ਮਲੋਟ ਸੀਟ 'ਤੇ ਜ਼ਿਆਦਾਤਰ ਕਾਂਗਰਸ ਦਾ ਦਬਦਬਾ ਰਿਹਾ ਹੈ। 15 ਚੋਣਾਂ 'ਚ 8 ਵਾਰ ਕਾਂਗਰਸ ਅਤੇ 4 ਵਾਰ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਚੋਣ ਮਲੋਟ 'ਚ ਕਾਂਗਰਸੀ ਉਮੀਦਵਾਰ ਦੇ ਰੂਪ 'ਚ ਜਿੱਤੀ ਸੀ। ਬੇਸ਼ੱਕ ਦਾਅਵਾ ਕੀਤਾ ਜਾਂਦਾ ਹੈ ਕਿ ਉਦੋਂ ਪਥੰਕ ਅਕਾਲੀ ਦਲ ਅਤੇ ਕਾਂਗਰਸ ਦਾ ਗਠਜੋੜ ਸੀ।
ਜਾਤੀ ਸਮੀਕਰਣ
ਐਸ. ਸੀ. |
52 ਫੀਸਦੀ |
ਬੀ.ਸੀ. |
8 ਫੀਸਦੀ |
ਜਨਰਲ |
40 ਫੀਸਦੀ |
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1952 |
ਅਕਾਲੀ ਦਲ |
ਸੰਪੂਰਣ ਸਿੰਘ ਮਧੀਰ |
1958 |
ਕਾਂਗਰਸ |
ਤੇਜਾ ਸਿੰਘ |
1958 |
ਕਾਂਗਰਸ |
ਪ੍ਰਕਾਸ਼ ਸਿੰਘ ਬਾਦਲ |
1962 |
ਕਾਂਗਰਸ |
ਗੁਰਮੀਤ ਸਿੰਘ |
1967 |
ਕਾਂਗਰਸ |
ਗੁਰਮੀਤ ਸਿੰਘ |
1969 |
ਅਕਾਲੀ ਦਲ |
ਗੁਰਮੀਤ ਸਿੰਘ |
1972 |
ਕਾਂਗਰਸ |
ਗੁਰਬਿੰਦਰ ਸਿੰਘ |
1977 |
ਸੀ. ਪੀ. ਆਈ. |
ਦਾਨਾ ਰਾਮ |
1980 |
ਕਾਂਗਰਸ |
ਮਾਤੁ ਰਾਮ |
1992 |
ਯੂ. ਸੀ. ਪੀ. ਆਈ. |
ਬਲਦੇਵ ਸਿੰਘ |
1997 |
ਅਕਾਲੀ ਦਲ |
ਸੁਜਾਨ ਸਿੰਘ |
2002 |
ਕਾਂਗਰਸ |
ਨਥੂ ਰਾਮ |
2007 |
ਅਕਾਲੀ ਦਲ |
ਹਰਪ੍ਰੀਤ ਸਿੰਘ |
2012 |
ਅਕਾਲੀ ਦਲ |
ਹਰਪ੍ਰੀਤ ਸਿੰਘ |
ਪਾਣੀ ਦੇ ਮੁੱਦੇ 'ਤੇ ਫਿਰ ਪਲਟੇ ਕੇਜਰੀਵਾਲ! (ਵੀਡੀਓ)
NEXT STORY