ਦੁਨੀਆ ਨੂੰ ਦੁੱਖ ਸਣਾਉਣਾ ਛੱਡਤਾ,
ਲੁੱਕ-ਲੁੱਕ ਕੇ ਹੁਣ ਰੋਣਾ ਛੱਡਤਾ,
ਕਿਸੇ ਤੋਂ ਕੋਈ ਆਸ ਰਹੀ ਨਾ,
ਦਿਲ ਵਿੱਚ ਕੋਈ ਪਿਆਸ ਰਹੀ ਨਾ,
ਨਾ ਧਰਤੀ ਚੰਨ ਸਿਤਾਰਿਆਂ ਦੀ,
ਨਾ ਲੋੜ ਰਹੀ ਮਹਿਲ ਮੁਨਾਰਿਆਂ ਦੀ,
ਬਿੱਟੂ ਦੁਨੀਆ ਤੋਂ ਅਬਾਦ ਹੋ ਗਿਆ,
ਤਨ ਦੇ ਪਿੰਜਰੇ ਚੋ ਆਜ਼ਾਦ ਹੋ ਗਿਆ,
ਦੁਨੀਆ ਦਾ ਗੰਦਾ ਕਾਨੂੰਨ ਬੜਾ ਏ,
ਰੱਬ ਦੇ ਘਰ ਸਕੂਨ ਬੜਾ ਏ...!!
ਸਦਰਪੁਰੀਆ
''ਅੱਜ ਦਾ ਇਨਸਾਨ''
NEXT STORY