ਹੁਸ਼ਿਆਰਪੁਰ (ਅਮਰਿੰਦਰ) : ਹੁਸ਼ਿਆਰਪੁਰ ਦੇ ਫਗਵਾੜਾ ਰੋਡ 'ਤੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੀ ਦੇਰ ਰਾਤ ਫਗਵਾੜਾ ਤੋਂ ਆ ਰਹੇ ਇਕ ਦੁੱਧ ਵਾਲੇ ਫੋਰਵ੍ਹੀਲਰ ਨਾਲ ਟਿੱਪਰ ਦੀ ਭਿਆਨਕ ਟੱਕਰ ਹੋ ਗਈ।

ਇਸ ਹਾਦਸੇ ਦੌਰਾਨ ਫੋਰਵ੍ਹੀਲਰ 'ਚ ਸਵਾਰ 3 ਲੋਕਾਂ ਅਤੇ ਟਿੱਪਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਰੇ ਮ੍ਰਿਤਕ ਲੁਧਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਕੈਪਟਨ ਵੱਲੋਂ 'ਨਾਗਰਿਕਤਾ ਸੋਧ ਕਾਨੂੰਨ' 'ਤੇ ਅਕਾਲੀਆਂ ਦੇ ਦੂਹਰੇ ਮਾਪਦੰਡਾਂ ਦੀ ਆਲੋਚਨਾ
NEXT STORY