ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਡਰੇਨਾਂ ਦੀ ਸਫਾਈ ਕਰਨ ਲਈ ਡਰੇਨ ਵਿਭਾਗ ਨੂੰ ਹਰ ਸਾਲ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਡਰੇਨਾਂ ਦੀ ਸਾਫ-ਸਫਾਈ ਕਰਵਾਈ ਜਾ ਸਕੇ ਅਤੇ ਇਨ੍ਹਾਂ ਸੇਮ ਨਾਲਿਆਂ ਦਾ ਪਾਣੀ ਕਿਤੇ ਨਾ ਰੁਕੇ, ਜੇਕਰ ਸੇਮ ਨਾਲਿਆਂ 'ਚੋਂ ਮੀਂਹ ਦਾ ਪਾਣੀ ਨਾ ਨਿਕਲਿਆ ਤਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਵੇਗਾ। ਸਬੰਧਤ ਵਿਭਾਗ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਮੇਲਾ ਲੱਗ ਗਿਆ ਠੇਕੇ 'ਤੇ, ਲੁੱਟ ਲਓ ਮੌਜ-ਬਹਾਰਾਂ...
NEXT STORY