ਜਲੰਧਰ, (ਸ਼ੋਰੀ)- ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਬਰਕਰਾਰ ਹੈ। ਅੱਜ ਬਸਤੀਆਂ ਇਲਾਕੇ ਦੇ ਗਰੀਨ ਐਵੇਨਿਊ ਕਾਲਾ ਸੰਘਿਆਂ ਰੋਡ 'ਤੇ ਇਕ ਆਵਾਰਾ ਕੁੱਤੇ ਨੇ ਕਈ ਲੋਕਾਂ ਨੂੰ ਵੱਢ ਲਿਆ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਭੜਕੇ ਲੋਕਾਂ ਨੇ ਡੰਡੇ ਨਾਲ ਕੁੱਟ-ਕੁੱਟ ਕੇ ਕੁੱਤਾ ਮਾਰ ਦਿੱਤਾ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਗਏ। ਇਲਾਕਾ ਵਾਸੀ ਬਲਰਾਮ, ਬਲਜਿੰਦਰ ਸਿੰਘ, ਹਰੀ ਯਾਦਵ, ਨਰਿੰਦਰਪਾਲ ਸਿੰਘ, ਰਾਜਾ ਆਦਿ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਆਵਾਰਾ ਕੁੱਤਿਆਂ 'ਤੇ ਨਕੇਲ ਨਹੀਂ ਕੱਸੀ ਜਾ ਰਹੀ ਹੈ।
ਹਲਕਾਏ ਕੁੱਤੇ ਨੇ ਮਚਾਈ ਦਹਿਸ਼ਤ, ਬੱਚਿਆਂ ਸਣੇ ਔਰਤਾਂ ਨੂੰ ਵੱਢਿਆ, ਲੋਕਾਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਕੁੱਤਾ ਮਾਰਿਆ
ਜਲੰਧਰ, (ਸ਼ੋਰੀ)- ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਬਰਕਰਾਰ ਹੈ। ਅੱਜ ਬਸਤੀਆਂ ਇਲਾਕੇ ਦੇ ਗਰੀਨ ਐਵੇਨਿਊ ਕਾਲਾ ਸੰਘਿਆਂ ਰੋਡ 'ਤੇ ਇਕ ਆਵਾਰਾ ਕੁੱਤੇ ਨੇ ਕਈ ਲੋਕਾਂ ਨੂੰ ਵੱਢ ਲਿਆ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਭੜਕੇ ਲੋਕਾਂ ਨੇ ਡੰਡੇ ਨਾਲ ਕੁੱਟ-ਕੁੱਟ ਕੇ ਕੁੱਤਾ ਮਾਰ ਦਿੱਤਾ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਕੇ ਗਏ। ਇਲਾਕਾ ਵਾਸੀ ਬਲਰਾਮ, ਬਲਜਿੰਦਰ ਸਿੰਘ, ਹਰੀ ਯਾਦਵ, ਨਰਿੰਦਰਪਾਲ ਸਿੰਘ, ਰਾਜਾ ਆਦਿ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਆਵਾਰਾ ਕੁੱਤਿਆਂ 'ਤੇ ਨਕੇਲ ਨਹੀਂ ਕੱਸੀ ਜਾ ਰਹੀ ਹੈ।
ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸੀਲ ਕਰ ਕੇ ਕਬਜ਼ੇ 'ਚ ਲਵੇਗਾ ਪੀ. ਐੱਨ. ਬੀ.
NEXT STORY