ਅੰਮ੍ਰਿਤਸਰ, (ਅਰੁਣ)- ਕੰਟੋਨਮੈਂਟ ਥਾਣੇ ਅਧੀਨ ਪੈਂਦੇ ਇਕ ਘਰ ਦੇ ਮਾਲਕ ਵਿਨੋਦ ਸ਼ਰਮਾ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਵੱਲੋਂ ਉਸ ਦੇ ਘਰ 'ਚੋਂ 120 ਗ੍ਰਾਮ ਸੋਨੇ ਦੇ ਗਹਿਣੇ, ਐੱਲ. ਸੀ. ਡੀ. ਅਤੇ 1 ਲੱਖ 30 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲਿਜਾਣ ਸਬੰਧੀ ਮਾਮਲਾ ਦਰਜ ਕਰ ਕੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ।
ਨਕਦ ਪੈਸੇ ਨਾ ਦੇਣ 'ਤੇ ਮਰੀਜ਼ਾਂ ਵੱਲ ਨਹੀਂ ਦਿੱਤਾ ਜਾਂਦਾ ਧਿਆਨ
NEXT STORY