ਜਲੰਧਰ/ਜੰਮੂ-ਕਸ਼ਮੀਰ (ਜ. ਬ.)- ਪੰਜਾਬ ਕੇਸਰੀ ਗਰੁੱਪ ਵੱਲੋਂ ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੀਤੇ ਦਿਨ ਰਾਹਤ ਸਮੱਗਰੀ ਦਾ 795ਵਾਂ ਟਰੱਕ ਭਿਜਵਾਇਆ ਗਿਆ। ਮੁਸਕਾਨ ਜੈਨ ਦੀ ਪ੍ਰੇਰਣਾ ਨਾਲ ਜੈਨ ਮਿਲਨ ਸੰਸਥਾਨ ਜਲੰਧਰ ਵੱਲੋਂ ਭਿਜਵਾਏ ਗਏ ਇਸ ਟਰੱਕ ਵਿਚ 200 ਪਰਿਵਾਰਾਂ ਲਈ ਰਾਸ਼ਨ ਸੀ।
ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਦੇ ਨਾਲ ਜੈਨ ਸਭਾ ਦੇ ਜਨਰਲ ਸਕੱਤਰ ਊਸ਼ਣ ਜੈਨ, ਜੈਨ ਮਿਲਨ ਸਰਪ੍ਰਸਤ ਜੋਗਿੰਦਰ ਪਾਲ ਜੈਨ, ਪ੍ਰਧਾਨ ਨਵਨੀਤ ਜੈਨ, ਸਾਬਕਾ ਪ੍ਰਧਾਨ ਯੋਗੇਸ਼ ਜੈਨ, ਇਕਬਾਲ ਸਿੰਘ ਅਰਨੇਜਾ, ਕੁਲਭੂਸ਼ਣ ਜੈਨ, ਪ੍ਰਵੀਨ ਜੈਨ, ਸਲਾਹਕਾਰ ਰਾਜੇਸ਼ ਜੈਨ, ਸੀਨੀਅਰ ਉਪ-ਪ੍ਰਧਾਨ ਰਮੇਸ਼ ਜੈਨ, ਜਨਰਲ ਸਕੱਤਰ ਨਮਨ ਜੈਨ, ਮੰਤਰੀ ਮੁਸਕਾਨ ਜੈਨ, ਖਜ਼ਾਨਚੀ ਰਾਜੇਸ਼ ਜੈਨ, ਸਹਿ-ਖਜ਼ਾਨਚੀ ਲਲਿਤ ਜੈਨ, ਸਹਿ-ਵੈੱਲਫੇਅਰ ਮੁਖੀ ਅਜੇ ਜੈਨ, ਸੰਜੀਵ ਦੇਵ ਸ਼ਰਮਾ, ਸੁਧੀਰ ਜੈਨ, ਸੰਦੀਪ ਜੈਨ, ਪੁਨੀਤ ਜੈਨ ਅਤੇ ਕਾਰਜਕਾਰਣੀ ਮੈਂਬਰ ਹਾਜ਼ਰ ,ਸਨ।
ਇਹ ਵੀ ਪੜ੍ਹੋ- ਖ਼ੁਦ ਨੂੰ CIA ਦਾ ਜਵਾਨ ਦੱਸ ਕੇ ਡਾਕਟਰ ਨੂੰ ਫਸਾ 'ਤਾ ਕਸੂਤਾ, ਕੱਪੜੇ ਉਤਰਵਾ ਵੀਡੀਓ ਬਣਾ ਕੇ ਕੀਤਾ ਕਾਰਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
NEXT STORY