ਪਠਾਨਕੋਟ : ਪਠਾਨਕੋਟ-ਜੰਮੂ ਲਿੰਕ ਰੋਡ 'ਤੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਐਂਬੂਲੈਂਸ ਅਤੇ ਆਟੋ ਦੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਆਟੋ 'ਚ ਸਵਾਰ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਐਂਬੂਲੈਂਸ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਐਂਬੂਲੈਂਸ 'ਚ ਬੈਠੇ 3 ਲੋਕਾਂ ਨੂੰ ਵੀ ਇਸ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਹਨ।
ਘੰਟਿਆਂ ਬੱਧੀ ਲਾਈ 'ਚ ਖੜ੍ਹੇ ਰਹਿਣ 'ਤੇ ਮਿਲ ਰਹੇ ਸਿੱਕੇ, ਪਾਈ-ਪਾਈ ਦੇ ਮੋਹਥਾਜ਼ ਹੋਏ ਲੋਕ
NEXT STORY