Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    3:13:25 PM

  • ipl 2026 csk vs lsg

    IPL 2026 CSK vs LSG: ਚੇਨਈ ਨੇ ਟਾਸ ਜਿੱਤ ਕੇ...

  • punjab boy news

    ਨਸ਼ਿਆਂ ਕਾਰਨ 21 ਸਾਲਾ ਨੌਜਵਾਨ ਦੀ ਮੌਤ, ਪਰਿਵਾਰ...

  • iran us talks

    ਅਗਲੇ ਹਫ਼ਤੇ ਮੁੜ ਸ਼ੁਰੂ ਹੋਵੇਗੀ ਇਰਾਨ-ਅਮਰੀਕਾ ਦੀ...

  • mini punjab in britain

    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਸੱਤਾਧਾਰੀ ਆਗੂ ਦੇ 'ਖਸਮਖਾਸ' ਕਾਰਣ ਡਿਪੂ ਹੋਲਡਰਾਂ 'ਤੇ ਖ਼ਤਰੇ ਦੀ ਤਲਵਾਰ!

PUNJAB News Punjabi(ਪੰਜਾਬ)

ਸੱਤਾਧਾਰੀ ਆਗੂ ਦੇ 'ਖਸਮਖਾਸ' ਕਾਰਣ ਡਿਪੂ ਹੋਲਡਰਾਂ 'ਤੇ ਖ਼ਤਰੇ ਦੀ ਤਲਵਾਰ!

  • Updated: 26 Nov, 2020 02:06 PM
Amritsar
amritsar  ruling party leader  depot holder  threats
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ (ਇੰਦਰਜੀਤ): ਖ਼ੁਰਾਕ ਸਪਲਾਈ ਵਿਭਾਗ ਅਧੀਨ ਆਉਂਦੇ ਡਿਪੂ ਹੋਲਡਰਾਂ 'ਤੇ ਖਤਰੇ ਦੀ ਤਲਵਾਰ ਲਟਕਣ ਲੱਗ ਪਈ ਹੈ। 'ਇਕ ਪਾਸੇ ਖੂਹ ਅਤੇ ਦੂਜੇ ਪਾਸੇ ਖਾਈ' 'ਚ ਫ਼ਸੇ ਹੋਏ ਹਨ ਇਹ ਡਿਪੂ ਹੋਲਡਰ, ਜੋ ਗਰੀਬਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਵਿਸ਼ੇਸ਼ ਰਾਹਤ ਤਹਿਤ ਸਸਤਾ ਰਾਸ਼ਨ ਅਤੇ ਅਨਾਜ ਵੰਡਦੇ ਹਨ। ਇਨ੍ਹਾਂ ਦੀ ਪ੍ਰੇਸ਼ਾਨੀ ਇਹ ਹੈ ਕਿ ਸੱਤਾਧਾਰੀ ਪਾਰਟੀ ਦੇ ਇਕ ਨੇਤਾ ਦਾ ਕਥਿਤ ਪੀ. ਏ. ਉਨ੍ਹਾਂ ਨੂੰ ਰੈਗੂਲਰ ਮਹੀਨਾ ਦੇਣ ਲਈ ਭਾਰੀ ਦਬਾਅ ਪਾ ਰਿਹਾ ਹੈ। ਹਾਲਾਂਕਿ ਡਿਪੂ ਹੋਲਡਰ ਨੂੰ ਵੰਡ ਲਈ ਜਿਹੜੀ ਛੋਟੀ-ਮੋਟੀ ਕਮਿਸ਼ਨ ਸਰਕਾਰ ਵਲੋਂ ਮਿਲਦੀ ਹੈ, ਉਸ 'ਤੇ ਵੀ ਆਗੂਆਂ ਦੇ ਗੁਰਗਿਆਂ ਦੀ ਬਾਜ਼ ਅੱਖ ਜਾਣ ਲੱਗ ਪਈ ਹੈ। ਇਸ ਕਾਰਣ ਇਹ ਲੋਕ ਨਾ ਤਾਂ ਡਿਪੂ ਚਲਾ ਸਕਦੇ ਹਨ, ਨਾ ਆਗੂਆਂ ਦੇ ਗੁਰਗਿਆਂ ਦੀ ਗੱਲ ਮੰਨ ਸਕਦੇ ਹਨ। ਇਨ੍ਹਾਂ ਦੀ ਇਹ ਵੀ ਮੁਸ਼ਕਿਲ ਹੈ ਕਿ ਵਿਭਾਗ ਦੇ ਲੋਕ ਵੀ ਆਗੂਆਂ ਦੇ ਦਬਾਅ 'ਚ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਵੀ ਨਹੀਂ ਹੈ।

ਇਹ ਵੀ ਪੜ੍ਹੋ : ਹਾਈ ਕੋਰਟ ਦਾ ਵੱਡਾ ਫ਼ੈਸਲਾ: ਬਾਲਗ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਲਈ ਅਜ਼ਾਦ

ਅਜਿਹੀ ਹੀ ਹਾਲਤ ਅੰਮ੍ਰਿਤਸਰ ਦੇ ਇਕ ਵੱਡੇ ਇਲਾਕੇ ਦੇ 100 ਤੋਂ 150 ਡਿਪੂ ਹੋਲਡਰਾਂ ਦੀ ਬਣੀ ਹੋਈ ਹੈ। ਪਿਛਲੇ ਸਮੇਂ 'ਚ ਇਕ ਸੱਤਾਧਾਰੀ ਆਗੂ ਦੇ ਕਥਿਤ ਪੀ. ਏ. ਨੇ ਫੂਡ ਸਪਲਾਈ ਵਿਭਾਗ ਦੇ ਕੁਝ ਛੋਟੇ ਅਧਿਕਾਰੀਆਂ 'ਤੇ ਦਬਾਅ ਪਾਉਣਾ ਸ਼ੁਰੂ ਕੀਤਾ ਕਿ ਜਿੰਨੇ ਵੀ ਡਿਪੂ ਹੋਲਡਰ ਇਕ ਸੀਮਿਤ ਇਲਾਕੇ 'ਚ ਆਉਂਦੇ ਹਨ, ਉਹ ਸਾਰੇ ਉਸਨੂੰ ਪੈਸੇ ਇਕੱਠੇ ਕਰ ਕੇ ਦੇਣ ਨਹੀਂ ਤਾਂ ਉਨ੍ਹਾਂ ਦੇ ਬੌਸ (ਨੇਤਾ ਜੀ) ਇਹ ਮਾਮਲਾ ਵਿਭਾਗ ਦੇ ਮੰਤਰੀ ਤਕ ਪਹੁੰਚਾ ਦੇਣਗੇ ਕਿ ਇੱਥੇ ਘਪਲਾ ਹੁੰਦਾ ਹੈ। ਹਾਲਾਂਕਿ ਘਪਲੇ ਦੇ ਕੋਈ ਤਾਜ਼ਾ ਸਬੂਤ ਤਾਂ ਨਹੀਂ ਸਨ ਪਰ ਡਰ ਦੇ ਮਾਰੇ ਕੁਝ ਹੇਠਲੇ ਅਧਿਕਾਰੀਆਂ ਨੇ ਡਿਪੂ ਹੋਲਡਰਾਂ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਆਪਣੀ ਜੇਬ 'ਚੋਂ ਪੈਸੇ ਇਕੱਠੇ ਕਰ ਕੇ ਆਗੂ ਦੇ ਕਥਿਤ ਗੁਰਗੇ ਦੇ ਮੂੰਹ 'ਤੇ ਮਾਰ ਦਿੱਤੇ। ਲਾਹਨਤਾਂ ਪਾਉਂਦਿਆਂ ਡਿਪੂ ਚਾਲਕਾਂ ਨੂੰ ਇਕ ਮਹੀਨਾ ਵੀ ਨਹੀਂ ਲੰਘਿਆ ਸੀ ਕਿ ਆਗੂ ਦਾ 'ਖਸਮਖਾਸ' ਫਿਰ ਮੂੰਹ ਵਿਚ ਪਾਣੀ ਭਰ ਬੈਠਾ ਅਤੇ ਆਪਣੀ ਵੰਗਾਰ ਨੂੰ ਮੁੜ ਦੋਹਰਾ ਦਿੱਤਾ। ਤੰਗੀ ਝੱਲ ਕੇ ਵੀ ਪੈਸੇ ਇਕੱਠੇ ਕਰ ਕੇ ਸਾਰੇ ਡਿਪੂ ਵਾਲਿਆਂ ਨੇ ਉਸ ਨੂੰ ਫਿਰ ਦੇ ਦਿੱਤੇ ਪਰ ਉਸ ਤੋਂ ਬਾਅਦ ਆਗੂ ਦੇ ਗੁਰਗੇ ਨੇ ਬੇਸ਼ਰਮੀ ਦੀਆਂ ਹੱਦਾਂ ਤੋੜਦੇ ਹੋਏ ਇਕ ਵੰਗਾਰ ਹੋਰ ਖੜ੍ਹੀ ਕਰ ਦਿੱਤੀ ਕਿ ਹਰ ਮਹੀਨੇ ਹੀ ਅਜਿਹਾ ਬੰਡਲ ਸੇਵਾ ਵਿਚ ਹਾਜ਼ਰ ਕਰਦੇ ਜਾਓ। ਡਿਪੂ ਵਾਲਿਆਂ ਨੇ ਜਦੋਂ ਸਲਾਹ ਕੀਤੀ ਤਾਂ ਫ਼ੈਸਲਾ ਲਿਆ ਕਿ ਹੁਣ ਪੈਸੇ ਨਹੀਂ ਦੇਵਾਂਗੇ। ਹੁਣ ਇਸ ਤੋਂ ਬਾਅਦ ਤਾਂ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਕਾਰਣ ਡਿਪੂ ਹੋਲਡਰਾਂ ਨੂੰ ਆਪਣੇ 'ਤੇ ਖਤਰੇ ਦੀ ਤਲਵਾਰ ਲਟਕਦੀ ਵਿਖਾਈ ਦੇ ਰਹੀ ਹੈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਦੀ ਸ਼ਾਮਤ ਆ ਸਕਦੀ ਹੈ। ਜੇਕਰ ਪੈਸੇ ਦਿੰਦੇ ਹਨ ਤਾਂ ਪਰਿਵਾਰ ਦਾ ਗੁਜ਼ਾਰਾ ਨਹੀਂ ਚਲਦਾ।

ਇਹ ਵੀ ਪੜ੍ਹੋ : ਕਲਯੁੱਗੀ ਮਾਪਿਆਂ ਦਾ ਕਾਰਾ: ਇਕ ਦਿਨ ਦਾ ਬੱਚਾ ਹਸਪਤਾਲ ਛੱਡ ਹੋਏ ਗ਼ਾਇਬ, ਬੱਚੇ ਦੀ ਹੋਈ ਮੌਤ

ਬਾਇਓਮੈਟਰਿਕ ਮਸ਼ੀਨਾਂ ਤੋਂ ਬਾਅਦ ਉਪਰਲੀ ਕਮਾਈ ਹੋ ਗਈ ਖਤਮ
ਇਸ ਸਬੰਧੀ ਭੇਤਭਰੀ ਦਲੀਲ ਇਹ ਵੀ ਹੈ ਕਿ ਡਿਪੂ ਹੋਲਡਰ ਪਹਿਲੇਂ ਸਮੇਂ ਵਿਚ ਉਪਰਲੀ ਕਮਾਈ ਕਰ ਜਾਂਦੇ ਸਨ। ਕਾਰਣ ਇਹ ਸੀ ਕਿ ਵੱਡੀ ਗਿਣਤੀ ਵਿਚ ਲੋਕ ਅਜਿਹੇ ਸਨ, ਜੋ ਰਾਸ਼ਨ ਦੇ ਡਿਪੂ ਤੋਂ ਰਾਸ਼ਨ ਨਹੀਂ ਲੈਂਦੇ ਸਨ। ਅਜਿਹੇ ਹਾਲਾਤ ਵਿਚ ਉਹ ਆਗੂਆਂ ਦੇ ਚਮਚਿਆਂ ਨੂੰ ਕੁਝ ਨਾ ਕੁਝ ਸੇਵਾ ਦੇ ਰੂਪ ਵਿਚ ਕਦੇ-ਕਦੇ ਦੇ ਦਿੰਦੇ ਸਨ। ਬੱਸ ਇਸੇ ਕਾਰਣ ਆਗੂਆਂ ਦੇ ਗੁਰਗਿਆਂ ਦੀ ਆਦਤ ਵਿਗੜ ਗਈ ਸੀ l ਸਰਕਾਰ ਵੱਲੋਂ ਡਿਪੂ ਹੋਲਡਰਾਂ ਨੂੰ ਹੁਣ ਬਾਇਓਮੈਟਰਿਕ ਮਸ਼ੀਨਾਂ ਦਿੱਤੀਆਂ ਗਈਆਂ ਹਨ। ਜੇਕਰ ਕੋਈ ਵਿਅਕਤੀ ਆਪਣਾ ਰਾਸ਼ਨ ਲੈਣ ਨਹੀਂ ਆਉਂਦਾ ਤਾਂ ਉਹ ਸਟਾਕ ਵਿਭਾਗ ਨੂੰ ਵਾਪਸ ਚਲਾ ਜਾਂਦਾ ਹੈ। ਅਜਿਹੇ ਹਾਲਾਤ ਵਿਚ ਡਿਪੂ ਹੋਲਡਰ ਕਿਸੇ ਵੀ ਤਰ੍ਹਾਂ ਦੀ ਵੰਗਾਰ ਝੱਲਣ ਤੋਂ ਅਸਮਰਥ ਹਨ।

ਇਹ ਵੀ ਪੜ੍ਹੋ : ਨਵ-ਵਿਆਹੁਤਾ ਨੇ ਥਾਣਾ ਮੁਖੀ 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼, ਅੱਗਿਓਂ ਥਾਣਾ ਮੁਖੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

  • Amritsar
  • ruling party leader
  • depot holder
  • threats
  • ਅੰਮ੍ਰਿਤਸਰ
  • ਸੱਤਾਧਾਰੀ ਆਗੂ
  • ਡਿਪੂ ਹੋਲਡਰ
  • ਖ਼ਤਰੇ

ਫਗਵਾੜਾ: ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 4 ਦੀ ਮੌਤ

NEXT STORY

Stories You May Like

  • suspension orders punjab village panchayat
    ਪੰਜਾਬ ਦੇ ਇਸ ਪਿੰਡ ਦੀ ਸਾਰੀ ਪੰਚਾਇਤ ਨੂੰ ਮੁਅੱਤਲ ਕਰਨ ਦੇ ਹੁਕਮ, ਇਸ ਕਾਰਣ ਹੋਈ ਕਾਰਵਾਈ
  • foreign brands eye india  s luxury market  ralph lauren lanvin  s new strategy
    ਭਾਰਤ ਦੇ ਲਗਜ਼ਰੀ ਬਾਜ਼ਾਰ ’ਤੇ ਵਿਦੇਸ਼ੀ ਬ੍ਰਾਂਡਾਂ ਦੀ ਨਜ਼ਰ, ਰਾਲਫ ਲੌਰੇਨ-ਲੈਨਵਿਨ ਦੀ ਨਵੀਂ ਰਣਨੀਤੀ
  • singham  pushpa  ips officer  warning
    'ਜੇਕਰ ਉਹ ‘ਸਿੰਘਮ’ ਹਨ, ਤਾਂ ਮੈਂ ‘ਪੁਸ਼ਪਾ’ ਹਾਂ', IPS ਅਧਿਕਾਰੀ ਦੀ ਚਿਤਾਵਨੀ ’ਤੇ ਭੜਕੇ ਤ੍ਰਿਣਮੂਲ ਆਗੂ
  • administration strict on refusal of census duty
    ਜਨਗਣਨਾ ਡਿਊਟੀ ਤੋਂ ਇਨਕਾਰ ਕਰਨ 'ਤੇ ਪ੍ਰਸ਼ਾਸਨ ਸਖ਼ਤ ! ਦਿੱਲੀ 'ਚ 142 ਗੈਸਟ ਟੀਚਰਾਂ 'ਤੇ ਲਟਕੀ ਬਰਖਾਸਤਗੀ ਦੀ...
  • congress leader  shameful female mla huggin
    ਕਾਂਗਰਸੀ ਆਗੂ ਦੀ ਸ਼ਰਮਨਾਕ ਕਰਤੂਤ! ਮਹਿਲਾ ਵਿਧਾਇਕ ਨੂੰ ਗਲੇ ਲਗਾਉਣ ਦੀ ਕੋਸ਼ਿਸ਼, ਵੀਡੀਓ ਵਾਇਰਲ
  • punjab  alarm bells ringing for owners of vacant plots
    ਪੰਜਾਬ : ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋ ਗਏ ਨਵੇਂ ਹੁਕਮ
  • groom  bride  sp leader  fourth marriage
    70 ਸਾਲ ਦਾ ਲਾੜਾ, 20 ਸਾਲ ਦੀ ਲਾੜੀ! ਸਪਾ ਆਗੂ ਨੇ ਚੌਥੀ ਵਾਰ ਕਰਵਾਇਆ ਵਿਆਹ
  • rp singh
    ਅਖਿਲੇਸ਼ ਯਾਦਵ ਦੇ ਟਵੀਟ 'ਤੇ ਭਾਜਪਾ ਆਗੂ ਆਰ.ਪੀ. ਸਿੰਘ ਦਾ ਤਿੱਖਾ ਪਲਟਵਾਰ
  • mini punjab in britain
    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ
  • major revelation in the case of suicide by an employee at a lottery shop
    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ...
  • shahkot press club elections held  arshdeep appointed president
    ਸ਼ਾਹਕੋਟ ਪ੍ਰੈੱਸ ਕਲੱਬ ਦੀ ਹੋਈ ਚੋਣ, ਅਰਸ਼ਦੀਪ ਪ੍ਰਧਾਨ ਨਿਯੁਕਤ
  • drug smuggling network exposed
    ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫ਼ਾਸ਼, ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
  • bsf headquarters blast
    BSF ਹੈੱਡਕੁਆਰਟਰ ਧਮਾਕਾ: ਜਾਂਚ ਲਈ ਕੇਂਦਰੀ ਏਜੰਸੀਆਂ ਨੇ ਕੱਸੀ ਕਮਰ, ਦਿੱਲੀ ਤੱਕ...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • power outage in many areas of punjab on sunday
    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
Trending
Ek Nazar
policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • bsf headquarters blast
      BSF ਹੈੱਡਕੁਆਰਟਰ ਧਮਾਕਾ: ਜਾਂਚ ਲਈ ਕੇਂਦਰੀ ਏਜੰਸੀਆਂ ਨੇ ਕੱਸੀ ਕਮਰ, ਦਿੱਲੀ ਤੱਕ...
    • bunty bains reaction on bikram majithia s statement
      'ਮੇਰਾ ਨਾਂ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦੈ', ਮਜੀਠੀਆ ਦੇ ਬਿਆਨ 'ਤੇ...
    • delhi gurdwara committee starts cheap endoscopy
      ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬੰਗਲਾ ਸਾਹਿਬ 'ਚ ਸਸਤੀ ਐਂਡੋਸਕੋਪੀ ਤੇ ਮਿੰਨੀ OT...
    • drugs in teddy bears
      ਟੈਡੀ ਬੀਅਰ 'ਚ ਨਸ਼ਾ: ਅੰਮ੍ਰਿਤਸਰ ਏਅਰਪੋਰਟ 'ਤੇ MDMA ਦੀ ਪਹਿਲੀ ਖੇਪ ਬਰਾਮਦ,...
    • national lok adalat  s big bang
      ਰਾਸ਼ਟਰੀ ਲੋਕ ਅਦਾਲਤ ਦਾ ਵੱਡਾ ਧਮਾਕਾ: 27,405 ਮਾਮਲਿਆਂ ਦਾ ਮੌਕੇ 'ਤੇ ਨਿਪਟਾਰਾ,...
    • major action against   stubble burning   in dinanagar and kalanaur
      ਦੀਨਾਨਗਰ ਤੇ ਕਲਾਨੌਰ 'ਚ 'ਸਟਬਲ ਬਰਨਿੰਗ' ਵਿਰੁੱਧ ਵੱਡੀ ਕਾਰਵਾਈ, ਖੇਤਾਂ 'ਚ...
    • two youths kidnapped and brutally beaten
      ਮੋਗਾ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੰਗਾਮਾ: ਦੋ ਨੌਜਵਾਨਾਂ ਨੂੰ ਅਗਵਾ...
    • ed also arrested a close associate of minister sanjeev arora
      ED ਵੱਲੋਂ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ
    • social media watermelon video
      ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...
    • high alert in punjab security increased at all airports and sensitive places
      ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +