ਜਲੰਧਰ (ਖੁਰਾਣਾ)–ਕੇਂਦਰ ਸਰਕਾਰ ਦੀ ਅਮਰੂਤ ਯੋਜਨਾ ਤਹਿਤ ਬੜੀ ਦੇਰ ਬਾਅਦ ਸ਼ਹਿਰ ਵਿਚ ਪਹਿਲਾ ਕੰਮ ਸ਼ੁਰੂ ਹੋਇਆ, ਜਿਸ ਤਹਿਤ ਵਿਧਾਇਕ ਰਾਜਿੰਦਰ ਬੇਰੀ ਦੇ ਹਲਕੇ ਵਿਚ ਪੈਂਦੇ ਅਤੇ ਕੌਂਸਲਰ ਉਮਾ ਬੇਰੀ ਦੇ ਵਾਰਡ ਵਿਚ ਆਉਂਦੇ ਰਿਆਜ਼ਪੁਰਾ ਦੀਆਂ ਪੁਰਾਣੀਆਂ ਵਾਟਰ ਸਪਲਾਈ ਲਾਈਨਾਂ ਨੂੰ ਬਦਲਿਆ ਜਾਵੇਗਾ। ਬੇਰੀ ਪਤੀ ਪਤਨੀ ਅਤੇ ਮੇਅਰ ਜਗਦੀਸ਼ ਰਾਜਾ ਦੀ ਮੌਜੂਦਗੀ ਵਿਚ ਇਸ ਕੰਮ ਦਾ ਉਦਘਾਟਨ ਇਲਾਕਾ ਵਾਸੀਆਂ ਨੇ ਕੀਤਾ।
ਰਾਹੁਲ ਗਾਂਧੀ ਦੀ ਅਗਵਾਈ ’ਚ ਬਣੇਗੀ ਅਗਲੀ ਸਰਕਾਰ: ਅਮਰੀਕ ਬਾਗੜੀ
NEXT STORY