ਹੁਸ਼ਿਆਰਪੁਰ (ਸ਼ੋਰੀ)-ਭਾਰਤੀ ਫੁੱਟਬਾਲ ਟੀਮ (ਜੂਨੀਅਰ) ਵਿਚ ਖੇਡ ਰਹੇ ਇੱਥੋਂ ਦੇ ਪਿੰਡ ਪੁਰਖੋਵਾਲ ਦੇ ਅਫਰੀਦ ਸਿੰਘ ਦਾ ਅੱਜ ਇਥੋਂ ਦੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਤੇ ਸ਼ਹਿਰ ਦੇ ਖੇਡ ਪ੍ਰੇਮੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਅਫਰੀਦੀ ਨੇ ਦੱਸਿਆ ਕਿ ਇਹ ਉਸ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਦੇਸ਼ ਦੀ ਟੀਮ ਦਾ ਹਿੱਸਾ ਬਣਿਆ। ਫੋਟੋ 28 ਸ਼ੋਰੀ 2
ਫੈੱਡਰੇਸ਼ਨ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਅਵਾਜ ਬੁਲੰਦ
NEXT STORY