ਗੁਰੂਹਰਸਹਾਏ : ਗੁਰੂਹਰਸਹਾਏ 'ਚ ਫਰੀਦਕੋਟ ਰੋਡ 'ਤੇ ਸਥਿਤ ਬਲਿਊ ਸਟਾਰ ਟੇਲਰਜ਼ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਭਰੋਸੇ ਦੇ ਨਾਮ 'ਤੇ ਇਨ੍ਹਾਂ ਕੋਲ ਸਿਰਫ ਲੋਕਲ ਹੀ ਨਹੀਂ ਸਗੋਂ ਪੰਜਾਬ ਭਰ ਤੋਂ ਇਲਾਵਾ ਪ੍ਰਵਾਸੀ ਪੰਜਾਬੀ ਵੀ ਵਿਸ਼ੇਸ ਤੌਰ 'ਤੇ ਪਹੁੰਚਦੇ ਹਨ। ਅਜੌਕੇ ਦੌਰ 'ਚ ਗੱਲ ਚਾਹੇ ਮਲਵਈ ਕੁੜਤੇ-ਪਜਾਮਿਆਂ ਦੀ ਹੋਵੇ, ਮੋਦੀ ਜੈਕਟਾਂ, ਕੋਟ-ਪੈਂਟ ਜਾਂ ਫਿਰ ਸ਼ੇਰਵਾਨੀਆਂ ਦੀ ਹੋਵੇ ਤਾਂ ਇਨ੍ਹਾਂ ਸਭ 'ਚ ਫੈਸ਼ਨਾਂ 'ਚ ਪਹਿਲਾ ਨਾਮ ਬਲਿਊ ਸਟਾਰ ਟੇਲਰਜ਼ ਦਾ ਆਉਂਦਾ ਹੈ।
ਸ਼ੋਅਰੂਮ ਦੇ ਮਾਲਕ ਮਨੀਸ਼ ਚੋਪੜਾ ਨੇ ਦੱਸਿਆ ਕਿ ਜਿੱਥੇ ਨੌਜਵਾਨ ਵਰਗ ਉਨ੍ਹਾਂ 'ਤੇ ਕਾਫੀ ਭਰੋਸਾ ਜਤਾ ਰਿਹਾ ਹੈ, ਉਥੇ ਕਈ ਸਿਆਸਤਦਾਨ ਵੀ ਕੁੜਤੇ-ਪਜਾਮੇ ਸਵਾਉਣ ਲਈ ਉਨ੍ਹਾਂ ਕੋਲ ਵਿਸ਼ੇਸ਼ ਤੌਰ 'ਤੇ ਪਹੁੰਚਦੇ ਹਨ। ਦੱਸਣਾ ਬਣਦਾ ਹੈ ਕਿ ਬਲਿਊ ਸਟਾਰ ਟੇਲਰਜ਼ ਤੋਂ ਕੱਪੜੇ ਦੀ ਸਿਲਾਈ ਦੇ ਨਾਲ-ਨਾਲ ਤੁਸੀਂ ਕੁੜਤਾ ਪਜਾਮਾ, ਕੋਟ-ਪੈਂਟ, ਪੈਂਟ-ਸ਼ਰਟ ਜਾਂ ਫਿਰ ਜੈਕੇਟ ਦਾ ਕੱਪੜਾ ਵੀ ਵਧੀਆ ਕਵਾਲਿਟੀ 'ਚ ਖਰੀਦ ਸਕਦੇ ਹੋ।
ਰੇਲਵੇ ਕੁਆਟਰਾਂ ਦੀ ਦੇਖਭਾਲ ਲਈ ਰੱਖੇ ਚੌਂਕੀਦਾਰ ਦੀ ਭੇਦਭਰੀ ਹਾਲਤ 'ਚ ਮੌਤ
NEXT STORY