ਫਗਵਾੜਾ, (ਜਲੋਟਾ)- ਪੁਲਸ ਥਾਣਾ ਸਤਨਾਮਪੁਰਾ ਦੀ ਟੀਮ ਨੇ ਪੁਰਾਣੀ ਚੁੰਗੀ ਹਦੀਆਬਾਦ ਦੇ ਨੇੜੇ ਕੀਤੀ ਗਈ ਨਾਕਾਬੰਦੀ ਦੇ ਦੌਰਾਨ ਇਕ ਦੋਸ਼ੀ ਜਿਸ ਦੀ ਪਛਾਣ ਮਨੋਜ ਵਰਮਾ ਉਰਫ ਮੋਨੂੰ ਪੁੱਤਰ ਕ੍ਰਿਸ਼ਨ ਪਾਲ ਵਾਸੀ ਬਾਬਾ ਗਦੀਆ ਫਗਵਾੜਾ ਹੈ, ਨੂੰ ਕਰੀਬ 50 ਗ੍ਰਾਮ ਨਸ਼ੀਲੀ ਅਫੀਮ ਸਣੇ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਪੁਲਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲਾ ਕਾਬੂ
NEXT STORY