ਮੁੰਬਈ- ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਲਈ ਪਿਆਰ ਸਿਰਫ ਟਾਈਮ ਪਾਸ ਦੀ ਚੀਜ਼ ਹੈ ਪਰ ਬਾਲੀਵੁੱਡ 'ਚ ਕਈ ਅਭਿਨੇਤਰੀਆਂ ਅਜਿਹੀਆਂ ਵੀ ਹਨ, ਜਿਹੜੀਆਂ ਪਿਆਰ 'ਚ ਵਿਸ਼ਵਾਸ ਨਹੀਂ ਕਰਦੀਆਂ ਪਰ ਮੌਜ-ਮਸਤੀ ਲਈ ਪਿਆਰ ਕਰਦੀਆਂ ਹਨ। ਹੈਰਾਨੀ ਨਾ ਹੋਵੋ ਇਹ ਸਿਰਫ ਫਿਲਮਾਂ ਵਿਚ ਉਨ੍ਹਾਂ ਦੇ ਕਿਰਦਾਰ ਦੀ ਗੱਲ ਕੀਤੀ ਜਾ ਰਹੀ ਹੈ। ਜਾਣੋ ਕੌਣ ਹਨ ਇਹ ਅਭਿਨੇਤਰੀਆਂ-
ਕੰਗਨਾ ਰਣੌਤ
ਟਾਈਮ ਪਾਸ ਲਵ ਨੂੰ ਫਿਲਮ ਕੱਟੀ ਬੱਟੀ 'ਚ ਕੰਗਨਾ ਰਣੌਤ ਸੁਪੋਰਟ ਕਰਦੀ ਨਜ਼ਰ ਆਵੇਗੀ।
ਦੀਪਿਕਾ ਪਾਦੁਕੋਣ
ਕਾਕਟੇਲ ਦੀ ਦੀਪਿਕਾ ਪਾਦੁਕੋਣ ਨੂੰ ਕਿਵੇਂ ਭੁਲਾ ਸਕਦੇ ਹਾਂ, ਜਿਹੜੀ ਸਿਰਫ ਸੈਕਸ ਲਈ ਮਰਦਾਂ ਨਾਲ ਦੋਸਤੀ ਕਰਦੀ ਹੈ।
ਸੋਨਮ ਕਪੂਰ
ਡੋਲੀ ਕੀ ਡੋਲੀ 'ਚ ਸੋਨਮ ਕਪੂਰ ਨੇ ਇਕ ਚੋਰ ਲੜਕੀ ਦਾ ਕਿਦਾਰ ਨਿਭਾਇਆ ਹੈ, ਜਿਸ 'ਚ ਉਹ ਠੱਗੀ ਲਈ ਲੜਕਿਆਂ ਨੂੰ ਲੁਭਾਉਂਦੀ ਹੈ।
ਹੁਮਾ ਕੁਰੈਸ਼ੀ
ਡੇਢ ਇਸ਼ਕੀਆ ਦੀ ਵਿਦਿਆ ਤੇ ਹੁਮਾ ਕੁਰੈਸ਼ੀ ਵੀ ਸੋਨਮ ਕਪੂਰ ਤੋਂ ਵੱਖ ਨਹੀਂ ਹਨ। ਆਪਣੇ ਮਤਲਬ ਲਈ ਮਰਦਾਂ ਨੂੰ ਇਹ ਵੀ ਲੁਭਾ ਚੁੱਕੀਆਂ ਹਨ।
ਵਿਦਿਆ ਬਾਲਨ
ਇਸ਼ਕੀਆ ਫਿਲਮ ਦੀ ਵਿਦਿਆ ਬਾਲਨ ਨਜ਼ੀਰੂਦੀਨ ਸ਼ਾਹ ਤੇ ਅਰਸ਼ਦ ਵਾਪਸੀ ਨੂੰ ਆਪਣਾ ਬਦਲਾ ਲੈਣ ਲਈ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
ਪੰਜਾਬੀ ਇੰਡਸਟਰੀ ਦਾ ਉੱਭਰਦਾ ਸਿਤਾਰਾ ਬਣਦਾ ਜਾ ਰਿਹੈ ਇਹ ਜਸ਼ਨ ਸਿੰਘ (ਦੇਖੋ ਤਸਵੀਰਾਂ)
NEXT STORY