ਮੁੰਬਈ— ਕੁਝ ਲੋਕ ਕੁਦਰਤੀ ਨਜਾਰਿਆਂ ਨੂੰ ਦੇਖਣ ਦੇ ਇੰਨ੍ਹੇ ਸੌਕੀਨ ਹੁੰਦੇ ਹਨ ਕਿ ਇਲਦੇ ਲਈ ਉਹ ਹਰ ਤਰ੍ਹਾਂ ਦਾ ਐਡਵੇਨਚਰ ਕਰਨ ਦਾ ਮੌਕਾ ਨਹੀਂ ਛੱਡਦੇ। ਇੰਨਾਂ ਖਤਰਾ ਹੋਣ ਦੇ ਬਾਅਦ ਵੀ ਇਨ੍ਹਾਂ ਥਾਵਾ 'ਤੇ ਜਾਣਾ ਪਸੰਦ ਕਰਦੇ ਹਨ। ਅੱਜ ਅਸੀਂ ਅਜਿਹੀ ਹੀ ਕੁਝ ਥਾਵਾ ਦੇ ਬਾਰੇ ਗੱਲ ਕਰਦੇ ਹਾਂ ਜਿੰਨ੍ਹਾਂ ਦੀ ਉਚਾਈ ਇੰਨ੍ਹੀ ਹੈ ਕਿ ਇੱਥੋ ਥੱਲੇ ਦੇਖਣਾ ਖਤਰੇ ਤੋਂ ਖਾਲੀ ਨਹੀਂ ਹੈ । ਇੰਨ੍ਹਾ ਉਚਾਈ ਹੋਮ ਦੇ ਬਾਅਦ ਵੀ ਲੋਕ ਇੱਥੇ ਜਾਂਦੇ ਹਨ ਅਤੇ ਕੁਦਰਤੀ ਨਜਾਰਿਆ ਦਾ ਮਜ੍ਹਾ ਲੈਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਥਾਵਾ ਦੇ ਬਾਰੇ...
1.ਗਰੈਂਡ ਕੈਨਿਯਨ ਸਕਾਏਵਾਕ
ਇੱਥੇ ਦਾ ਕੁਦਰਤੀ ਨਜ਼ਾਰਾ ਦੇਖਣ ਦੇ ਲਈ ਕਰੀਬ 700 ਫੁੱਟ ਦੀ ਉਚਾਈ 'ਤੇ ਜਾਣਾ ਪੈਂਦਾ ਹੈ। ਇੱਥੋ ਥੱਲੇ ਦੇਖਣ ਦੀ ਹਿੰਮਤ ਹਰ ਕੋਈ ਨਹੀਂ ਕਰ ਸਕਦਾ । ਐਡਵੇਨਚਰ ਦੇ ਸੌਕੀਨ ਲੋਕਾਂ ਦੇ ਲਈ ਇਹ ਬਹੁਤ ਖਾਸ ਜਗ੍ਹਾਂ ਹੈ।
2.ਮੋਨਟ ਬਲਾਂਕ ਫਰੈਨਚ ਐਲਪਸ
ਯੂਰਪ ਦੀ ਸਭ ਤੋਂ ਉੱਚੀ ਚੋਟੀ ਦੇ ਨਾਮ ਤੋਂ ਮਸ਼ਹੂਰ ਇਸ ਜਗਾਂ ਦੀ ਉਚਾਈ ਕਰੀਬ 12600 ਫੁੱਟ ਹੈ। ਇਹ ਜਗ੍ਹਾਂ ਸਟੇਪ ਇੰਨ ਟੂ ਦ ਬੋਲਡ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ । ਇਸਦੀ ਖਾਸ ਗੱਲ ਇਹ ਹੈ ਕਿ ਇੱਥੇ ਕੱਚ ਦਾ ਇੱਕ ਫਲੋਰ ਬਣਿਆ ਹੋਇਆ ਹੈ। ਇਸ ਫਲੋਰ ਤੋਂ ਥੱਲੇ ਦੇਖਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਪਰ ਫਿਰ ਵੀ ਇੱਥੇ ਲੱਖਾਂ ਦੀ ਗਿਣਤੀ 'ਚ ਸੈਲਾਨੀ ਘੁੰਮਣ ਆਉਦੇ ਹਨ।
3.ਸੀ ਐਨ ਟਾਵਰ, ਟੋਰੰਟ
ਇੱਥੇ ਸਿਰਫ ਉਹ ਲੋਕ ਆਉਦੇ ਹਨ ਜੋ ਐਡਵੇਨਚਰ ਦੇ ਸ਼ੌਕੀਨ ਹਨ। ਇੱਥੋ ਸਾਰੇ ਸ਼ਹਿਰ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ । ਇਸ ਟਾਵਰ ਦੀ ਉਚਾਈ ਲਗਭਗ 18000 ਫੁੱਟ ਹੈ।
ਲੈਂਗਕਾਵੀ ਸਕਾਈਬ੍ਰਿਜ਼ ਮਲੇਸ਼ੀਆ
ਮਲੇਸ਼ੀਆ ਦਾ ਇਹ ਬ੍ਰਿਜ਼ 410 ਫੁੱਟ ਲੰਬਾ ਅਤੇ 23 ਫੁੱਟ ਉੱਚਾ ਹੈ। ਇਸਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਇੱਥੇ ਆਉਦੇ ਹਨ।
5. ਸਕਾਈ ਟਾਵਰ ਇੰਨ ਆਕਲੈਂਡ ,ਨਿਊਜੀਲੈਂਡ
ਬੰਜੀ ਜੰਪਿੰਗ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਇਹ ਜਗ੍ਹਾਂ ਬਹੁਤ ਵਧੀਆ ਹੈ। ਇੱਥੇ ਸਿਰਫ ਉਹ ਲੋਕ ਜੋ ਸਕਦੇ ਹਨ ਤੋ ਐਡਵੇਨਚਰ ਦੇ ਸ਼ੌਕੀਨ ਅਤੇ ਦਿਲ ਤੋਂ ਦਲੇਰ ਹਨ। ਇਸ ਟਾਵਰ ਦੀ ਉਚਾਈ 1000 ਫੁੱਟ ਹੈ। ਇਸ ਜਗ੍ਹਾਂ ਤੋਂ ਪੂਰੇ ਸ਼ਹਿਰ ਦੀ ਖੂਬਸੂਰਤੀ ਦੇਖੀ ਜਾ ਸਕਦੀ ਹੈ।
ਮਾਹਾਵਾਰੀ ਦੇ ਦਿਨਾਂ 'ਚ ਔਰਤਾਂ ਦੇ ਨਾਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਦਾ ਸਲੂਕ
NEXT STORY