ਵਿਧਾਨਸਭਾ ਹਲਕਾ : ਅਮਲੋਹ
ਵਿਧਾਇਕ : ਰਣਦੀਪ ਸਿੰਘ
ਪਾਰਟੀ: ਕਾਂਗਰਸ
ਚੋਣ ਰਿਕਾਰਡ : ਰਣਦੀਪ ਸਿੰਘ ਨੇ 2012 ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਜਗਦੀਪ ਸਿੰਘ ਚੀਮਾ ਨੂੰ 2,528 ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
ਵਾਅਦੇ ਜੋ ਕੀਤੇ
-ਅਮਲੋਹ 'ਚ ਸੀਵਰੇਜ ਪਾਉਣਾ
-ਇੰਡਸਟਰੀ ਨੂੰ ਪ੍ਰਫੁਲਿੱਤ ਕਰਨਾ
-ਪਿੰਡਾਂ ਦੀਆਂ ਲਿੰਕ ਸੜਕਾਂ ਬਣਾਉਣਾ
-ਸਕੂਲਾਂ 'ਚ ਅਧਿਆਪਕਾਂ ਅਤੇ ਡਿਸਪੈਂਸਰੀਆਂ 'ਚ ਡਾਕਟਰਾਂ ਦੀ ਕਮੀ ਪੂਰੀ ਕਰਨਾ
-ਅਮਲੋਹ 'ਚ ਨਵਾਂ ਬੱਸ ਅੱਡਾ ਬਣਾਉਣਾ
-ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ
ਵਾਅਦੇ ਜੋ ਨਿਭਾਏ
ਸਰਕਾਰ ਨੇ ਇਲਾਕੇ ਦੀ ਇੰਡਸਟਰੀ ਨੂੰ ਪ੍ਰਫਲਿੱਤ ਕਰਨ ਦੇ ਲਈ ਕਾਫੀ ਵਾਅਦੇ ਕੀਤੇ ਸਨ ਪਰੰਤੂ ਇਹ ਵਾਅਦੇ ਵਫਾ ਨਹੀਂ ਹੋਏ। ਇੰਡਸਟਰੀ ਪ੍ਰ੍ਰਫੁਲਿੱਤ ਕਰਨ ਦੀ ਬਜਾਏ ਇੱਥੇ ਦੀ ਇੰਡਸਟਰੀ ਖਤਮ ਹੋ ਗਈ ਹੈ। ਸਿਰਫ 10 ਫੀਸਦੀ ਵਾਅਦੇ ਹੀ ਵਫਾ ਹੋਏ ਹਨ।
ਹਲਕਾ ਸੈਂਟਰਲ ਲੁਧਿਆਣਾ ਦੇ ਵਿਧਾਇਕ ਸੁਰੇਂਦਰ ਡਾਬਰ ਦਾ ਰਿਪੋਰਟ ਕਾਰਡ
NEXT STORY