ਜਲੰਧਰ/ਜੰਮੂ-ਕਸ਼ਮੀਰ/ਜ਼ੀਰਾ (ਵਰਿੰਦਰ ਸ਼ਰਮਾ)- ਸਰਹੱਦੀ ਖੇਤਰਾਂ ਦੇ ਪੀੜਤਾਂ ਦੀ ਸਹਾਇਤਾ ਲਈ ਮੁਹਿੰਮ ਜਾਰੀ ਹੈ। ਪਿਛਲੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 640ਵਾਂ ਟਰੱਕ ਰਵਾਨਾ ਕੀਤਾ, ਜੋਕਿ ਜਨਮੇਜਾ ਸਿੰਘ ਸੇਖੋਂ (ਸਾਬਕਾ ਮੰਤਰੀ), ਗੁਰਬਖਸ਼ ਸਿੰਘ ਸੇਖੋਂ, ਬਚਿੱਤਰ ਸਿੰਘ ਸੇਖੋਂ ਅਤੇ ਸ਼ਮਸ਼ੇਰ ਸਿੰਘ ਸੇਖੋਂ ਦੇ ਸਹਿਯੋਗ ਨਾਲ ‘ਜਗ ਬਾਣੀ’ ਦੇ ਪੱਤਰਕਾਰ ਦਵਿੰਦਰ ਸਿੰਘ ਅਕਾਲੀਆਂਵਾਲਾ ਅਤੇ ਪਰਗਟ ਸਿੰਘ ਭੁੱਲਰ ਵੱਲੋਂ ਭੇਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਅਨੁਸੂੁਚਿਤ ਜਾਤੀ ਦੇ ਸੀ. ਐੱਮ. ’ਤੇ ਭਾਜਪਾ ਦਾ ਯੂ-ਟਰਨ, ਅਸ਼ਵਨੀ ਸ਼ਰਮਾ ਨੇ ਦਿੱਤਾ ਵੱਡਾ ਬਿਆਨ
ਟਰੱਕ ਰਵਾਨਾ ਕਰਦਿਆਂ ਸ਼੍ਰੀ ਵਿਜੇ ਚੋਪੜਾ ਦੇ ਨਾਲ ਗੁਰਦੇਵ ਸਿੰਘ ਭੋਲਾ, ਗੁਰਮੀਤ ਸਿੰਘ ਬੂਹ, ਜੋਗਿੰਦਰ ਸਿੰਘ ਕਾਹਨੇਵਾਲਾ, ਰਛਪਾਲ ਸਿੰਘ ਕਰਮੂਵਾਲਾ, ਡਾ. ਨਿਰਵੈਰ ਸਿੰਘ ਉੱਪਲ, ਗੁਰਬਖਸ਼ ਸਿੰਘ, ਜੋਗਿੰਦਰ ਸਿੰਘ ਪਾਪਕਾਰਨ ਵਾਲੇ, ਫੁਰਮਾਨ ਸਿੰਘ ਸੰਧੂ, ਜਤਿੰਦਰ ਸਿੰਘ ਬੱਬੂ ਭੁੱਲਰ, ਪ੍ਰਿੰਸੀਪਲ ਸਤੀਸ਼ ਕਾਲਾ, ਨਵੀਨ ਚੋਪੜਾ, ਸੁਖਵਿੰਦਰ ਸਿੰਘ, ਬਖਸ਼ੀਸ਼ ਸਿੰਘ ਮਸਤੇਵਾਲਾ, ਗੁਰਨੈਬ ਸਿੰਘ ਸੰਧੂ ਵਾੜਾ ਪਹੁੰਵਿੰਡ, ਕੁਲਵਿੰਦਰ ਸਿੰਘ ਸੰਧੂ ਪੀ. ਏ., ਸਿਮਰਨਜੀਤ ਸਿੰਘ ਸੰਧੂ, ਅਮਨਦੀਪ ਸਿੰਘ ਸੰਧੂ, ਅਮੀਰ ਸਿੰਘ ਬੱਬਨ, ਗੁਰਮੁਖ ਸਿੰਘ ਸੰਧੂ ਮੱਲੂਬਾਨੀਆ, ਜਸਬੀਰ ਸਿੰਘ ਉੱਪਲ ਬਘੇਲਵਾਲਾ, ਭੁਪਿੰਦਰ ਸਿੰਘ ਬਘੇਵਾਲ, ਸਰਪੰਚ ਜੋਗਾ ਸਿੰਘ, ਗੁਰਨਾਮ ਸਿੰਘ, ਬਲਵਿੰਦਰ ਸਿੰਘ, ਬਾਬਾ ਬਿੱਕਰ ਸਿੰਘ ਕਲਸੀਆਂ ਵਾਲਾ, ਹਰਦਿਆਲ ਸਿੰਘ ਸ਼ਾਹਵਾਲਾ, ਪ੍ਰੀਤਇੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਵਿਰਕ, ਜੁਗਿੰਦਰ ਸਿੰਘ ਸੰਧੂ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗਗੁਰੂ ਵਰਿੰਦਰ ਸ਼ਰਮਾ ਹਾਜ਼ਰ ਸਨ।
ਇਹ ਵੀ ਪੜ੍ਹੋ: ਹਰੀਸ਼ ਚੌਧਰੀ ਦੇ ਬੇਬਾਕ ਬੋਲ, ਕਾਂਗਰਸ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਨਹੀਂ ਕਰੇਗੀ ਐਲਾਨ
5 ਕਰੋੜ ਦੀ ਹੈਰੋਇਨ ਸਣੇ ਚੜ੍ਹਿਆ ਪੁਲਸ ਦੇ ਹੱਥੇ, ਕਾਰ ’ਤੇ ਨੀਲੀ ਬੱਤੀ ਲਾ ਕੇ ਕਰ ਰਿਹਾ ਸੀ ਸਪਲਾਈ
NEXT STORY