ਗੁਰਦਾਸਪੁਰ, (ਵਿਨੋਦ)- ਲੋਕਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਅੱਜ ਜ਼ਿਲਾ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਪਿੰਡ ਪਨਿਆੜ ਵਿਚ ਚਲ ਰਹੀ ਇਕ ਗੈਸ ਏਜੰਸੀ 'ਤੇ ਏ. ਐੱਫ. ਐੱਸ. ਓ. ਦੀਨਾਨਗਰ ਗੁਰਮੀਤ ਕੌਰ, ਏ. ਐੱਸ. ਐੱਫ. ਓ. ਦੋਰਾਂਗਲਾ ਰਿਤੂ ਮਹਾਜਨ ਤੇ ਇੰਸਪੈਕਟਰ ਕਿਰਨ ਦੀ ਅਗਵਾਈ ਵਿਚ ਅਚਨਚੇਤ ਛਾਪੇਮਾਰੀ ਕੀਤੀ ਗਈ ਅਤੇ ਪਾਈਆਂ ਗਈਆਂ ਖਾਮੀਆਂ ਸਬੰਧੀ ਰਿਪੋਰਟ ਤਿਆਰ ਕਰਕੇ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਗੁਰਦਾਸਪੁਰ ਨੂੰ ਉਕਤ ਗੈਸ ਏਜੰਸੀ ਦੇ ਵਿਰੁੱਧ ਕਾਰਵਾਈ ਦੇ ਲਈ ਭੇਜ ਦਿੱਤੀ ਗਈ।
ਵੱਖ-ਵੱਖ ਘਟਨਾਵਾਂ 'ਚ ਅੱਧਾ ਦਰਜਨ ਵਿਅਕਤੀ ਫੱਟੜ
NEXT STORY