ਮੋਗਾ (ਰਾਕੇਸ਼, ਬੀ. ਐੱਨ. 315/4)-ਸੰਸਥਾਂ ਈ ਲਰਨਿੰਗ ਹਾਈਵੇ ਨੇ ਨਿਰਮਲ ਸਿੰਘ ਸਿੰਧੂ ਵਾਸੀ ਜੈਮਲਵਾਲਾ (ਮੋਗਾ) ਅਤੇ ਉਸਦੇ ਪਰਿਵਾਰ ਦਾ ਮਲਟੀਪਲ ਵੀਜ਼ਾ ਸਿਰਫ 14 ਦਿਨਾਂ ’ਚ ਬਿਨਾਂ ਇੰਟਰਵਿਊ ਲਵਾਇਆ। ਇਸ ਸਬੰਧੀ ਸੰਸਥਾ ਦੇ ਡਾਇਰੈਕਟਰ ਸੁਖਮੀਤ ਸਿੰਘ ਰੂਬਲ ਰਾਜੇਆਣਾ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦਾ ਪਹਿਲਾਂ ਸੱਤ ਵਾਰ ਰਿਫਿਊਜ਼ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾਂ ਪਿਛਲੇ ਕਈ ਦਹਾਕਿਆ ਤੋਂ ਲਗਾਤਾਰ ਲੋਕਾਂ ਨੂੰ ਕਾਨੂੰਨੀ ਢੰਗ ਨਾਲ ਕੈਨੇਡਾ ’ਚ ਭੇਜ ਕੇ ਉਨ੍ਹਾਂ ਦੇ ਸੁਪਨੇ ਸਾਕਾਰ ਕਰ ਚੁੱਕੀ ਹੈ ਅਤੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਈ ਲਰਨਿੰਗ ਹਾਈਵੇ ਵਿਦੇਸ਼ ਜਾਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਬਣ ਗਈ ਹੈ। ਇਸ ਮੌਕੇ ਸਿਮਰਜੀਤ ਕੌਰ ਬਰਾਡ਼, ਰੋਸ਼ਨੀ ਮਹਿਤਾ, ਗੁਰਸੇਵਕ ਸਿੰਘ ਬੁੱਬੂ ਆਦਿ ਹਾਜ਼ਰ ਸਨ।
ਮੈਕਰੋ ਗਲੋਬਲ ਦੇ ਸਿਮਰਨਦੀਪ ਸਿੰਘ ਸੰਧੂ ਨੇ ਹਾਸਲ ਕੀਤੇ 6.5 ਬੈਂਡ
NEXT STORY