Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, AUG 30, 2026

    12:38:33 AM

  • uae work

    ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ...

  • wrestler the great khali met with a major accident

    ਮਸ਼ਹੂਰ ਰੈਸਲਰ 'ਦ ਗ੍ਰੇਟ ਖਲੀ' ਨਾਲ ਵਾਪਰ ਗਿਆ ਵੱਡਾ...

  • chitti bein rivers black water

    ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ...

  • akali bjp alliance assembly elections

    ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਪੰਜਾਬ ਦੇ 51 ਫੀਸਦੀ ਕਾਰਖਾਨੇ ਘੋਲ ਰਹੇ ਨੇ ਸਾਹਾਂ 'ਚ ਜ਼ਹਿਰ

PUNJAB News Punjabi(ਪੰਜਾਬ)

ਪੰਜਾਬ ਦੇ 51 ਫੀਸਦੀ ਕਾਰਖਾਨੇ ਘੋਲ ਰਹੇ ਨੇ ਸਾਹਾਂ 'ਚ ਜ਼ਹਿਰ

  • Updated: 27 Nov, 2019 02:12 PM
Amritsar
amritsar  factories  poison
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਇੰਦਰਜੀਤ) : ਰਾਜਧਾਨੀ ਦਿੱਲੀ 'ਚ ਜਦੋਂ ਸਾਹ ਹਵਾ ਪ੍ਰਦੂਸ਼ਣ ਨਾਲ ਘੁੱਟ ਹੋਣ ਲੱਗਾ ਤਾਂ ਪੰਜਾਬ ਅਤੇ ਹਰਿਆਣਾ ਦੇ ਪਰਾਲੀ ਸਾੜਨ ਵਾਲੇ ਕਿਸਾਨ ਸਾਰੇ ਦੇਸ਼ ਦੇ ਨਿਸ਼ਾਨੇ 'ਤੇ ਆ ਗਏ। ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਕਿਸਾਨਾਂ ਨੂੰ ਸਮਝਾਉਣ ਦੀ ਨਸੀਹਤ ਦਿੱਤੀ ਅਤੇ ਕਿਹਾ ਕਿ ਹਰ ਤਰ੍ਹਾਂ ਦੇ ਹਵਾ ਪ੍ਰਦੂਸ਼ਣ ਨੂੰ ਰਾਜ ਸਰਕਾਰਾਂ ਕੰਟਰੋਲ ਕਰਨ। ਪੰਜਾਬ 'ਚ ਕੈਪਟਨ ਸਰਕਾਰ ਨੇ ਵੀ ਪਰਾਲੀ ਸਾੜ ਰਹੇ ਕਿਸਾਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਕਈ ਹਜ਼ਾਰ ਕਿਸਾਨਾਂ ਦੇ ਚਲਾਨ ਕੱਟੇ ਗਏ। ਇਹੀ ਨਹੀਂ, ਪ੍ਰਸ਼ਾਸਨ ਅਤੇ ਪੁਲਸ ਵੀ ਮੁਸਤੈਦ ਹੋ ਗਈ ਹੈ। ਪੁਲਸ ਨੂੰ ਹੁਣ ਉਨ੍ਹਾਂ ਕਿਸਾਨਾਂ ਨੂੰ ਪਰਾਲੀ ਅਤੇ ਨਾੜ ਸਾੜਨ ਤੋਂ ਰੋਕਣਾ ਪਵੇਗਾ, ਜੋ ਹਵਾ ਵਿਚ 8 ਫੀਸਦੀ ਪ੍ਰਦੂਸ਼ਣ ਫੈਲਾਉਣ ਦੇ ਹਿੱਸੇਦਾਰ ਹਨ। ਵਿਭਾਗ ਦਾ ਵਿਜੀਲੈਂਸ ਮਹਿਕਮਾ ਹੁਣ ਕਿਸਾਨਾਂ ਖਿਲਾਫ ਮਾਮਲੇ ਦਰਜ ਕਰੇਗਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਊ. ਐੱਚ. ਓ.) ਮੁਤਾਬਕ ਪੰਜਾਬ ਵਿਚ 51 ਫ਼ੀਸਦੀ ਪ੍ਰਦੂਸ਼ਣ ਕਾਰਖਾਨਿਆਂ, 25 ਫ਼ੀਸਦੀ ਵਾਹਨਾਂ, 11 ਫ਼ੀਸਦੀ ਘਰੇਲੂ, 8 ਫੀਸਦੀ ਪਰਾਲੀ ਅਤੇ ਹੋਰ ਸਾੜਨ ਵਾਲੇ ਪਦਾਰਥਾਂ ਅਤੇ 5 ਫ਼ੀਸਦੀ ਅਣਪਛਾਤਾ ਪ੍ਰਦੂਸ਼ਣ ਹੈ।

25 ਫੀਸਦੀ ਪਾਲਿਊਸ਼ਨ ਵਾਹਨਾਂ ਤੋਂ
ਕੇਂਦਰ ਸਰਕਾਰ ਵੱਲੋਂ ਬਰਾਬਰ ਵਾਹਨ ਕੰਪਨੀਆਂ 'ਤੇ ਨਜ਼ਰ ਰੱਖਣ ਦੇ ਬਾਵਜੂਦ ਜਿਥੇ ਵਾਹਨਾਂ 'ਚ ਯੂਰੋ 2, ਬੀ. ਐੱਸ. 3, ਬੀ. ਐੱਸ. 4 ਵਾਹਨ ਲਿਆਂਦੇ ਗਏ ਹਨ ਅਤੇ ਬੀ. ਐੱਸ . 6 ਵਾਹਨ ਦੀ ਕਵਾਇਦ ਚੱਲ ਰਹੀ ਹੈ, ਉਥੇ ਹੀ ਮਾਹੌਲ 'ਚ ਕਹਿਰ ਬਣੇ ਹੋਏ ਡੀਜ਼ਲ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਆਟੋ, ਗੈਰ-ਰਜਿਸਟਰਡ ਘੜੁੱਕੇ, ਪੁਰਾਣੇ ਵਾਹਨ ਭਾਰੀ ਮਾਤਰਾ ਵਿਚ ਪ੍ਰਦੂਸ਼ਣ ਪੈਦਾ ਕਰ ਕੇ 25 ਫ਼ੀਸਦੀ ਕੁਲ ਪ੍ਰਦੂਸ਼ਣ ਦਾ ਹਿੱਸਾ ਬਣੇ ਹੋਏ ਹਨ।

ਪਰਾਲੀ ਸੰਭਾਲ ਮਸ਼ੀਨ 'ਤੇ ਸਰਕਾਰ ਦੇ ਰਹੀ 50 ਫੀਸਦੀ ਸਬਸਿਡੀ
ਫਸਲ ਦੀ ਕਟਾਈ ਤੋਂ ਬਾਅਦ ਬਚੀ ਨਾੜ ਨੂੰ ਸਾੜਨ ਨਾਲ ਹੋਣ ਵਾਲਾ ਪ੍ਰਦੂਸ਼ਣ ਇਸ ਸਮੇਂ ਸੂਬੇ ਦੀ ਮੁੱਖ ਸਮੱਸਿਆ ਹੈ। ਇਹ ਪੈਦਾ ਹੁੰਦੇ ਹੀ ਖਤਰਨਾਕ ਰੂਪ ਲੈ ਲੈਂਦਾ ਹੈ ਕਿਉਂਕਿ ਹਵਾ ਇਸ ਤੋਂ ਪੈਦਾ ਹੋਏ ਜ਼ਹਿਰੀਲੇ ਧੂੰਏਂ ਨੂੰ ਜ਼ਮੀਨ ਵੱਲ ਖਿੱਚਦੀ ਹੈ, ਜਿਸ ਨਾਲ ਇਸ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਗਹਿਰੇ ਰੰਗ ਦੇ ਕਾਲੇ ਧੂੰਏਂ ਨਾਲ ਬੇਹੋਸ਼ ਹੋ ਸਕਦਾ ਹੈ। ਹਾਲਾਂਕਿ ਸਰਕਾਰ ਨੇ ਕਿਸਾਨਾਂ ਨੂੰ ਨਾੜ ਸਾੜਨ ਤੋਂ ਰੋਕਣ ਲਈ ਸਬਸਿਡੀ 'ਤੇ ਮਸ਼ੀਨਾਂ ਦਿੱਤੀਆਂ ਹਨ, ਜਿਨ੍ਹਾਂ ਦੀ ਕੀਮਤ ਕਰੀਬ ਡੇਢ ਲੱਖ ਰੁਪਏ ਹੈ ਅਤੇ ਇਸ 'ਤੇ 50 ਫ਼ੀਸਦੀ ਸਬਸਿਡੀ ਹੈ, ਫਿਰ ਵੀ ਕਿਸਾਨ ਇਨ੍ਹਾਂ ਨੂੰ ਨਹੀਂ ਅਪਣਾ ਰਹੇ।

ਵੱਡੇ ਕਾਰਖਾਨਿਆਂ ਦੇ ਸਕਰਬਰ ਅਤੇ ਪੈਟ ਕੋਕ
ਪੰਜਾਬ ਦੇ ਕਾਰਖਾਨਿਆਂ 'ਚ ਆਮ ਕੋਲੇ ਦੀ ਜਗ੍ਹਾ ਪੈਟ ਕੋਕ ਸਾੜਿਆ ਜਾਂਦਾ ਹੈ, ਜੋ ਜ਼ਮੀਨ ਤੋਂ ਨਹੀਂ ਨਿਕਲਦਾ, ਇਸ ਨੂੰ ਕਰੂਡ ਤੋਂ ਬਣਾਇਆ ਜਾਂਦਾ ਹੈ। ਕੱਚਾ ਤੇਲ ਜਿਸ ਵਿਚੋਂ ਪੈਟਰੋਲ, ਡੀਜ਼ਲ, ਜਹਾਜ਼ਾਂ ਦਾ ਤੇਲ, ਮੋਬਿਲ ਆਇਲ ਸਮੇਤ 2 ਦਰਜਨ ਪਦਾਰਥ ਨਿਕਲ ਜਾਂਦੇ ਹਨ ਤਾਂ ਬਾਅਦ ਵਿਚ ਤਾਰਕੋਲ ਆਦਿ ਪਦਾਰਥ ਰਹਿ ਜਾਂਦੇ ਹਨ, ਬਾਅਦ ਵਿਚ ਬਚਿਆ ਹੋਇਆ ਤਾਰਕੋਲ ਜਿਸ ਨੂੰ ਪ੍ਰੋਸੈੱਸ ਕਰ ਕੇ ਠੋਸ ਰੂਪ ਦੇ ਦਿੱਤਾ ਜਾਂਦਾ ਹੈ, ਨੂੰ ਪੈਟ ਕੋਕ ਕਹਿੰਦੇ ਹਨ। ਕੱਚਾ ਧੂੰਆਂ ਭਾਰੀ ਮਾਤਰਾ ਵਿਚ ਵਾਤਾਵਰਣ 'ਚ ਜ਼ਹਿਰੀਲੇ ਤੱਤ ਫੈਲਾਉਂਦਾ ਹੈ। ਇਸ ਦੇ ਕਾਰਨ ਹੀ ਪੰਜਾਬ ਦੇ ਸ਼ਹਿਰਾਂ 'ਚ ਵਾਤਾਵਰਣ ਦਾ ਪ੍ਰਦੂਸ਼ਣ 51 ਫ਼ੀਸਦੀ ਹੈ। ਪੈਟ ਕੋਕ ਤੋਂ ਨਿਕਲੇ ਧੂੰਏਂ ਦੇ ਪ੍ਰਦੂਸ਼ਣ ਨੂੰ ਨਿਲ ਕਰਨ ਲਈ ਸਰਕਾਰ ਵਲੋਂ ਕਾਰਖਾਨਿਆਂ 'ਚ ਸਕਰਬਰ ਲਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਇਹ ਸਿਸਟਮ ਲੱਗਣ ਦੇ ਬਾਵਜੂਦ ਕੰਮ ਨਹੀਂ ਕਰ ਰਿਹਾ। ਇਸ ਵਿਚ ਪ੍ਰਦੂਸ਼ਣ ਵਿਭਾਗ ਦੀ ਭੂਮਿਕਾ ਸ਼ੱਕੀ ਹੈ।

ਓਜ਼ੋਨ 'ਚ ਵੱਧ ਰਿਹਾ ਹੋਲ
ਓਜ਼ੋਨ ਪਰਤ 'ਚ ਬਣਿਆ ਬਹੁਤ ਵੱਡਾ ਛੇਦ (ਹੋਲ) ਸੰਸਾਰਿਕ ਤੌਰ 'ਤੇ ਵਿਗਿਆਨੀਆਂ ਲਈ ਵੱਡੀ ਚੁਣੌਤੀ ਹੈ, ਜੋ ਐਟਲਾਂਟਿਕ ਖੇਤਰ ਵਿਚ ਵੱਧ ਚੁੱਕਾ ਹੈ, ਜਿਸ ਕਾਰਨ ਸੰਸਾਰ ਦੇ ਕਈ ਦੇਸ਼ ਪ੍ਰਭਾਵਿਤ ਹੋ ਰਹੇ ਹਨ। ਇਸ ਹੋਲ ਦੇ ਵਧਣ ਦਾ ਹਾਲਾਂਕਿ ਭਾਰਤ ਦੇ ਹਵਾ ਪ੍ਰਦੂਸ਼ਣ 'ਤੇ ਕੋਈ ਪ੍ਰਤੱਖ ਅਸਰ ਨਹੀਂ ਹੈ ਪਰ ਖਤਰਨਾਕ ਕਿਰਨਾਂ ਦੀ ਮਾਰ ਨਾਲ ਜੀਵ-ਜੰਤੂਆਂ, ਜੰਗਲੀ ਪ੍ਰਾਣੀਆਂ ਅਤੇ ਪੰਛੀਆਂ ਲਈ ਖ਼ਤਰਾ ਹੈ, ਜਿਸ ਕਾਰਨ ਭਾਰਤ ਵਿਚ ਵੀ ਕਈ ਜੀਵ ਅਲੋਪ ਹੋ ਚੁੱਕੇ ਹਨ, ਜਿਵੇਂ ਜੰਗਲੀ ਖੇਤਰਾਂ 'ਚ ਹਾਇਨਾ (ਲੱਕੜਬੱਘਾ), ਮੈਦਾਨੀ ਖੇਤਰਾਂ 'ਚ ਆਸਮਾਨੀ ਪੰਛੀ ਜਿਵੇਂ ਕਿ ਚੀਲ, ਗਿੱਧ, ਤੋਤੇ, ਹੋਰ ਖੂਬਸੂਰਤ ਪੰਛੀ ਅਤੇ ਸਮੁੰਦਰੀ ਜੀਵਾਂ 'ਚ ਮੱਛੀਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ।

ਵਾਤਾਵਰਣ 'ਚ ਕਿਰਨਾਂ ਦਾ ਪ੍ਰਭਾਵ
ਵਾਤਾਵਰਣ ਦੀ ਸਫਾਈ ਅਤੇ ਦੂਸ਼ਿਤ ਕਰਨ ਵਿਚ ਕਿਰਨਾਂ ਦਾ ਕਾਫ਼ੀ ਪ੍ਰਭਾਵ ਹੈ। ਇਨ੍ਹਾਂ 'ਚ ਧਰਤੀ ਦੀ ਦੂਜੀ ਪਰਤ ਸਟੇਟਰੋਸਫੀਅਰਸ ਦਾ ਕਾਫ਼ੀ ਅਹਿਮ ਰੋਲ ਹੈ, ਜਿਥੇ ਅਲਟਰਾਵਾਇਲੇਟ ਰੇਜ਼ (ਪਰਾਬੈਂਗਨੀ ਕਿਰਨਾਂ), ਰੇਡੀਓ ਕਿਰਨਾਂ, ਗਾਮਾ ਐਕਸ ਰੇਜ਼ ਸ਼ਾਮਿਲ ਹਨ। ਹਾਲਾਂਕਿ ਧਰਤੀ ਦੀ ਦੂਜੀ ਪਰਤ ਸਟੇਟਰੋ 'ਤੇ ਓਜ਼ੋਨ ਲਕੀਰ ਸਮੁੰਦਰ ਦੀ ਸਤ੍ਹਾ ਤੋਂ 30 ਕਿ. ਮੀ. ਉਚਾਈ 'ਤੇ ਹੈ, ਜੋ ਧਰਤੀ ਦੇ ਪੰਧ ਵਿਚ ਆਉਣ ਵਾਲੀ ਹਰ ਕਿਰਨ ਦੇ ਨਾਕਾਰਾਤਮਕ ਪ੍ਰਭਾਵ ਨੂੰ ਕੱਟ ਦਿੰਦੀ ਹੈ। ਇਨ੍ਹਾਂ ਵਿਚ ਪਰਾਬੈਂਗਨੀ ਕਿਰਨਾਂ 93 ਤੋਂ ਲੈ ਕੇ 99.5 ਫ਼ੀਸਦੀ ਤੱਕ ਧਰਤੀ 'ਤੇ ਹੀ ਨਸ਼ਟ ਹੋ ਜਾਂਦੀਆਂ ਹਨ, ਜਦੋਂ ਕਿ ਥੋੜ੍ਹੀ ਜਿਹੀ ਮਾਤਰਾ ਵਿਚ ਵੀ ਇਹ ਕਿਰਨਾਂ ਚਮੜੀ ਦੇ ਰੋਗਾਂ ਦਾ ਕਾਰਨ ਬਣ ਜਾਂਦੀਆਂ ਹਨ। ਆਸਟਰੇਲੀਆ 'ਚ ਅਲਟਰਾਵਾਇਲੇਟ ਰੇਜ਼ ਦੀ ਬਹੁਤਾਤ ਨਾਲ ਕਈ ਸਥਾਨਾਂ 'ਤੇ ਚਮੜੀ ਰੋਗ ਦੇ ਮਰੀਜ਼ ਹਨ। ਸੰਸਾਰਿਕ ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਅਲਟਰਾਵਾਇਲੇਟ ਰੇਜ਼ ਦੀ ਮਾਤਰਾ ਵੱਧ ਜਾਵੇ ਤਾਂ ਧਰਤੀ ਦੀ ਹਰਿਆਲੀ, ਰੁੱਖਾਂ ਅਤੇ ਮਨੁੱਖ ਦੀ ਹੋਂਦ 'ਤੇ ਖ਼ਤਰਾ ਪੈਦਾ ਹੋ ਸਕਦਾ ਹੈ।

ਜ਼ਹਿਰੀਲੀਆਂ ਗੈਸਾਂ ਦੀ ਵਾਤਾਵਰਣ 'ਚ ਭੂਮਿਕਾ
ਆਮ ਪ੍ਰਦੂਸ਼ਣ ਜਿਸ ਵਿਚ ਰਬੜ, ਲੱਕੜੀ ਅਤੇ ਖੇਤੀਬਾੜੀ ਸਬੰਧੀ ਪਦਾਰਥਾਂ ਦੇ ਸੜਨ ਕਾਰਨ ਪੈਦਾ ਹੋਏ ਧੂੰਏਂ ਦੇ ਪ੍ਰਦੂਸ਼ਣ ਤੋਂ ਕਿਤੇ ਜ਼ਿਆਦਾ ਖਤਰਨਾਕ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਹੈ, ਜੋ ਧਰਤੀ ਦੇ ਪੰਧ ਦੇ ਟਰੋਪੋਸਫੇਇਰ ਤੋਂ 17 ਕਿ. ਮੀ. ਤੋਂ 7 ਕਿ. ਮੀ. ਸਲੋਪਿੰਗ ਵਿਚ ਫੈਲਿਆ ਹੋਇਆ ਹੈ, ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਨ੍ਹਾਂ 'ਚ ਕੇ. ਐੱਫ . ਸੀ. (ਕਲੋਰੋ ਫਲੋਰੋ ਕਾਰਬਨ), ਜ਼ੀਰੋ 3 ਦੀ ਮਾਤਰਾ ਸਿਰਫ 0.02 ਫ਼ੀਸਦੀ ਹੁੰਦੀ ਹੈ। ਇਹ ਹਲਕੀ ਹੁੰਦੀ ਹੈ ਅਤੇ ਧਰਤੀ ਤੋਂ 30 ਕਿ. ਮੀ. ਤੱਕ ਇਸ ਦੀ ਹੋਂਦ ਸਟੇਟਰੋਸਫੇਇਰਸ ਤੱਕ ਹੁੰਦੀ ਹੈ। ਇਹ ਘੱਟ ਮਾਤਰਾ ਵਿਚ ਹੋਣ ਦੇ ਬਾਵਜੂਦ ਬਹੁਤ ਖਤਰਨਾਕ ਹੁੰਦੀ ਹੈ।

ਇਸ ਦੇ ਨਾਲ ਹਾਇਡਰੋਕਲਾਰਿਕ ਕਾਰਬਨ, ਕਾਰਬਨ ਟਰੋਕਲੋਰਾਇਡ ਅਤੇ ਹੋਰ ਮਨੁੱਖ ਵਲੋਂ ਪੈਦਾ ਗੈਸਾਂ ਹੁੰਦੀਆਂ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਖਤਰਨਾਕ ਕਲੋਰੋ ਫਲੋਰੋ ਕਾਰਬਨ 113 ਦਾ ਪਤਾ ਸਾਲ 1987 ਵਿਚ ਲੱਗਾ ਸੀ ਅਤੇ ਇਹ ਗੈਸ ਰੈਫਰੀਜਰੇਸ਼ਨ, ਘਰੇਲੂ ਇੰਸੂਲੇਟਰ ਅਤੇ ਕੀਟਨਾਸ਼ਕ ਤੋਂ ਪੈਦਾ ਹੁੰਦੀ ਹੈ। ਇਸ ਨੂੰ ਰੋਕਣ ਵਿਚ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸੰਸਾਰਿਕ ਪੱਧਰ 'ਤੇ ਕੋਸ਼ਿਸ਼ ਕੀਤੀ ਅਤੇ ਕਾਮਯਾਬ ਹੋਏ। ਇਸ ਤੋਂ ਬਾਅਦ ਦੂਜੀਆਂ ਖਤਰਨਾਕ ਉਕਤ ਗੈਸਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਦਾ ਪਹਿਲਾਂ ਕੋਈ ਰਿਕਾਰਡ ਨਹੀਂ ਸੀ ਕਿਉਂਕਿ ਸਾਲ 1913 ਵਿਚ ਓਜ਼ੋਨ ਦੀ ਖੋਜ ਤੋਂ ਬਾਅਦ 1978 ਤੱਕ ਇਨ੍ਹਾਂ ਗੈਸਾਂ ਦਾ ਕੋਈ ਅੰਦਾਜ਼ਾ ਨਹੀਂ ਸੀ, ਜੋ ਵਿਗਿਆਨੀਆਂ ਲਈ ਮੁਸੀਬਤ ਬਣੀਆਂ ਹੋਈਆਂ ਹਨ।

ਸਮੋਗ ਦਾ ਪ੍ਰਦੂਸ਼ਣ
ਇਹ ਪ੍ਰਦੂਸ਼ਣ ਠੰਡ ਦੀ ਸ਼ੁਰੂਆਤ ਵਿਚ ਪੈਦਾ ਹੁੰਦਾ ਹੈ ਕਿਉਂਕਿ ਗਰਮੀ ਦੇ ਦਿਨਾਂ ਵਿਚ ਮਿੱਟੀ ਦੀ ਧੂੜ, ਕਾਰਖਾਨਿਆਂ ਅਤੇ ਭੱਠੀਆਂ ਦਾ ਧੂੰਆਂ ਵਾਤਾਵਰਣ ਵਿਚ ਫੈਲ ਜਾਂਦਾ ਹੈ ਅਤੇ ਅਕਾਸ਼ ਦੀ ਪਹਿਲੀ ਸਤ੍ਹਾ ਟਰੋਪੋ ਵਿਚ ਪਹੁੰਚ ਜਾਂਦਾ ਹੈ।
ਅਕਤੂਬਰ ਦੇ ਅੰਤ ਅਤੇ ਨਵੰਬਰ ਦੇ ਸ਼ੁਰੂਆਤੀ ਦਿਨਾਂ ਵਿਚ ਜ਼ਮੀਨ 'ਤੇ ਤਾਪਮਾਨ 25 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਕੁਦਰਤ ਦੇ ਨਿਯਮ ਮੁਤਾਬਕ ਪ੍ਰਤੀ 1 ਕਿਲੋਮੀਟਰ ਉਚਾਈ 'ਤੇ 6 ਪੁਆਇੰਟ 9 ਡਿਗਰੀ ਸੈਲਸੀਅਸ ਤਾਪਮਾਨ ਘੱਟ ਹੋ ਜਾਂਦਾ ਹੈ। ਇਨ੍ਹਾਂ ਹਾਲਾਤ ਵਿਚ ਜ਼ਹਿਰੀਲਾ ਧੂੰਆਂ ਅਤੇ ਧੂੜ ਜੇਕਰ 4 ਕਿਲੋਮੀਟਰ 'ਤੇ ਚਲੀ ਜਾਵੇ ਤਾਂ ਇਹ ਸਿਫ਼ਰ ਤਾਪਮਾਨ ਵਿਚ ਪਹੁੰਚ ਜਾਂਦੀ ਹੈ, ਜਿਥੇ ਜੰਮ ਕੇ ਇਹ ਸਮੋਗ ਦਾ ਰੂਪ ਲੈ ਲੈਂਦੀ ਹੈ ਅਤੇ ਇਹ ਪਰਤ ਇੰਨੀ ਸਖ਼ਤ ਹੁੰਦੀ ਹੈ ਕਿ ਸੂਰਜ ਦੀਆਂ ਕਿਰਨਾਂ ਵੀ ਇਸ ਨੂੰ ਪਾਰ ਨਹੀਂ ਕਰ ਸਕਦੀਆਂ। ਇਸ ਨਾਲ ਦਮ ਘੁੱਟਣ ਲੱਗਦਾ ਹੈ, ਸਾਹ ਦੀ ਤਕਲੀਫ ਹੋਣ ਲੱਗਦੀ ਹੈ। ਸਮੋਗ ਨੂੰ ਰੋਕਣ ਦੇ 2 ਹੀ ਬਦਲ ਹਨ, ਜਾਂ ਤਾਂ ਇਸ ਨੂੰ ਹੈਲੀਕਾਪਟਰ ਰਾਹੀਂ ਨਕਲੀ ਵਰਖਾ ਕਰ ਕੇ ਤੋੜਿਆ ਜਾਵੇ ਜਾਂ ਮੀਂਹ ਦਾ ਇੰਤਜ਼ਾਰ ਕੀਤਾ ਜਾਵੇ।

ਪਰਾਲੀ ਦੇ ਪ੍ਰਦੂਸ਼ਣ ਤੋਂ ਮੌਤ ਦਾ ਖ਼ਤਰਾ
ਨਿਊਰੋ ਰੋਗ ਮਾਹਿਰ ਡਾ. ਰਾਜ ਕਮਲ ਕਹਿੰਦੇ ਹਨ ਕਿ ਪਰਾਲੀ ਦੇ ਸੜਨ ਨਾਲ ਪੈਦਾ ਹੋਏ ਖਤਰਨਾਕ ਧੂੰਏਂ ਕਾਰਨ ਕਈ ਭਿਆਨਕ ਬੀਮਾਰੀਆਂ ਫੈਲਦੀਆਂ ਹਨ, ਜਿਨ੍ਹਾਂ 'ਚ ਬ੍ਰੇਨ ਸਟਰੋਕ, ਅਸਥਮਾ, ਰੇਕਿਊਟ ਰੈਸਪੀਰੇਟ ਇੰਫੈਕਸ਼ਨ, ਬਰੋਂਕਾਈਟਿਸ, ਹਾਰਟ ਅਟੈਕ ਪ੍ਰਮੁੱਖ ਹਨ। ਦੂਜੇ ਪਾਸੇ ਇਸ ਨਾਲ ਕਾਰਬਨ, ਸਲਫੇਟ, ਨਾਈਟ੍ਰੇਟ, ਅਮੋਨੀਆ, ਮਿਨਰਲ ਡਸਟ ਦੀ ਮਾਤਰਾ ਵੱਧਦੀ ਹੈ।

ਪੈਟ ਕੋਕ ਦੀ ਜਗ੍ਹਾ ਹੁਣ ਬਲੇਗੀ ਗੈਸ
ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਿਪਟੀ ਡਾਇਰੈਕਟਰ ਡਾ. ਚਰਨਜੀਤ ਸਿੰਘ ਕਹਿੰਦੇ ਹਨ ਕਿ ਕਾਰਖਾਨੇਦਾਰਾਂ ਦੀ ਸੌਖ ਅਤੇ ਪ੍ਰਦੂਸ਼ਣ ਨੂੰ ਰੋਕਣ ਲਈ ਹੁਣ ਸੀ. ਐੱਨ. ਜੀ. ਪਾਈਪ ਲਾਈਨ ਵਿਛਾਈ ਜਾ ਰਹੀ ਹੈ, ਇਸ ਨਾਲ ਵੱਡੀ ਮਾਤਰਾ 'ਚ ਹਵਾ ਪ੍ਰਦੂਸ਼ਣ ਘਟੇਗਾ।

  • Amritsar
  • factories
  • poison
  • ਅੰਮ੍ਰਿਤਸਰ
  • ਕਾਰਖਾਨੇ
  • ਜ਼ਹਿਰ

'ਰੇਤ ਮਾਈਨਿੰਗ ਮਾਮਲੇ' 'ਚ ਸਿਮਰਜੀਤ ਬੈਂਸ ਨੂੰ ਅਦਾਲਤ ਵਲੋਂ ਵੱਡੀ ਰਾਹਤ

NEXT STORY

Stories You May Like

    • jalandhar thieves target st george convent school
      ਜਲੰਧਰ: ਸੇਂਟ ਜਾਰਜ ਕਾਨਵੈਂਟ ਸਕੂਲ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ
    • akali bjp alliance assembly elections
      ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ ਫ਼ਾਰਮੂਲੇ ’ਤੇ ਫਾਈਨਲ ਹੋ ਸਕਦੀ...
    • the impact of monsoon is intensifying again in punjab
      ਪੰਜਾਬ 'ਚ ਮਾਨਸੂਨ ਦਾ ਅਸਰ ਫਿਰ ਤੇਜ਼, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ...
    • only a few hours left for jalandhar gymkhana club elections  voting tomorrow
      ਜਲੰਧਰ ਜਿਮਖਾਨਾ ਕਲੱਬ ਚੋਣਾਂ ’ਚ ਕੁਝ ਹੀ ਘੰਟੇ ਬਾਕੀ, ਭਲਕੇ ਵੋਟਿੰਗ, ਕਰਾਸ...
    • young man  dead body  dog
      22 ਸਾਲਾ ਨੌਜਵਾਨ ਦੀ ਕੁੱਤਿਆਂ ਵੱਲੋਂ ਨੋਚੀ ਲਾਸ਼ ਮਿਲੀ
    • big revelation in lecturer neha murder case in jalandhar
      ਜਲੰਧਰ: ਨੇਹਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ! ਕਰੋੜਾਂ ਦੀ ਕੋਠੀ ਚਰਚਾ 'ਚ, ਪਤੀ...
    • a big convenience for the voters of punjab
      ਪੰਜਾਬ ਦੇ ਵੋਟਰਾਂ ਲਈ ਵੱਡੀ ਸਹੂਲਤ, SIR-2026 ਨੂੰ ਲੈ ਕੇ ਸੂਬੇ ਭਰ ’ਚ ਹੈਲਪ...
    • chitti bein rivers black water
      ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ...
    Trending
    Ek Nazar
    major accident with family returning from dera beas

    ਡੇਰਾ ਬਿਆਸ ਤੋਂ ਪਰਤਦੇ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ

    bollywood veteran actor gives health update

    ਫ਼ਿਲਮ ਹਿੱਟ ਹੁੰਦਿਆਂ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਦੀ ਵਿਗੜ ਗਈ ਸਿਹਤ ! ਜਾਣੋ...

    famous actress becomes mother gives birth to son

    ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ, ਦਿੱਤਾ ਪੁੱਤਰ ਨੂੰ ਜਨਮ

    raksha bandhan  bjp leader  police  hospital

    ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ !  UP 'ਚ ਵੱਡੀ ਵਾਰਦਾਤ

    ankit baliyan case

    '4 ਦਿਨਾਂ 'ਚ ਕਾਤਲ ਨਾ ਫੜੇ ਤਾਂ CM ਦੇ ਘਰ ਅੱਗੇ..!', ਗਾਇਕ ਅੰਕਿਤ ਦੀ ਪਤਨੀ ਨੇ...

    accused arrested in delhi

    ਘਰ 'ਚ ਵੜ ਕੇ ਮਾਡਲ ਦਾ ਕਤਲ ਕਰਨ ਵਾਲੇ ਜਿਮ ਟ੍ਰੇਨਰ ਦਾ ਪੁਲਸ ਨੇ ਕਰ'ਤਾ ਐਨਕਾਊਂਟਰ

    famous director arrested

    ਵਿਆਹ ਤੇ ਫਿਲਮਾਂ ਦਾ ਝਾਂਸਾ ਦੇ ਕੇ ਬਣਾਏ ਸਬੰਧ ! ਸ਼ਿਕਾਇਤ ਮਗਰੋਂ ਮਸ਼ਹੂਰ ਡਾਇਰੈਕਟਰ...

    russia ukraine conflict

    ਰੂਸ ਨੇ ਕੀਵ ਸਮੇਤ ਕਈ ਯੂਕਰੇਨੀ ਸ਼ਹਿਰਾਂ 'ਤੇ ਕੀਤੇ ਮਿਜ਼ਾਈਲ ਅਤੇ ਡਰੋਨ ਹਮਲੇ

    xi jinping held meeting

    ਸ਼ੀ ਜਿਨਪਿੰਗ ਨੇ ਨੇਪਾਲ-ਤਿੱਬਤ ਹੜ੍ਹ ਤੋਂ ਬਾਅਦ ਬੁਲਾਈ ਹੰਗਾਮੀ ਮੀਟਿੰਗ

    bus overturns

    ਵਿਆਹ ਸਮਾਗਮ ਲਈ ਲੋਕਾਂ ਨੂੰ ਲਿਜਾ ਰਹੀ ਬੱਸ ਪਲਟੀ, 2 ਦੀ ਮੌਤ ਤੇ ਕਈ ਜ਼ਖਮੀ

    norway  s king harald v passes away

    ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦੇਹਾਂਤ, ਪੁੱਤਰ ਨੇ ਸੰਭਾਲੀ ਗੱਦੀ

    vaccination drive launched

    ਈਬੋਲਾ ਪ੍ਰਕੋਪ ਤੋਂ ਬਚਾਅ ਲਈ ਕਾਂਗੋ 'ਚ ਟੀਕਾਕਰਨ ਮੁਹਿੰਮ ਸ਼ੁਰੂ

    student missing

    ਕਵੇਟਾ: 20 ਸਾਲਾ ਵਿਦਿਆਰਥਣ ਸਫੀਆ ਬਲੋਚ ਲਾਪਤਾ, ਪਰਿਵਾਰ ਦਾ ਬੁਰਾ ਹਾਲ

    mecca pact bangladesh

    ਬੰਗਲਾਦੇਸ਼ ਨੂੰ 'ਮੱਕਾ ਸਮਝੌਤੇ' ਤੋਂ ਦੂਰ ਰਹਿਣ ਦੀ ਸਲਾਹ; ਮਾਹਰਾਂ ਨੇ ਗਿਣਾਏ 5...

    trial on khalid sheikh mohammed

    ਅਮਰੀਕਾ : 9/11 ਦੇ ਮਾਸਟਰਮਾਈਂਡ ਖਾਲਿਦ ਸ਼ੇਖ ਮੁਹੰਮਦ 'ਤੇ 2028 'ਚ ਚੱਲੇਗਾ...

    nawaz sharif has nominated iftikhar gilani

    ਨਵਾਜ਼ ਸ਼ਰੀਫ਼ ਨੇ ਇਫਤਿਖਾਰ ਗਿਲਾਨੀ ਨੂੰ ਪੀਓਕੇ ਦੇ 'ਪ੍ਰਧਾਨ ਮੰਤਰੀ' ਦੇ ਅਹੁਦੇ...

    car hit pedestrians

    ਫਰਾਂਸ: ਕਾਰ ਨੇ ਪੈਦਲ ਯਾਤਰੀਆਂ ਨੂੰ ਦਰੜਿਆ, 2 ਦੀ ਮੌਤ ਅਤੇ ਨੌਂ ਜ਼ਖਮੀ

    sidhu moosewala s first hologram show will be held on this day

    ਸਟੇਜਾਂ 'ਤੇ ਮੁੜ ਗੂੰਜੇਗੀ ਮੂਸੇਵਾਲਾ ਦੀ ਆਵਾਜ਼ ! ਇਸ ਦਿਨ ਹੋਵੇਗਾ ਪਹਿਲਾ...

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਪੰਜਾਬ ਦੀਆਂ ਖਬਰਾਂ
      • former acp gurdev singh warned beware of fake id with my picture
        ਰਿਟਾਇਰਡ ACP ਦੀ ਵੱਡੀ ਚਿਤਾਵਨੀ! ਮੇਰੀ ਫੋਟੋ ਵਾਲੀ ID ਤੋਂ ਰਹੋ ਸਾਵਧਾਨ, ਪੂਰਾ...
      • punjab employees  government orders  notices issued
        ਪੰਜਾਬ : ਮੁਲਾਜ਼ਮਾਂ ਲਈ ਖ਼ਤਰੇ ਦੀ ਘੰਟੀ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
      • tarn taran went missing along with two relatives during the floods in nepal
        ਨੇਪਾਲ ’ਚ ਹੜ੍ਹਾਂ ਦੌਰਾਨ ਤਰਨਤਾਰਨ ਦੇ ਪਿੰਡ ਰੱਤੋਕੇ ਦਾ ਨੌਜਵਾਨ ਦੋ ਰਿਸ਼ਤੇਦਾਰਾਂ...
      • dera beas  devotees
        ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਲਿਆ ਗਿਆ ਵੱਡਾ ਫ਼ੈਸਲਾ
      • suspense over rahul gandhi s punjab visit ends raja warring gives big statement
        ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਸਸਪੈਂਸ ਖ਼ਤਮ, ਰਾਜਾ ਵੜਿੰਗ ਨੇ ਦਿੱਤਾ...
      • baba bakala  nihang singh
        ਬਾਬਾ ਬਕਾਲਾ ਵਿਖੇ ਨਿਹੰਗ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ
      • punjab schools education department
        ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
      • ration card government scheme
        ਰਾਸ਼ਨ ਕਾਰਡਾਂ ਸਬੰਧੀ ਪੰਜਾਬ ’ਚ ਲੱਗੀ ਦੌੜ, ਗਰੀਬਾਂ ਦੇ ਹੱਕ ’ਤੇ ਅਮੀਰਾਂ ਦੀ ਵੀ...
      • the impact of monsoon is intensifying again in punjab
        ਪੰਜਾਬ 'ਚ ਮਾਨਸੂਨ ਦਾ ਅਸਰ ਫਿਰ ਤੇਜ਼, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ...
      • railway department  rail passengers
        ਰੇਲ 'ਚ ਸਫਰ ਕਰਨ ਵਾਲਿਆਂ ਜ਼ਰੂਰੀ ਖਬਰ, ਵਿਭਾਗ ਨੇ ਚੁੱਕਿਆ ਸਖ਼ਤ ਕਦਮ
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +