ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਪ੍ਰਤਾਪ ਨਗਰ ਦੇ ਇਕ ਘਰ 'ਚ ਜੋਤ ਨਾਲ ਅੱਗ ਲੱਗ ਗਈ ਪਰ ਜਲਦੀ ਪਤਾ ਲੱਗਣ 'ਤੇ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਜਾਣਕਾਰੀ ਅਨੁਸਾਰ ਘਰ ਦੇ ਮਾਲਕ ਹੇਮ ਰਾਜ ਆਪਣੇ ਘਰ 'ਚ ਪੂਜਾ-ਪਾਠ ਲਈ ਬਣਾਏ ਮੰਦਿਰ 'ਚ ਜੋਤ ਜਗਾ ਕੇ ਘਰੋਂ ਚਲੇ ਗਏ, ਜਿਸ ਨਾਲ ਬਾਅਦ 'ਚ ਘਰ 'ਚ ਅੱਗ ਲੱਗ ਗਈ, ਜਿਸ 'ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਵੀ ਮੌਕੇ 'ਤੇ ਪੁੱਜ ਗਈ ਸੀ।
'ਸਰਕਾਰ ਸਿੱਧ ਕਰੇ ਕਿ ਬਠਿੰਡਾ ਪਲਾਂਟ ਬੰਦ ਹੋਣ ਨਾਲ 1300 ਕਰੋੜ ਦੀ ਬੱਚਤ ਹੋਈ'
NEXT STORY