ਮੁੰਬਈ - ਗੋਆ ਪੁਲਸ ਨੇ ਇਕ ਸੈਕਸ ਰੈਕੇਟ ਦਾ ਭਾਂਡਾ ਭੰਨ ਕੇ ਬਾਲੀਵੁੱਡ ਦੀ ਅਦਾਕਾਰਾ ਨੂੰ ਬਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਾਲੀਵੁੱਡ ਅਦਾਕਾਰਾ ਦਲਾਲ ਦੇ ਜਾਲ ਵਿਚ ਫਸ ਗਈ ਸੀ। ਪੁਲਸ ਵਲੋਂ ਦਲਾਲ ਦੇ ਹੱਥੋਂ ਬਚਾਈ ਗਈ ਇਸ ਬਾਲੀਵੁੱਡ ਅਦਾਕਾਰਾ ਦਾ ਦਾਅਵਾ ਹੈ ਕਿ ਇਸ ਨੇ ਸਲਮਾਨ ਖਾਨ ਦੀ 'ਦਬੰਗ 2' ਅਤੇ ਪਰੇਸ਼ ਰਾਵਲ ਦੀ 'ਓਹ ਮਾਈ ਗਾਡ' ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ। ਉਹ ਬਾਲੀਵੁੱਡ ਅਤੇ ਤੇਲਗੂ ਫਿਲਮਾਂ ਵਿਚ ਵੀ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾ ਚੁੱਕੀ ਹੈ।
42 ਸਾਲ ਪਹਿਲਾਂ ਲਾੜਾ ਬਣੇ ਸਨ ਅਮਿਤਾਭ
NEXT STORY