ਚੰਡੀਗੜ੍ਹ — ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਦੀ ਗੱਲ ਤਾਂ ਕਹਿ ਦਿੱਤੀ ਹੈ ਇਸ ਦੀ ਕਾਗਜ਼ੀ ਕਾਰਵਾਈ ਕਦੋਂ ਪੂਰੀ ਹੋਵੇਗੀ ਇਸ 'ਤੇ ਹਾਲੇ ਵੀ ਸਸਪੈਂਸ ਬਣਿਆ ਹੋਇਆ ਹੈ। ਕਿਸਾਨਾਂ ਦੀ ਕਰਜ਼ ਮਾਫੀ 'ਚ ਦੇਰੀ ਲਈ ਹੁਣ ਕਾਂਗਰਸ ਨੇਤਾ ਅਕਾਲੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਨੂੰ ਰੋੜਾ ਦੱਸ ਰਹੇ ਹਨ।
15 ਅਗਸਤ ਦੇ ਭਾਸ਼ਣ ਲਈ ਜਿੱਥੇ ਪ੍ਰਧਾਨ ਮੰਤਰੀ ਮੋਦੀ ਵਲੋਂ ਦੇਸ਼ਵਾਸੀਆਂ ਤੋਂ ਸੁਝਾਅ ਮੰਗੇ ਜਾ ਰਹੇ ਹਨ ਉੱਥੇ ਹੀ ਊਨਾ ਦੀ ਕੇਂਦਰੀ ਟੀਮ ਚੋਂ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਮਨ ਕੀ ਬਾਤ ਰਾਹੀਂ ਕੁੱਝ ਮੰਗਾ ਰਖੀਆਂ ਹਨ। ਮਾਨਸਾ ਪੁੱਜੀ ਹਰਸਿਮਰਤ ਨੇ ਨਰਮੇ ਦੀ ਫਸਲ ਦਾ ਜਾਇਜ਼ਾ ਲੈ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਭਗਵੰਤ-ਖਹਿਰਾ ਨੇ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ (ਵੀਡੀਓ)
NEXT STORY