ਤਲਵੰਡੀ ਸਾਬੋ — ਸਿੱਖ ਪੰਥ ਦਾ ਗੜ੍ਹ ਹੋਣ ਦੇ ਬਾਵਜੂਦ ਇਸ ਇਲਾਕੇ 'ਤੇ ਜ਼ਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ। ਪੰਜਾਬ ਸਰਕਾਰ ਨੇ ਇਸ ਹਲਕੇ ਵੱਲ ਖਾਸ ਧਿਆਨ ਦਿੱਤਾ ਵਿਕਾਸ ਵੱਲ ਵੀ। ਵਿਧਾਇਕ ਦੀਆਂ ਕੋਸ਼ਿਸ਼ਾਂ ਨਾਲ ਸੜਕਾਂ ਬਣਾਈਆ ਅਤੇ ਬਿਜਲੀ ਦੇ ਪੁੱਖਤਾ ਪ੍ਰਬੰਧ ਕੀਤੇ। ਜ਼ਮੀਨਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕੀਤੀ ਗਈ। ਆਓ ਜਾਣਦੇ ਹਾਂ ਇਸ ਇਲਾਕੇ ਬਾਰੇ।
ਜਾਤੀ ਸਮੀਕਰਣ
ਸਿੱਖ |
45% |
ਐ.ਸੀ./ਬੀ.ਸੀ |
35% |
ਹਿੰਦੂ/ਬ੍ਰਾਹਮਣ |
20% |
ਕੁੱਲ ਵੋਟਾਂ |
1,43,559 |
ਮਰਦ |
77,200 |
ਔਰਤਾਂ |
66,359 |
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1969 |
ਕਾਂਗਰਸ |
ਅਜੀਤ ਸਿੰਘ |
1972 |
ਅਕਾਲੀ |
ਸੁੱਖਦੇਵ ਸਿੰਘ |
1977 |
ਅਕਾਲੀ |
ਸੁੱਖਦੇਵ ਸਿੰਘ |
1980 |
ਕਾਂਗਰਸ |
ਅਵਤਾਰ ਸਿੰਘ ਗਾਟਵਾਲੀ |
1985 |
ਅਕਾਲੀ |
ਕੈਪਟਨ ਅਮਰਿੰਦਰ ਸਿੰਘ |
1992 |
ਕਾਂਗਰਸ |
ਹਰਮਿੰਦਰ ਸਿੰਘ ਜੱਸੀ |
1997 |
ਕਾਂਗਰਸ |
ਹਰਮਿੰਦਰ ਸਿੰਘ ਜੱਸੀ |
2002 |
ਅਕਾਲੀ |
ਜੀਤ ਮਹਿੰਦਰ ਸਿੰਘ ਸਿੱੱਧੂ |
2007 |
ਕਾਂਗਰਸ |
ਜੀਤ ਮਹਿੰਦਰ ਸਿੰਘ ਸਿੱੱਧੂ |
2012 |
ਕਾਂਗਰਸ |
ਜੀਤ ਮਹਿੰਦਰ ਸਿੰਘ ਸਿੱੱਧੂ |
2014 |
ਅਕਾਲੀ |
ਜੀਤ ਮਹਿੰਦਰ ਸਿੰਘ ਸਿੱੱਧੂ |
2014 ਦੀਆਂ ਉਪ ਚੋਣਾਂ ਦੀ ਸਥਿਤੀ
ਕਾਂਗਰਸ ਨੂੰ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਵਿਧਾਇਕ ਜੀਤਮਹਿੰਦਰ ਸਿੰਘ ਨੇ 2014 ਦੀਆਂ ਉਪ ਚੋਣਾਂ ਲੜੀਆਂ ਅਤੇ ਜਿੱਤ ਪ੍ਰਾਪਤ ਕੀਤੀ।
ਇਸ ਖੇਤਰ 'ਚ ਕੁੱਲ ਵੋਟਾਂ ਪਈਆ |
1,17,056 |
ਉਮੀਦਵਾਰ ਪਾਰਟੀ ਵੋਟ
ਜੀਤਮਹਿੰਦਰ ਸਿੰਘ ਸਿੱਧੂ |
ਅਕਾਲੀ ਦਲ |
71,747 |
ਹਰਮੰਦਰ ਸਿੰਘ ਜੱਸੀ |
ਕਾਂਗਰਸ |
25,105 |
ਪੋ. ਬਲਜਿੰਦਰ ਸਿੰਘ |
ਆਮ ਆਦਮੀ ਪਾਰਟੀ |
13,899 |
ਬਲਕਾਰ ਸਿੱਧੂ |
ਆਜ਼ਾਦ |
6305 |
ਹਲਕਾ ਦਾਖਾ ਦਾ ਮੁੱਖ ਮੁੱਦਾ: ਇਥੇ ਅਜੇ ਵੀ ਬਾਕੀ ਹੈ ਸੜਕਾਂ ਦੀ ਮੁਰਮੰਤ ਅਤੇ ਸੀਵਰੇਜ ਦਾ ਕੰਮ
NEXT STORY