ਕਪੂਰਥਲਾ (ਮੱਲ੍ਹੀ)-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ’ਚ ਸਾਲਾਨਾ ਪ੍ਰੀਖਿਆਵਾਂ ਵਿਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਅਤੇ ਡਾਇਰੈਕਟਰ ਇੰਜ. ਹਰਨਿਆਮਤ ਕੌਰ ਸਮਾਗਮ ਵਿਚ ਉਚੇਚੇ ਤੌਰ ’ਤੇ ਪਹੁੰਚੇ। ਇਸ ਦੌਰਾਨ ਪਹਿਲੀ ਜਮਾਤ ਦੀ ਜਸ਼ਨਪ੍ਰੀਤ ਕੌਰ, ਰਿਧੀਮਾ, ਪੂਰਵੀ, ਗੁਣਤਾਸ ਸਿੰਘ ਅਤੇ ਕਰਨਵੀਰ ਸਿੰਘ, ਦੂਸਰੀ ਜਮਾਤ ਅਰਸ਼ਵੀਰ ਸਿੰਘ, ਗੁਰਦੀਪ ਸਿੰਘ, ਏਕਮਦੀਪ, ਰੂਹਾਨੀ ਪੁਜਾਰਾ, ਜਸਕੀਰਤ ਕੌਰ, ਤੀਸਰੀ ਜਮਾਤ ਨਿਵੇਦਿਤਾ ਸ਼ਰਮਾ, ਅਰਸ਼ਦੀਪ ਕੌਰ, ਦਿਲਰਾਜ ਸਿੰਘ, ਨਵਿਆ, ਗੁਰਸਿਮਰਤ ਕੌਰ, ਚੌਥੀ ਜਮਾਤ ਮਾਨਵ, ਜਸਮੀਨ ਕੌਰ, ਲਕਸ਼ਿਆ ਬਹਿਲ, ਨਵਦੀਪ ਕੌਰ, ਜੈਸਮੀਨ ਕੌਰ, ਪੰਜਵੀਂ ਜਮਾਤ ਪਾਰੁਲ ਸ਼ਰਮਾ, ਨਵਨੀਤ ਕੌਰ, ਤ੍ਰਿਪਤਜੋਤ ਸਿੰਘ, ਵੀਰਪ੍ਰਤਾਪ ਸਿੰਘ, ਹਰਲੀਨ ਕੌਰ, ਜਮਾਤ ਛੇਵੀਂ ਸੁਖਮਨ ਕੌਰ, ਜਸਨੀਤ ਕੌਰ ਖਹਿਰਾ, ਗੁਰਲੀਨ ਕੌਰ, ਕਾਜਲਪ੍ਰੀਤ ਕੌਰ, ਸ਼੍ਰੇਆ ਵਸਸ਼ਿਸ਼ਟ, ਜਮਾਤ ਸੱਤਵੀਂ ਪਲਕਪ੍ਰੀਤ ਕੌਰ, ਹਰਦੀਪ ਕੌਰ, ਅਭਿਜੋਤ ਕੌਰ, ਅਨੂਰੀਤ ਕੌਰ, ਕੋਮਲਪ੍ਰੀਤ ਕੌਰ, ਜਮਾਤ ਅੱਠਵੀਂ ਕਨਿਸ਼ਕਾ, ਹਰਸ਼ਿਤਾ, ਰਾਜਨਬੀਰ ਸਿੰਘ, ਸਨੇਹਾ, ਅਮੀਸਾ ਰਾਣੀ, ਜਮਾਤ ਨੌਵੀਂ ਗੁਰਲੀਨ ਕੌਰ, ਜਸਲੀਨ ਕੌਰ, ਦਿਲਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਅੰਸਪ੍ਰੀਤ ਕੌਰ, ਗਿਆਰ੍ਹਵੀਂ ਜਮਾਤ ਸਾਇੰਸ ਗਰੁੱਪ ਕਰਨਵੀਰ ਸਿੰਘ, ਜੋਬਨਪ੍ਰੀਤ ਸਿੰਘ, ਸੁਖਲੀਨ ਕੌਰ, ਕਾਮਰਸ ਸਰਨਜੋਤ ਕੌਰ, ਸਿਮਰਨਜੀਤ ਕੌਰ, ਸੁਖਮਨਜੀਤ ਕੌਰ, ਆਰਟਸ ਗਰੁੱਪ ਕਰਨਬੀਰ ਸਿੰਘ, ਦੀਕਸ਼ਿਤ ਅਤੇ ਪੂਨਮ ਸਹੋਤਾ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ।
3 ਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ
NEXT STORY