ਤਰਨਤਾਰਨ(ਪਨੂੰ)-ਅਵਤਾਰ ਸਿੰਘ ਪੁੱਤਰ ਗੁਰਦੀਪ ਸਿੰਘ ਵੱਲੋਂ ਡੀ. ਐੱਸ. ਪੀ. ਡੀ. ਤਰਨਤਾਰਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਟਰੈਵਲ ਏਜੰਟ ਤਰਸੇਮ ਸਿੰਘ ਨੇ ਅਵਤਾਰ ਸਿੰਘ ਦੇ ਲੜਕੇ ਨੂੰ ਦੁਬਈ ਲਿਜਾ ਕੇ ਡਰਾਈਵਿੰਗ ਲਾਇਸੈਂਸ ਬਣਾ ਕੇ ਦੇਣ ਤੇ ਡਰਾਈਵਰੀ ਦੀ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ 6 ਲੱਖ ਰੁਪਏ ਲਏ ਪਰ ਤਰਸੇਮ ਸਿੰਘ ਨੇ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਨਹੀਂ ਕੀਤਾ ਅਤੇ ਉਸ ਵੱਲੋਂ ਪੈਸੇ ਮੰਗਣ 'ਤੇ ਵਾਪਸ ਨਹੀਂ ਦਿੱਤੇ। ਇਸ ਸਬੰਧ 'ਚ ਤਫਤੀਸ਼ੀ ਅਫ਼ਸਰ ਹਰਵਿੰਦਰਪਾਲ ਸਿੰਘ ਨੇ ਥਾਣਾ ਸਦਰ ਤਰਨਤਾਰਨ ਵਿਖੇ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
NEXT STORY