ਮੁੰਬਈ- ਅਮਰੀਸ਼ ਪੁਰੀ ਦਾ ਜਨਮ ਪੰਜਾਬ 'ਚ 22 ਜੂਨ 1932 ਨੂੰ ਹੋਇਆ। ਅਮਰੀਸ਼ ਪੁਰੀ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਕਾਫੀ ਹਿੱਟ ਫਿਲਮਾਂ ਦਿੱਤੀਆਂ ਹਨ। ਅਮਰੀਸ਼ ਪੁਰੀ ਦੀ ਆਵਾਜ਼, ਅਦਾਕਾਰੀ, ਐਕਸਪ੍ਰੈਸ਼ਨ ਦਾ ਹਰ ਕੋਈ ਦੀਵਾਨਾ ਹੈ। ਅੱਜ ਵੀ ਅਮਰੀਸ਼ ਪੁਰੀ ਦੀ ਨਕਲ ਤੇ ਉਨ੍ਹਾਂ ਦਾ ਡਾਇਲਾਗਸ ਦੀ ਕਾਪੀ ਕੀਤੀ ਜਾਂਦੀ ਹੈ। ਫਿਲਮ 'ਮਿਸਟਰ ਇੰਡੀਆ' ਦਾ ਡਾਇਲਾਗ 'ਮੋਗੈਂਬੋ ਖੁਸ਼ ਹੁਆ' ਅੱਜ ਵੀ ਕਿਤੇ ਨਾਲ ਕਿਤੇ ਸੁਣਾਈ ਦੇ ਜਾਂਦਾ ਹੈ। ਦਿਮਾਗ 'ਚ ਸਵਰਗੀ ਅਮਰੀਸ਼ ਪੁਰੀ ਦੀ ਤਸਵੀਰ ਬਣਨ ਲੱਗਦੀ ਹੈ। ਬਾਲੀਵੁੱਡ ਦਾ ਇਹ ਮਹਾਨ ਵਿਲੇਨ ਅੱਜ ਦੁਨੀਆ ਵਿਚ ਨਹੀਂ ਹੈ ਪਰ ਉਸ ਦੇ ਅਜਿਹੇ ਹੀ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਸੁਣਨ ਨੂੰ ਮਿਲ ਜਾਂਦੇ ਹਨ। ਆਓ ਜਾਣਦੇ ਹਾਂ, ਅਮਰੀਸ਼ ਪੁਰੀ ਦੇ ਉਹ ਕਿਹੜੇ ਡਾਇਲਾਗ ਹਨ, ਜਿਨ੍ਹਾਂ ਨੇ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਹੋਈ ਹੈ-
ਮੋਗੈਂਬੋ ਖੁਸ਼ ਹੁਆ (ਮਿਸਟਰ ਇੰਡੀਆ)
ਜਾ ਸਿਮਰਨ ਜਾ, ਜੀਅ ਲੇ ਅਪਨੀ ਜ਼ਿੰਦਗੀ (ਦਿਲਵਾਲੇ ਦੁਲਹਨੀਆ ਲੇ ਜਾਏਂਗੇ)
ਆਦਮੀ ਕੇ ਪਾਸ ਦਿਮਾਗ ਹੋ ਨਾ, ਤੋ ਵਹਿ ਅਪਨਾ ਦਰਦ ਭੀ ਬੇਚ ਸਕਤਾ ਹੈ (ਇਤਰਾਜ਼)
ਜੋ ਜ਼ਿੰਦਗੀ ਮੁਝਸੇ ਟਕਰਾਤੀ ਹੈ, ਵੋ ਸਿਸਕ-ਸਿਸਕ ਕਰ ਦਮ ਤੋੜਤੀ ਹੈ (ਘਾਇਲ)
ਯਹਿ ਅਦਾਲਤ ਹੈ, ਕੋਈ ਮੰਦਿਰ ਨਹੀਂ, ਜਹਾਂ ਮੰਨਤੇਂ ਔਰ ਮੁਰਾਦੇਂ ਪੂਰੀ ਹੋਤੀ ਹੈਂ, ਯਹਾਂ ਧੂਪ, ਬੱਤੀ ਔਰ ਨਾਰੀਅਲ ਨਹੀਂ, ਬਲਕਿ ਠੋਸ ਸਬੂਤ ਔਰ ਗਵਾਹ ਪੇਸ਼ ਕੀਏ ਜਾਤੇ ਹੈਂ (ਦਾਮਿਨੀ)
ਐਸੀ ਮੌਤ ਮਾਰੂੰਗਾ ਇਸ ਕਮੀਨੇ ਕੋ ਕਿ ਭਗਵਾਨ ਯਹਿ ਪੁਰਨਜਨਮ ਵਾਲਾ ਸਿਸਟਮ ਹੀ ਖਤਮ ਕਰ ਦੇਗਾ (ਕਰਨ-ਅਰਜੁਨ)
ਮੈਂ ਤੋ ਸਮਝਤਾ ਥਾ ਕਿ ਦੁਨੀਆ ਮੇਂ ਮੁਝਸੇ ਬੜਕਰ ਕਮੀਨਾ ਔਰ ਕੋਈ ਨਹੀਂ ਹੈ ਪਰ ਤੁਮਨੇ ਐਨ ਮੌਕੇ ਪਰ ਐਸਾ ਕਮੀਨਾਪਨ ਦਿਖਾਇਆ ਹੈ ਕਿ ਹਮ ਤੁਮਹਾਰੇ ਕਮੀਨੇਪਨ ਕੇ ਗੁਲਾਮ ਹੋ ਗਏ ਹੈਂ (ਕਰਨ-ਅਰਜੁਨ)
ਮੇਰੇ ਦੁਸ਼ਮਨੋਂ ਕੋ ਸਿਰ ਛੁਪਾਨੇ ਕੇ ਲੀਏ ਜਗ੍ਹਾ ਦੇਨੇ ਵਾਲੋਂ, ਮੈਂ ਤੁਮਹਾਰੀ ਚੀਤਾਓਂ ਕੋ ਜਲਾਨੇ ਕੇ ਲੀਏ ਜਗ੍ਹਾ ਨਹੀਂ ਦੂੰਗਾ (ਕਰਨ-ਅਰਜੁਨ)
ਸਰਕਾਰ ਬਦਲਤੇ ਹੀ ਨੇਤਾਓਂ ਕੋ ਅਫਸਰੋਂ ਕਾ ਤਬਾਦਲਾ ਕਰਨੇ ਕੀ ਪੁਰਾਨੀ ਬੀਮਾਰੀ ਹੈ (ਗਰਵ)
ਤਬਾਦਲੇ ਸੇ ਇਲਾਕੇ ਬਦਲਤੇ ਹੈਂ, ਇਰਾਦੇ ਨਹੀਂ (ਗਰਵ)
ਅਜਗਰ ਕੈਸੇ, ਕਬ ਔਰ ਕਹਾਂ ਨਿਗਲ ਜਾਤਾ ਹੈ, ਯਹਿ ਤੋ ਮਰਨੇ ਵਾਲੇ ਕੋ ਭੀ ਪਤਾ ਨਹੀਂ ਚਲਤਾ (ਵਿਸ਼ਵਮਾਤਮਾ)
ਆਜ ਹੋਗਾ ਮੇਰੇ ਆਖਿਰੀ ਦੁਸ਼ਮਨ ਕਾ ਖਾਤਮਾ ਔਰ ਫਿਰ ਕਹਿਲਾਊਂਗਾ ਮੈਂ ਇਸ ਦੁਨੀਆ ਕਾ ਵਿਸ਼ਵਮਾਤਮਾ (ਵਿਸ਼ਵਮਾਤਮਾ)
ਦੁਨੀਆ ਕੀ ਨਜ਼ਰੋਂ ਮੇਂ ਮਰੇ ਹੁਏ ਲੋਗ ਕਭੀ ਜ਼ਿੰਦਾ ਨਹੀਂ ਹੋਤੇ, ਵਰਨਾ ਜ਼ਿੰਦਗੀ ਖੁਦ ਪ੍ਰੇਸ਼ਾਨ ਹੋ ਜਾਤੀ (ਦੀਵਾਨਾ)
ਤੂਨੇ ਮੇਰੇ ਖੂਨ ਕੇ ਛੀਂਟੇ ਉੜਾਏ ਹੈਂ, ਮੈਂ ਤੇਰੀ ਧੱਜੀਆਂ ਉੜਾ ਦੂੰਗਾ (ਫੂਲ ਔਰ ਕਾਂਟੇ)
ਜਿਸ ਦਿਨ ਮੈਂ ਕੋਈ ਗੋਰੀ ਤਿਤਲੀ ਦੇਖ ਲੇਤਾ ਹੂੰ ਨਾ, ਮੇਰੇ ਖੂਨ ਮੇਂ ਸੈਕੜੋਂ ਕਾਲੇ ਕੁੱਤੇ ਏਕ ਸਾਥ ਭੌਂਕਨੇ ਲਗਤੇ ਹੈਂ (ਸ਼ਹਿਨਸ਼ਾਹ)
ਟਿਪ ਬਾਅਦ ਮੇਂ ਦੇਨਾ ਤੋ ਏਕ ਰਿਵਾਜ ਹੈ, ਪਹਿਲੇ ਦੇਨਾ ਅੱਛੀ ਸਰਵਿਸ ਕੀ ਗਾਰੰਟੀ ਹੈ (ਸ਼ਹਿਨਸ਼ਾਹ)
ਅਮਰੀਕਾ ਮੇਂ ਪਿਆਰ ਕਾ ਮਤਲਬ ਹੋਤਾ ਹੈ ਲੇਨ-ਦੇਨ, ਲੇਕਿਨ ਹਿੰਦੁਸਤਾਨ ਮੇਂ ਪਿਆਰ ਕਾ ਮਤਲਬ ਹੈ ਸਿਰਫ ਦੇਨਾ, ਦੇਨਾ, ਦੇਨਾ (ਪਰਦੇਸ)
ਸੋਮਵਾਰ ਕੋ ਸਗਾਈ, ਫਿਰ ਗੰਗਾ ਕੀ ਵਿਦਾਈ ਔਰ ਭਾਬੀ ਇਸੀ ਬਾਤ ਪਰ ਖਿਲਾ ਦੋ ਹਮ ਸਬਕੋ ਮਿਠਾਈ (ਪਰਦੇਸ)
ਯਹਾਂ ਬਾਂਸੁਰੀ ਕੀ ਭਾਸ਼ਾ ਕੋਈ ਨਹੀਂ ਸਮਝਤਾ, ਯੇ ਦੁਨੀਆ ਸਿਰਫ ਲਾਠੀ ਕੀ ਭਾਸ਼ਾ ਸਮਝਤੀ ਹੈ... ਸਿਰਫ ਲਾਠੀ ਕੀ (ਹੀਰੋ)
ਮੀਂਹ ਕਾਰਨ ਇਕ ਵਾਰ ਮੁੜ ਰੁਕੀ ਰਣਬੀਰ ਕਪੂਰ ਦੀ ਫਿਲਮ
NEXT STORY