ਅਬੋਹਰ (ਸੁਨੀਲ, ਰਹੇਜਾ) - ਸਦਰ ਥਾਣਾ ਮੁਖੀ ਬਰਜਿੰਦਰ ਸਿੰਘ ਤੇ ਸਹਾਇਕ ਸਬ ਇੰਸਪੈਕਟਰ ਗੁਰਚਰਨ ਸਿੰਘ ਨੇ ਛਾਪਾ ਮਾਰ ਕੇ ਕਿਸਾਨ ਪਬਲਿਕ ਸਕੂਲ ਨਿਹਾਲਖੇੜਾ ਦੇ ਪ੍ਰਿੰਸੀਪਲ ਖਿਆਲੀ ਰਾਮ ਪੁੱਤਰ ਬੱਲੂ ਰਾਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਦੋਸ਼ੀ ਨੂੰ ਮਾਣਯੋਗ ਜੱਜ ਰਾਹੁਲ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਐ ਜਿਥੇ ਮਾਣਯੋਗ ਜੱਜ ਨੇ ਪੁਲਸ ਰਿਮਾਂਡ ਦੇ ਬਾਅਦ ਦੋਸ਼ੀ ਨੂੰ ਜੇਲ ਭੇਜ ਦਿੱਤਾ।
ਵਿਧਾਨ ਸਭਾ 'ਚ ਅਮਨ-ਕਾਨੂੰਨ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ : ਮਜੀਠੀਆ
NEXT STORY