ਮੁੰਬਈ- ਪਹਿਲਾਂ ਤਾਂ ਸ਼੍ਰੀਦੇਵੀ ਦੀ ਵੱਡੀ ਬੇਟੀ ਜਾਹਨਵੀ ਕਾਫੀ ਵਾਹਾਵਾਹੀ ਖੱਟ ਚੁੱਕੀ ਹੈ। ਹੁਣ ਉਸ ਦੀ ਛੋਟੀ ਬੇਟੀ ਖੁਸ਼ੀ ਵੀ ਪਿੱਛੇ ਨਹੀਂ ਹੈ। ਆਪਣੀ ਵੱਡੀ ਭੈਣਦੀ ਤਰ੍ਹਾਂ ਉਹ ਵੀ ਹੌਟ ਦਿਖਾਈ ਦੇ ਰਹੀ ਹੈ। ਹਮੇਸ਼ਾ ਕਈ ਮੌਕਿਆਂ 'ਤੇ ਦੰਦਾਂ 'ਚ ਬ੍ਰੇਸਿਸ ਲਗਾਏ ਦਿਖਣ ਵਾਲੀ ਖੁਸ਼ੀ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਬਲਦੀ-ਬਦਲੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਪਹਿਲਾਂ ਗੋਲ-ਮਟੋਲ ਦਿਖਣ ਵਾਲੀ ਖੁਸ਼ੀ ਹੁਣ ਕਾਫੀ ਸਲਿੱਮ ਅਤੇ ਟੋਲਡ ਬੋਡੀ ਦਿਖਣ ਲੱਗੀ ਹੈ। ਉਸ ਨੇ ਆਪਣੇ ਦੰਦਾਂ ਤੋਂ ਬ੍ਰੇਸਿਸ ਉਤਰਵਾ ਦਿੱਤੀ ਹੈ ਅਤੇ ਪੂਰੀ ਤਰ੍ਹਾਂ ਨਾਲ ਮੇਕਓਵਰ ਕਰ ਦਿੱਤਾ ਹੈ।
ਕਰੀਨਾ ਨਾਲ ਪੰਜ ਦਿਨ ਲਈ ਇਕ ਕਮਰੇ 'ਚ ਬੰਦ ਰਹਿਣਗੇ ਅਰਜੁਨ
NEXT STORY