰਾਬਿਨ ਰਾਈਟ
ਰਾਬਿਨ ਰਾਈਟ ਨੇ 14 ਸਾਲ ਛੋਟੇ ਸੇਨ ਪੇਨ ਨਾਲ ਡੇਟਿੰਗ ਕੀਤੀ ਪਰ ਬਾਅਦ 'ਚ 14 ਸਾਲ ਛੋਟੇ ਬੇਨ ਫਾਸਟਰ ਨਾਲ ਵਿਆਹ ਕਰਵਾ ਲਿਆ।
ਕੈਮਰੂਨ ਡਿਆਜ਼
ਕੈਮਰੂਨ ਡਿਆਜ਼ ਨੇ ਆਪਣੇ ਨਾਲੋਂ 7 ਸਾਲ ਛੋਟੇ ਬੈਂਜੀ ਮੈਡੇਨ ਨੂੰ ਡੇਟ ਕੀਤਾ।
ਕਰਟਨੀ ਕਾਕਸ
50 ਸਾਲਾ ਕਰਟਨੀ ਕਾਕਸ ਨੇ 38 ਸਾਲਾ ਜੌਨੀ ਮੈਕਡੇਡ ਨੂੰ ਡੇਟ ਕੀਤਾ।
ਸੁਸਾਨ ਸਾਰਾਨਡੌਨ
68 ਸਾਲਾ ਸੁਸਾਨ 31 ਸਾਲ ਛੋਟੇ ਜੋਨਾਥਨ ਬ੍ਰਿਕਲਿਨ ਨੂੰ ਡੇਟ ਕਰ ਰਹੀ ਹੈ।
ਇਕ ਵਾਰ ਫਿਰ ਤੋਂ ਚਰਚਾ 'ਚ ਆਈ ਟੀਵੀ ਰਿਐਲਿਟੀ ਸਟਾਰ ਕਿਮ (ਦੇਖੋ ਤਸਵੀਰਾਂ)
NEXT STORY