Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    11:59:59 AM

  • canada super visa and visitor visa

    ਕੈਨੇਡਾ ਦੇ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ...

  • hoardings in favor of bikram majithia put up in majitha

    ਮਜੀਠਾ ਵਿਖੇ ਬਿਕਰਮ ਮਜੀਠੀਆ ਦੇ ਹੱਕ 'ਚ ਲੱਗੇ...

  • foreign investors invested in india easy  government gave many reliefs

    ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ 'ਚ ਨਿਵੇਸ਼ ਹੋਇਆ ਸੌਖਾ,...

  • drug and arms trade was going on through social media  6 accused arrested

    ਅੰਮ੍ਰਿਤਸਰ 'ਚ ਵੱਡੀ ਕਾਰਵਾਈ: ਹੈਰੋਇਨ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Firozpur-Fazilka
  • ਨਸ਼ੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ

PUNJAB News Punjabi(ਪੰਜਾਬ)

ਨਸ਼ੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ

  • Edited By Anmol Tagra,
  • Updated: 13 Mar, 2024 10:02 AM
Firozpur-Fazilka
boy died due to drug overdose
  • Share
    • Facebook
    • Tumblr
    • Linkedin
    • Twitter
  • Comment

ਫਿਰੋਜ਼ਪੁਰ (ਪਰਮਜੀਤ ਸੋਢੀ): ਫਿਰੋਜ਼ਪੁਰ ਦੇ ਗੋਲਬਾਗ ਵਿਖੇ ਇਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ਼ 304, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਬਾਗ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਗੋਲਬਾਗ ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ 19 ਸਾਲਾ ਲੜਕਾ ਨਸ਼ਾ ਕਰਨ ਦਾ ਆਦੀ ਸੀ। ਉਸ ਨੂੰ ਪਹਿਲਾਂ ਨਸ਼ਾ ਛੁਡਾਓ ਕੇਂਦਰ ਵਿਚ ਵੀ ਦਾਖ਼ਲ ਕਰਵਾਇਆ ਸੀ। 

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਛੋਟੇ ਭਰਾ ਨੇ ਵੱਡੇ ਦਾ ਵੱਢ ਦਿੱਤਾ ਗਲਾ, ਦਿੱਤੀ ਦਰਦਨਾਕ ਮੌਤ (ਵੀਡੀਓ)

ਬਾਗ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਸਵੇਰੇ ਕਰੀਬ 10 ਵਜੇ ਗੱਬਰ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਗੋਲਬਾਗ ਉਸ ਦੇ ਘਰ ਨੇੜੇ ਚੌਕ ਵਿਚੋਂ ਗੋਰੇ ਨੂੰ ਸਕੂਟਰੀ ’ਤੇ ਬਿਠਾ ਕੇ ਪਤਾ ਨਹੀਂ ਕਿਥੇ ਲੈ ਗਿਆ, ਜਿਸ ਨੂੰ ਦੋਸ਼ੀਆਨ ਗੱਬਰ ਅਤੇ ਚਾਂਦ ਪੁੱਤਰ ਪੱਪੂ ਨੇ ਸ਼ਰਾਬ ਪਿਆਉਣ ਤੋਂ ਬਾਅਦ ਕੋਈ ਹੋਰ ਨਸ਼ਾ ਦੇ ਦਿੱਤਾ। ਇਸ ਨਾਲ ਗੋਰਾ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਗੋਰਾ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Punjab
  • Punjabi Boy
  • Drugs
  • Overdose
  • FIR
  • Punjab Police
  • Firozpur
  • ਪੰਜਾਬ
  • ਪੰਜਾਬੀ ਨੌਜਵਾਨ
  • ਨਸ਼ਾ
  • ਐੱਫਆਈਆਰ
  • ਪੰਜਾਬ ਪੁਲਸ
  • ਫਿਰੋਜ਼ਪੁਰ

ਐਕਸ਼ਨ ਮੋਡ 'ਚ CM ਭਗਵੰਤ ਮਾਨ, ਪੁਲਸ ਵਿਭਾਗ ਦੀ ਸੱਦ ਲਈ ਅਹਿਮ ਮੀਟਿੰਗ (ਵੀਡੀਓ)

NEXT STORY

Stories You May Like

  • boys tragically die in horrific road accident
    ਪੰਜਾਬ: ਭਿਆਨਕ ਸੜਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ! 2 ਨੌਜਵਾਨਾਂ ਦੀ ਦਰਦਨਾਕ ਮੌਤ
  • two friends  fazilka ferozepur highway
    ਹੱਸਦੇ ਖੇਡਦੇ ਘਰੋਂ ਨਿਕਲੇ ਮੁੰਡਿਆਂ ਦੀ ਥੋੜੀ ਦੇਰ ਬਾਅਦ ਮੌਤ, ਭਰੀ ਜਵਾਨੀ 'ਚ ਇਕੱਠਿਆਂ ਤੁਰ ਗਏ ਜਿਗਰੀ ਦੋਸਤ
  • punjab boy
    ਨਸ਼ਿਆਂ ਨੇ ਉਜਾੜਿਆ ਪੰਜਾਬ ਦਾ ਇਕ ਹੋਰ ਘਰ! ਓਵਰਡੋਜ਼ ਕਾਰਨ 26 ਸਾਲਾ ਨੌਜਵਾਨ ਦੀ ਮੌਤ
  • famous actor  s mother passes away
    ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ
  • young man dies due to drug overdose
    ਨਸ਼ੇ ਦੀ ਭੇਟ ਚੜਿਆ ਇਕ ਹੋਰ ਨੌਜਵਾਨ, ਪਹਿਲਾਂ ਵੀ ਪਰਿਵਾਰ ਦੇ 2 ਮੈਂਬਰਾਂ ਦੀ ਹੋ ਚੁੱਕੀ ਮੌਤ
  • russia ukraine conflict
    ਹੋ ਗਿਆ ਹਮਲਾ ! ਰੈਸਕਿਊ ਕਰਨ ਪਹੁੰਚੀਆਂ ਟੀਮਾਂ 'ਤੇ ਆ ਡਿੱਗਾ ਇਕ ਹੋਰ ਡਰੋਨ, ਰੂਸ-ਯੂਕ੍ਰੇਨ 'ਚ ਭਖਿਆ ਮਾਹੌਲ
  • another scam worth crores lic has also been hit
    ਦੇਸ਼ 'ਚ ਇਕ ਹੋਰ ਹੋ ਗਿਆ ਕਰੋੜਾਂ ਦਾ ਮਹਾ-ਘੁਟਾਲਾ, ਸਰਕਾਰੀ ਕੰਪਨੀ LIC ਨੂੰ ਵੀ ਦੇ'ਤਾ ਝਟਕਾ
  • a sudden fire broke out in a house in the border village of chandi wala
    ਸਰਹੱਦੀ ਪਿੰਡ ਚਾਂਦੀ ਵਾਲਾ ’ਚ ਅਚਾਨਕ ਇਕ ਘਰ ’ਚ ਲੱਗੀ ਅੱਗ
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ...
  • power disrupted after storm
    ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ...
  • body of a person found in house of sher singh colony
    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
Trending
Ek Nazar
trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

police arrest son of james handy s girlfriend in actor s stabbing death in la

LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ

heavy rainfall alert 19 states imd

Heavy Rainfall: ਅਗਲੇ ਕੁਝ ਘੰਟੇ ਅਹਿਮ! ਹਨ੍ਹੇਰੀ-ਤੂਫਾਨ ਤੇ ਨਾਲ-ਨਾਲ ਪਵੇਗਾ...

ac explosion  flat fire  building empty  people

ਨੋਇਡਾ : AC 'ਚ ਧਮਾਕੇ ਮਗਰੋਂ ਫਲੈਟ 'ਚ ਲੱਗੀ ਅੱਗ, ਪੂਰੀ ਇਮਾਰਤ ਕਰਵਾਈ ਗਈ...

power cut in punjab

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • 50 rupees lottery motor mechanic won 21 lakhs
      50 ਰੁਪਏ ਦੀ ਲਾਟਰੀ ਨਾਲ ਲੱਖਪਤੀ ਬਣਿਆ ਮੋਟਰ ਮਕੈਨਿਕ, ਜਿੱਤਿਆ 21 ਲੱਖ ਦਾ ਪਹਿਲਾ...
    • power disrupted after storm
      ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ...
    • body of a person found in house of sher singh colony
      ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
    • tarun chugh rajya sabha candidate from mp
      ਤਰੁਣ ਚੁੱਘ ਦਾ ਸਿਆਸੀ ਕੱਦ ਹੋਰ ਵਧਿਆ, ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਬਣਾਇਆ...
    • dispute between a police officer and his wife created a ruckus
      ਪੰਜਾਬ ਦੇ ਇਸ ਥਾਣੇ 'ਚ ਭਖਿਆ ਮਾਹੌਲ! ਬੁਲਾਉਣੀ ਪਈ ਵਾਧੂ ਪੁਲਸ ਫੋਰਸ, ਹੈਰਾਨ...
    • uproar at amrit hospital in moga
      ਮੋਗਾ ਦੇ ਅੰਮ੍ਰਿਤ ਹਸਪਤਾਲ 'ਚ ਹੰਗਾਮਾ: ਮਹਿਲਾ ਦੀ ਮੌਤ ਪਿੱਛੋਂ ਲਾਇਆ ਜਾਮ,...
    • major incident in kapurthala
      ਕਪੂਰਥਲਾ 'ਚ ਵੱਡੀ ਵਾਰਦਾਤ: ਸ਼ਾਤਿਰ ਲੁਟੇਰਿਆਂ ਨੇ ਪਲਕ ਝਪਕਦਿਆਂ ਵਿਅਕਤੀ ਦੀ ਜੇਬ...
    • power cut in punjab
      ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
    • tarun chughs political journey
      ਤਰੁਣ ਚੁੱਘ ਦਾ ਸਿਆਸੀ ਸਫ਼ਰ: ਵਿਦਿਆਰਥੀ ਰਾਜਨੀਤੀ ਤੋਂ ਲੈ ਕੇ ਭਾਜਪਾ ਦੇ ‘ਦਿੱਲੀ...
    • shop burnt to ashes due to fire
      ਅੱਗ ਕਾਰਨ ਦੁਕਾਨ ਸੜ ਕੇ ਸੁਆਹ, ਰੱਖਿਆ ਗੈਸ ਸਿਲੰਡਰ ਵੀ ਫਟਿਆ, ਦੁਕਾਨਦਾਰ ਜ਼ਖਮੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +