ਕਪੂਰਥਲਾ (ਚੰਦਰ ਮੜੀਆ)- ਕਪੂਰਥਲਾ ਕਬੱਡੀ ਦਾ ਸਟਾਰ ਜਾਫੀ ਸਿੱਪੀ ਖੀਰਾਂਵਾਲੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਜਾਣਕਾਰੀ ਅਨੁਸਾਰ ਸਿੱਪੀ ਖੀਰਾਂਵਾਲੀ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ ਜਿਸਦੇ ਚਲਦਿਆਂ ਅੱਜ ਓਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ।

ਸਿੱਪੀ ਦੀ ਇਸ ਬੇਵਕਤੀ ਮੌਤ ਨੇ ਜਿੱਥੇ ਉਸਦੇ ਪਰਿਵਾਰ ਨੂੰ ਵੱਡਾ ਘਾਟਾ ਪਾਇਆ ਹੈ ਓਥੇ ਹੀ ਖੇਡ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
2024 ’ਚ ਖੁੱਡੇ ਲਾਵਾਂਗੇ ਸਾਰੀਆਂ ਵਿਰੋਧੀ ਪਾਰਟੀਆਂ : ਫਤਿਹ ਬਾਜਵਾ
NEXT STORY