ਨੈਸ਼ਨਲ ਡੈਸਕ- ਅਕਤੂਬਰ ਦਾ ਮਹੀਨਾ ਤਿਉਹਾਰਾਂ ਨਾਲ ਭਰਿਆ ਰਿਹਾ, ਹੁਣ ਨਵੰਬਰ ਮਹੀਨੇ ਵੀ ਕੁਝ ਮਹੱਤਵਪੂਰਨ ਉਤਸਵ ਹਨ। ਇਸ ਦੌਰਾਨ ਸਰਕਾਰੀ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਦਿਨ ਸਰਕਾਰੀ ਦਫ਼ਤਰ, ਬੈਂਕ ਬੰਦ ਰਹਿਣਗੇ। ਇਹ ਛੁੱਟੀਆਂ ਗੁਰੂ ਨਾਨਕ ਜਯੰਤੀ, ਕਾਰਤਿਕ ਪੂਰਨਿਮਾ ਅਤੇ ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ ਜਿਹੇ ਮਹੱਤਵਪੂਰਨ ਮੌਕਿਆਂ ’ਤੇ ਘੋਸ਼ਿਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : 1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ
ਪੰਜਾਬ ਸਣੇ ਕਈ ਸੂਬਿਆਂ 'ਚ ਛੁੱਟੀ
5 ਨਵੰਬਰ (ਬੁੱਧਵਾਰ): ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਸਣੇ ਹੋਰ ਕਈ ਸੂਬਿਆਂ 'ਚ ਗੁਰੂ ਨਾਨਕ ਜਯੰਤੀ ਅਤੇ ਕਾਰਤਿਕ ਪੂਰਨਿਮਾ ਦੇ ਮੌਕੇ ’ਤੇ ਜਨਤਕ ਛੁੱਟੀ ਹੋਵੇਗੀ। ਇਸ ਦਿਨ ਸਰਕਾਰੀ ਦਫ਼ਤਰਾਂ, ਸਕੂਲ, ਕਾਲਜਾਂ ਆਦਿ ਲਈ ਬੰਦ ਕਰਨ ਦਾ ਸੂਚਨਾ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਾਸਾਹਾਰੀ ਕਿਉਂ ਮੰਨੀ ਜਾਂਦੀ ਹੈ ਇਹ ਦਾਲ? ਸਾਧੂ-ਸੰਤ ਖਾਣ ਤੋਂ ਕਰਦੇ ਹਨ ਪਰਹੇਜ਼
24 ਨਵੰਬਰ: ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ ਦੇ ਮੌਕੇ ’ਤੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਇਹ ਵੀ ਪੜ੍ਹੋ : Bank Locker 'ਚ ਕਿੰਨਾ Gold ਰੱਖਣ ਦੀ ਹੈ ਲਿਮਿਟ? ਜਾਣੋ RBI ਦੇ ਨਿਯਮ
ਬੈਂਕਾਂ ’ਚ ਵੀ ਕੰਮਕਾਜ ਰਹੇਗਾ ਪ੍ਰਭਾਵਿਤ
ਬੈਂਕ ਯੂਨੀਅਨਾਂ ਵੱਲੋਂ ਜਾਰੀ ਕੀਤੇ ਛੁੱਟੀ ਸ਼ਡਿਊਲ ਅਨੁਸਾਰ, ਨਵੰਬਰ ਮਹੀਨੇ ’ਚ ਬੈਂਕਾਂ ’ਚ ਵੀ ਕੰਮਕਾਜ ਠੱਪ ਰਹੇਗਾ। 5 ਨਵੰਬਰ (ਬੁੱਧਵਾਰ): ਗੁਰੂ ਨਾਨਕ ਜਯੰਤੀ ਅਤੇ ਕਾਰਤਿਕ ਪੂਰਨਿਮਾ ਦੇ ਮੌਕੇ ’ਤੇ ਸਾਰੇ ਰਾਸ਼ਟਰੀਕ੍ਰਿਤ ਤੇ ਨਿੱਜੀ ਬੈਂਕ ਬੰਦ ਰਹਿਣਗੇ। ਇਸ ਦੌਰਾਨ ਕਾਰਤਿਕ ਪੂਰਨਿਮਾ ਦੇ ਉਤਸਵ ਲਈ ਘਾਟਾਂ ਦੀ ਸਫਾਈ ਤੇ ਸੁਰੱਖਿਆ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸੀ ਆਗੂ 'ਤੇ ਫਾਇਰਿੰਗ ਮਗਰੋਂ ਤੱਤੇ ਹੋਏ ਪ੍ਰਤਾਪ ਬਾਜਵਾ ! ਆਖ਼ਤੀਆਂ ਵੱਡੀਆਂ ਗੱਲਾਂ
NEXT STORY