Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    8:28:43 AM

  • 10 installments pay electricity bill

    ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ...

  • kedarnath heavy rain snowfall

    ਕੇਦਾਰਨਾਥ ’ਚ ਭਾਰੀ ਮੀਂਹ ਤੇ ਬਰਫ਼ਬਾਰੀ, ਕਿਵਾੜ...

  • 3 indians injured in drone attack by iran in uae s fujairah

    UAE 'ਤੇ ਈਰਾਨ ਨੇ ਮੁੜ ਦਾਗੇ ਡਰੋਨ ਤੇ ਕਰੂਜ਼...

  • punjab ips officers relative arrested

    ਚੰਡੀਗੜ੍ਹ : ਪ੍ਰਾਪਰਟੀ ਡੀਲਰ ਕਤਲ ਕੇਸ 'ਚ ਪੰਜਾਬ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਸਾਬਕਾ ਏ.ਡੀ.ਜੀ.ਪੀ. ਦੇ ਸੁਰੱਖਿਆ ਕਰਮੀ 'ਤੇ ਅੰਨੇਵਾਹ ਫਾਈਰਿੰਗ

PUNJAB News Punjabi(ਪੰਜਾਬ)

ਸਾਬਕਾ ਏ.ਡੀ.ਜੀ.ਪੀ. ਦੇ ਸੁਰੱਖਿਆ ਕਰਮੀ 'ਤੇ ਅੰਨੇਵਾਹ ਫਾਈਰਿੰਗ

  • Updated: 07 Feb, 2019 02:06 PM
Amritsar
amritsar  adgp security personnel  firing
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਸੁਮਿਤ ਖੰਨਾ) : ਬੀਤੀ ਰਾਤ ਸਾਬਕਾ ਏ.ਡੀ.ਜੀ.ਪੀ. ਦੇ ਸੁਰੱਖਿਆ ਕਰਮਚਾਰੀ ਬਲਜੀਤ ਸਿੰਘ 'ਤੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਅੰਨ੍ਹੇਵਾਹ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਫਾਇਰਿੰਗ ਦੌਰਾਨ ਇਕ ਗੋਲੀ ਬਲਜੀਤ ਸਿੰਘ ਦੀ ਬੈਲਟ 'ਚ ਫਸ ਗਈ। ਗਨੀਮਤ ਇਹ ਰਹੀ ਕਿ ਇਸ ਗੋਲੀਬਾਰੀ 'ਚ ਬਲਜੀਤ ਸਿੰਘ ਦੀ ਜਾਨ ਬਚ ਗਈ। ਬਲਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਫੋਨ 'ਤੇ ਜਾਣਕਾਰੀ ਮਿਲੀ ਕਿ ਉਸ ਦੇ ਇਕ ਰਿਸ਼ਤੇਦਾਰ ਨਾਲ ਕੁਝ ਲੋਕ ਗਾਲੀ ਗਲੋਚ ਕਰ ਰਹੇ ਹਨ, ਜਦੋਂ ਉਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਉਕਤ ਨੌਜਵਾਨਾਂ ਵਲੋਂ ਉਸ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ ਤੇ ਉਸ ਨੂੰ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਦੌਰਾਨ ਹਮਲਾਵਰਾਂ ਵਲੋਂ ਇਕ ਮੋਟਰਸਾਈਕਲ ਸਵਾਰ ਨੂੰ ਫੇਟ ਮਾਰੀ ਗਈ। ਬਲਜੀਤ ਸਿੰਘ ਦਾ ਫੋਨ ਵੀ ਹਮਲਾਵਰਾਂ ਵਲੋਂ ਖੋਹ ਲਿਆ ਗਿਆ ਪਰ ਪਿੰਡ ਦੇ ਲੋਕਾਂ ਵਲੋਂ ਉਕਤ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਗਈ। ਫਿਲਹਾਲ ਪੁਲਸ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  • Amritsar
  • ADGP Security Personnel
  • Firing
  • ਅੰਮ੍ਰਿਤਸਰ
  • ਏਡੀਜੀਪੀ ਸੁਰੱਖਿਆ ਕਰਮੀ
  • ਫਾਈਰਿੰਗ

ਕੈਪਟਨ ਵਲੋਂ ਸੁਸ਼ਮਾ ਨੂੰ 'ਧੋਖੇਬਾਜ਼ ਏਜੰਟਾਂ' ਖਿਲਾਫ ਕਾਰਵਾਈ ਦਾ ਭਰੋਸਾ

NEXT STORY

Stories You May Like

  • panic in jalandhar after ghaziabad fire
    ਗਾਜ਼ੀਆਬਾਦ ਅਗਨੀਕਾਂਡ ਤੋਂ ਬਾਅਦ ਜਲੰਧਰ 'ਚ ਦਹਿਸ਼ਤ, ਹਾਈਰਾਈਜ਼ ਫਲੈਟਾਂ ਦੀ ਸੁਰੱਖਿਆ 'ਤੇ ਉੱਠੇ ਵੱਡੇ ਸਵਾਲ
  • shooting near kapil sharma  s kaps cafe in canada
    ਕਪਿਲ ਸ਼ਰਮਾ ਨੂੰ ਲਾਰੈਂਸ ਗੈਂਗ ਦੀ ਧਮਕੀ, ਕੈਨੇਡਾ 'ਚ ਕੈਪਸ ਕੈਫੇ ਨੇੜੇ ਹੋਈ ਫਾਈਰਿੰਗ
  • former punjab international hockey player harjinder chahal attacked in america
    ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
  • theft case
    ਹਾਈ ਸਕਿਓਰਿਟੀ ਸੁਸਾਇਟੀ ’ਚ ਸਾਬਕਾ ਕਰਨਲ ਦੇ ਘਰੋਂ 15 ਲੱਖ ਦੀ ਨਕਦੀ ਚੋਰੀ
  • centre provides security to rajya sabha mp ashok mittal
    ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਕੇਂਦਰ ਨੇ ਦਿੱਤੀ ਸੁਰੱਖਿਆ
  • gross negligence in security of punjab  s son abhishek sharma  watch video
    ਪੰਜਾਬ ਦੇ ਪੁੱਤ ਅਭਿਸ਼ੇਕ ਸ਼ਰਮਾ ਦੀ ਸੁਰੱਖਿਆ 'ਚ ਕੋਤਾਹੀ! ਵੇਖੋ ਵੀਡੀਓ
  • us embassy issued a security alert
    ਮੈਕਸੀਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ
  • raman arora gets security again  pilot gypsy also deployed
    ਅਰੋੜਾ ਨੂੰ ਦੋਬਾਰਾ ਮਿਲੀ ਸੁਰੱਖਿਆ, ਪਾਇਲਟ ਜਿਪਸੀ ਵੀ ਤਾਇਨਾਤ
  • gunfire in rishi nagar
    ਰਿਸ਼ੀ ਨਗਰ 'ਚ ਚੱਲੀਆਂ ਗੋਲੀਆਂ: ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਤੇ ਪਰਿਵਾਰ...
  • rape in hotel
    ਹੋਟਲ 'ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
  • deadbody of the girl returned from oman the family refused the last rites
    ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
  • unidentified person dies after being hit by train
    ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
  • shopkeepers target shop in jalandhar
    ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
  • danger looms over the country s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
Trending
Ek Nazar
cricket batsman

7 ਦਿਨਾਂ 'ਚ ਹੀ ਖ਼ਤਮ ਹੋ ਗਿਆ ਇਸ ਖ਼ਿਡਾਰੀ ਦਾ ਕਰੀਅਰ! ਹਫ਼ਤੇ ਬਾਅਦ ਹੀ ਖੇਡ ਲਿਆ...

kerala election result

ਕੇਰਲ 'ਚ ਖੁੱਲ੍ਹਿਆ ਭਾਜਪਾ ਦਾ ਖਾਤਾ, ਇਨ੍ਹਾਂ 3 ਸੀਟਾਂ 'ਤੇ ਦਰਜ ਕੀਤੀ ਜਿੱਤ

citizenship to diplomats   children

ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ

rahul roy says he is being well taken of

'ਮੈਂ ਕੋਈ ਘਰੋਂ ਕੱਢਿਆ ਗਿਆ ਲਾਵਾਰਸ ਨਹੀਂ..!' 'ਬੁਰੇ ਹਾਲ' ਵਾਲੀਆਂ ਅਫ਼ਵਾਹਾਂ...

may to december rashifal

ਕਰੀਅਰ 'ਚ ਨਵੀਆਂ ਉੱਚਾਈਆਂ ਤੇ ਵਰ੍ਹੇਗਾ ਪੈਸੇ ਦਾ ਮੀਂਹ! 5 ਰਾਸ਼ੀਆਂ ਦੀ ਹੋ ਜਾਵੇਗੀ...

bharti singh s husband harsh rents a new flat

ਬੱਚਿਆਂ ਦੇ ਰੌਲੇ-ਰੱਪੇ ਤੋਂ ਤੰਗ ਆਏ ਭਾਰਤੀ ਸਿੰਘ ਦੇ ਪਤੀ ਹਰਸ਼, ਅੱਕ ਕੇ ਕਿਰਾਏ...

gardens struggling with intense sun and heat

ਤਿੱਖੀ ਧੁੱਪ ਤੇ ਗਰਮੀ ਨਾਲ ਸਹਿਕ ਰਹੇ ਫਲਦਾਰ ਬੂਟੇ, ਮਾਹਿਰਾਂ ਵੱਲੋਂ ਐਡਵਾਈਜ਼ਰੀ...

britain prepares plan for aviation fuel

ਅਮਰੀਕਾ-ਈਰਾਨ ਸੰਘਰਸ਼ ਵਿਚਾਲੇ ਬ੍ਰਿਟੇਨ ਨੇ ਉਡਾਣਾਂ ਦੇ ਈਂਧਨ ਨਾਲ ਜੁੜੀ ਯੋਜਨਾ...

heavy rain alert storm warning

ਅਗਲੇ ਕੁੱਝ ਘੰਟੇ ਬੇਹੱਦ ਅਹਿਮ! ਤੂਫ਼ਾਨ ਦੇ ਨਾਲ-ਨਾਲ ਭਾਰੀ ਮੀਂਹ ਦੀ ਚਿਤਾਵਨੀ,...

hindu youths in pakistan

ਪਾਕਿਸਤਾਨ 'ਚ 2 ਹਿੰਦੂ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ!

pakistan donkey meat

Donkey ਦਾ ਮਾਸ ਵੇਚ ਪਾਕਿਸਤਾਨ ਕਰੇਗਾ ਮੋਟੀ ਕਮਾਈ! ਚੀਨ ਦੀ ਧਮਕੀ ਤੋਂ ਬਾਅਦ...

tvk storming in trends

CM ਸਣੇ 15 ਮੰਤਰੀ ਰੁਝਾਨਾਂ 'ਚ ਪੱਛੜੇ ! TVK ਦੀ ਹਨੇਰੀ 'ਚ ਉੱਡ ਗਈ DMK

shooting in us

ਅਮਰੀਕਾ 'ਚ ਝੀਲ ਨੇੜੇ ਫਾਇਰਿੰਗ, ਕਈ ਲੋਕ ਜ਼ਖਮੀ

punjabis stuck in canada

ਕੈਨੇਡਾ 'ਚ ਘਰ ਖਰੀਦ ਕਸੂਤੇ ਫਸੇ ਸੈਂਕੜੇ ਪੰਜਾਬੀ

do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • jalandhar bypass robbery
      ਜਲੰਧਰ ਬਾਈਪਾਸ ਨੇੜੇ ਗੈਸ ਏਜੰਸੀ ਦੇ ਡਿਲੀਵਰੀ ਮੈਨ ਤੋਂ ਹੋਈ ਲੁੱਟ
    • ludhiana jail arrest
      ਜੇਲ੍ਹ ਅੰਦਰ ਪਾਬੰਦੀਸ਼ੁਦਾ ਸਾਮਾਨ ਸੁੱਟਣ ਆਇਆ ਵਿਅਕਤੀ ਕਾਬੂ
    • suspension orders punjab village panchayat
      ਪੰਜਾਬ ਦੇ ਇਸ ਪਿੰਡ ਦੀ ਸਾਰੀ ਪੰਚਾਇਤ ਨੂੰ ਮੁਅੱਤਲ ਕਰਨ ਦੇ ਹੁਕਮ, ਇਸ ਕਾਰਣ ਹੋਈ...
    • college students rode college
      ਪੰਜਾਬ 'ਚ ਇਕ ਹੋਰ ਦਰਦਨਾਕ ਘਟਨਾ, ਅਧਿਆਪਕ ਤੋਂ ਦੁਖੀ ਰੋਡੇ ਕਾਲਜ ਦੇ ਵਿਦਿਆਰਥੀ...
    • big related to punjab weather
      ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
    • deadbody of the girl returned from oman the family refused the last rites
      ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
    • district sessions court  kotkapura firing incident
      ਹੁਣ ਜ਼ਿਲ੍ਹਾ ਸੈਸ਼ਨ ਕੋਰਟ ਚੰਡੀਗੜ੍ਹ ਵਿਚ ਚੱਲੇਗਾ ਕੋਟਕਪੂਰਾ ਗੋਲੀਕਾਂਡ ਕੇਸ
    • accident in barnala
      ਸ਼ਰਾਬ ਦੇ ਨਸ਼ੇ ’ਚ ਟੱਲੀ ਕੈਂਟਰ ਵਾਲੇ ਨੇ ਕਾਰ ਨੂੰ ਮਾਰੀ ਟੱਕਰ, ਕਾਰ ਸਵਾਰ 4...
    • punjab police asi
      ਪੰਜਾਬ ਪੁਲਸ ਦਾ ਮੁਲਾਜ਼ਮ ਹੀ ਹੋ ਗਿਆ ਫ਼ਰਾਰ! ਭਾਲ 'ਚ ਵੱਜ ਰਹੇ ਛਾਪੇ, ਹੈਰਾਨ...
    • punjab politics update
      ਪੰਜਾਬ 'ਚ ਸਿਆਸੀ ਹਲਚਲ ਤੇਜ਼! ਸਾਬਕਾ ਕੈਬਨਿਟ ਮੰਤਰੀ ਦਾ ਪੁੱਤਰ ਭਾਜਪਾ 'ਚ ਸ਼ਾਮਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +