helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 14, 2025
ਪੰਜਾਬ ਦਾ ਇਹ ਸਥਾਨ ਸੈਲਾਨੀਆਂ ਲਈ ਬਣਿਆ ਵਿਸ਼ੇਸ਼ ਖਿੱਚ...
ਚੱਕੀ ਨਦੀ ’ਚ ਨਾਜਾਇਜ਼ ਮਾਈਨਿੰਗ ਕਰਨ ਵਾਲੇ 7 ਕਾਬੂ:...
ਪੰਜਾਬ ਦੇ ਇਸ ਸਿਵਲ ਹਲਪਤਾਲ 'ਚ ਪਈਆਂ ਭਾਜੜਾਂ,...
ਪੰਜਾਬ ਪੁਲਸ ਵੱਲੋਂ ਭਵਕੀਰਤ ਮਾਮਲੇ 'ਚ ਇਕ ਹੋਰ...
ਪੰਜਾਬ
ਮਨੋਰੰਜਨ
Photos
Videos
ਪਟਿਆਲਾ/ਸਨੌਰ, (ਮਨਦੀਪ ਜੋਸਨ) : ਆਮ ਆਦਮੀ ਪਾਰਟੀ ਵਲੋ ਪਟਿਆਲਾ ਦਾ ਮੇਅਰ ਬਣਾਏ ਜਾਣ ਤੋਂ ਬਾਅਦ ਕੁੰਦਨ ਗੋਗੀਆ ਨੇ ਅੱਜ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਅਤੇ ਕਾਲੀ ਮਾਤਾ ਜੀ ਦੇ ਮੰਦਰ ਵਿਚ ਜਾ ਕੇ ਪਰਿਵਾਰ ਸਣੇ ਮੱਥਾ ਟੇਕਿਆ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਆਖਿਆ ਕਿ ਇਹ ਸਭ ਪ੍ਰਭੂ ਦੀ ਕ੍ਰਿਪਾ ਹੈ, ਜਿਸਨੇ ਉਸ ਵਰਗੇ ਨਿਮਾਣੇ ਵਰਕਰ ਨੂੰ ਮਾਨ ਦਿਵਾਇਆ ਹੈ।
ਕੁੰਦਨ ਗੋਗੀਆ ਨੇ ਆਖਿਆ ਕਿ ਉਹ ਆਪਣੀ ਇਸ ਨਿਯੁਕਤੀ ਲਈ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸਾਂਸਦ ਡਾ. ਸੰਦੀਪ ਪਾਠਕ, ਸੂਬਾ ਪ੍ਰਧਾਨ ਅਮਨ ਅਰੋੜਾ, ਸ਼ਹਿਰੀ ਪ੍ਰਧਾਨ ਸ਼ੈਰੀ ਕਲਸੀ, ਕੈਬਨਿਟ ਮੰਤਰੀ ਤੇ ਇੰਚਾਰਜ ਬਰਿੰਦਰ ਗੋਇਲ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਪਾਰਟੀ ਦੇ ਪੁਰਾਣੇ ਵਰਕਰ ਨੂੰ ਇਨਾ ਵੱਡਾ ਮਾਣ ਦਿਵਾਇਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਆਖਿਆ ਕਿ ਉਹ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਰਹਿਨੁਮਾਈ ਹੇਠ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਛਡਣਗੇ। ਉਨ੍ਹਾ ਆਖਿਆ ਕਿ ਅਸੀ ਸਮੁਚੇ ਵਾਰਡਾਂ ਨੂੰ ਬਾਰੀਕੀ ਨਾਲ ਚੈਕ ਕਰਾਂਗੇ, ਜਿਨ੍ਹਾਂ ਵਾਰਡਾਂ ਵਿਚ ਕੰਮ ਹੋਣ ਵਾਲੇ ਹਨ, ਉਨ੍ਹਾ ਵਿਚ ਕੰਮ ਕਰਵਾਇਆ ਜਾਵੇਗਾ। ਉਨ੍ਹਾ ਆਖਿਆ ਕਿ ਲੋਕਾਂ ਲਈ ਉਨ੍ਹਾਂ ਦੇ ਦਰਵਾਜੇ ਪੂਰੀ ਤਰ੍ਹਾਂ ਖੁਲੇ ਹਨ। ਉਹ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ।
ਕੁੱਤਿਆਂ ਨੇ ਖਾ ਲਿਆ ਮਾਪਿਆਂ ਦਾ ਇਕਲੌਤਾ ਪੁੱਤ, ਪਿਓ ਦੇ ਹੱਥਾਂ 'ਚ ਜਿਗਰ ਦੇ ਟੋਟੇ ਨੇ ਤੋੜਿਆ ਦਮ
Stories You May Like
ਰੈਸਟੋਰੈਂਟ ਗਾਹਕਾਂ ਨੂੰ ਦੇਵੇਗਾ 10 ਗੁਣਾ ਮੁਆਵਜ਼ਾ, ਜਾਣੋ ਪੂਰਾ ਮਾਮਲਾ
ਪਾਕਿਸਤਾਨ : ਮਸਜਿਦ 'ਚ ਬੰਬ ਧਮਾਕਾ, ਸੀਨੀਅਰ ਮੌਲਵੀ ਸਮੇਤ 4 ਨਮਾਜ਼ੀ ਜ਼ਖਮੀ
ਈਰਾਨ ਨੇ ਸ਼ਾਂਤੀ ਸੰਧੀ ਦੀ ਇੱਛਾ ਦਾ ਕੀਤਾ ਸਵਾਗਤ
ਕਰਾਚੀ ਤੋਂ ਲਾਹੌਰ ਪਹੁੰਚੇ PIA ਜਹਾਜ਼ ਦਾ ਪਹੀਆ ਗਾਇਬ, ਟੀਮ ਕਰ ਰਹੀ ਜਾਂਚ
ਪਾਕਿਸਤਾਨ : ਚੈੱਕ ਪੋਸਟ ਹਮਲੇ 'ਚ 10 ਅੱਤਵਾਦੀ ਢੇਰ
ਸੰਸਦ ਮੈਂਬਰਾਂ ਨੂੰ ਤੋਹਫੇ ਦੇਣ 'ਤੇ ਜਾਪਾਨ ਦੇ PM ਇਸ਼ੀਬਾ ਦੀ ਆਲੋਚਨਾ
ਪੰਜਾਬ ਦੇ ਇਹ ਰਸਤੇ ਹੋ ਸਕਦੇ ਨੇ ਬੰਦ, ਲੋਕਾਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ!
ਤੁਰਕੀ ਨੇ 24 ਕੁਰਦਿਸ਼ ਅੱਤਵਾਦੀ ਕੀਤੇ ਢੇਰ
ਆਂਡੇ ਦੀਆਂ ਕੀਮਤਾਂ 'ਚ ਭਾਰੀ ਵਾਧਾ, ਲੋਕਾਂ ਦੀ ਵਧੀ ਮੁਸ਼ਕਲ
ਅਮਰੀਕਾ ਨੇ ਰੂਸ ਦੇ ਤੇਲ, ਗੈਸ ਅਤੇ ਬੈਂਕਿੰਗ ਖੇਤਰਾਂ 'ਤੇ ਵਧਾਈ ਪਾਬੰਦੀ
ਯੂਕ੍ਰੇਨ ਨੇ ਤੇਲ ਰਿਫਾਇਨਰੀ 'ਤੇ ਕੀਤਾ ਹਮਲਾ, ਸਾੜਿਆ ਪੈਟਰੋਲ ਟੈਂਕ
ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, 10 ਜ਼ਿਲ੍ਹਿਆਂ 'ਚ ਅਲਰਟ, ਹੋ ਗਈ...
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬੰਗਲਾਦੇਸ਼ ਦੇ ਦੌਰੇ 'ਤੇ
ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ,...
ਲੱਗ ਗਈਆਂ ਮੌਜਾਂ: ਪੰਜਾਬ 'ਚ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਕਾਲਜ
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋ...
22 ਸਾਲਾ ਵਿਦਿਆਰਥਣ ਨੇ ਵਰਜਿਨਿਟੀ ਕੀਤੀ ਨਿਲਾਮ! ਇਸ ਅਦਾਕਾਰ ਜਿੱਤੀ ਬੋਲੀ, ਮਚਿਆ...
ਨੇਪਾਲ ਦੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਮਨਾਈ ਹੋਲੀ
Subscribe Now!