ਮੋਗਾ (ਗੋਪੀ.ਬੀ.ਐੱਨ.302/2)-ਮਾਲਵਾ ਖਿੱਤੇ ਦੀ ਨਾਮਵਰ ਇਮੀਗ੍ਰੇਸ਼ਨ ਸੰਸਥਾ ਗੋਲਡਨ ਟ੍ਰੈਵਲ ਮੋਗਾ ਵੱਲੋਂ ਇਕ ਵਾਰ ਫਿਰ ਪਤੀ-ਪਤਨੀ ਦਾ ਆਸਟਰੇਲੀਆ ਦਾ ਵਿਜ਼ਿਟਰ ਵੀਜ਼ਾ ਲਵਾਇਆ ਗਿਆ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਸੁਭਾਸ਼ ਪਲਤਾ ਅਤੇ ਦਵਿੰਦਰ ਪਲਤਾ ਨੇ ਦੱਸਿਆ ਕਿ ਇਸ ਵਾਰ ਸੰਸਥਾ ਵੱਲੋਂ ਗੁਰਮੇਲ ਸਿੰਘ ਬਰਾਡ਼ ਅਤੇ ਸ਼ਰਨਜੀਤ ਕੌਰ ਬਰਾਡ਼ ਨਿਵਾਸੀ ਪਿੰਡ ਰੋਡੇ (ਮੋਗਾ) ਨੂੰ ਆਸਟਰੇਲੀਆ ਦਾ ਵਿਜ਼ਿਟਰ ਵੀਜ਼ਾ ਲਵਾ ਕੇ ਦਿੱਤਾ ਗਿਆ ਹੈ। ਪਤੀ-ਪਤਨੀ ਨੂੰ ਵੀਜ਼ਾ ਕਾਪੀ ਸੌਂਪਦਿਆਂ ਦਵਿੰਦਰ ਪਲਤਾ ਨੇ ਦੱਸਿਆ ਕਿ ਸੰਸਥਾ ਵਿਜ਼ਿਟਰ ਵੀਜ਼ਾ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਿਦੇਸ਼ਾਂ ’ਚ ਪਡ਼੍ਹਾਈ ਦੇ ਸੁਪਨਿਆਂ ਨੂੰ ਪੂਰਾ ਕਰਵਾਉਣ ਲਈ ਸਟੂਡੈਂਟ ਵੀਜ਼ਾ ਲਵਾਉਣ ’ਚ ਵੀ ਮਾਹਿਰ ਹੈ। ਸੰਸਥਾ ਵਿਖੇ ਮੌਜੂਦਾ ਮਾਹਿਰ ਸਟਾਫ ਅਤੇ ਵੀਜ਼ਾ ਕੰਸਲਟੈਂਟਾਂ ਵੱਲੋਂ ਹਰ ਇਕ ਉਮੀਦਵਾਰ ਨੂੰ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਫਾਈਲ ਬਿਹਤਰੀਨ ਢੰਗ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ ਸਦਕਾ ਹੀ ਵਿਦਿਆਰਥੀਆਂ ਨੂੰ ਅੰਬੈਸੀ ਪਾਸੋਂ ਵੀਜ਼ਾ ਤੁਰੰਤ ਪ੍ਰਦਾਨ ਹੋ ਜਾਂਦਾ ਹੈ।
ਗੋ ਗਲੋਬਲ ਨੇ ਲਵਾਇਆ ਕੈਨੇਡਾ ਦਾ ਵੀਜ਼ਾ
NEXT STORY