ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ਼) : ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਟੂਟੋਮਜਾਰਾ ਅੱਡੇ 'ਤੇ ਮਾਹਿਲਪੁਰ ਵੱਲ ਤੋਂ ਆਈ ਐਕਸਯੂਵੀ ਗੱਡੀ ਅਤੇ ਪੰਜਾਬ ਪੁਲਸ ਦੀ ਇੰਟੈਲੀਜੈਂਸੀ ਦੀ ਟੀਮ ਦਰਮਿਆਨ ਹੋਈ ਗੋਲਾਬਾਰੀ ਵਿਚ ਇਕ ਨੋਜਵਾਨ ਜਖ਼ਮੀ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਗੱਡੀ ਦਾ ਇੰਟੈਲੀਜੈਂਸੀ ਦੀ ਟੀਮ ਪਿੱਛਾ ਕਰ ਰਹੀ ਸੀ ਅਤੇ ਜਦੋਂ ਇਹ ਮਾਹਿਲਪੁਰ ਦੇ ਅੱਗੇ ਪੁੱਜੀ ਤਾਂ ਪੁਲਸ ਨੇ ਗੱਡੀ ਖੜ੍ਹੀ ਕਰਨ ਲਈ ਇਸ਼ਾਰਾ ਕੀਤਾ ਪਰ ਗੱਡੀ 'ਚ ਬੈਠੈ ਨੌਜਵਾਨਾਂ ਨੇ ਪੁਲਸ 'ਤੇ ਗੋਲ਼ੀ ਚਲਾ ਦਿੱਤੀ, ਜਵਾਬੀ ਗੋਲੀ 'ਚ ਗੱਡੀ ਸਵਾਰ ਇਕ ਨੌਜਵਾਨ ਜਿਸਦੇ ਕੰਨ 'ਤੇ ਗੋਲੀ ਲੱਗੀ ਸੀ। ਬਆਦ 'ਚ ਚਾਰਾਂ ਨੌਜਵਾਨਾਂ ਨੂੰ ਪੁਲਸ ਨੇ ਕਾਬੂ ਕਰ ਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਦੀ ਛੇਵੀਂ ਮੀਟਿੰਗ ਦੌਰਾਨ ਵੀ ਨਹੀਂ ਬਣੀ ਕੋਈ ਸਹਿਮਤੀ, ਮੁੜ ਹੋਵੇਗੀ ਮੀਟਿੰਗ
NEXT STORY