helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 14, 2025
ਚੀਨ ਦੇ ਗੇਮ ਚੇਂਜਿੰਗ ਹਥਿਆਰ ਦੀ ਰੇਅਰ Video ਹੋਈ...
ਹੋਲੀ ਤੋਂ ਪਹਿਲਾਂ Samsung Festive Sale ਸ਼ੁਰੂ,...
ਸੁਖਬੀਰ ਬਾਦਲ ਦਾ ਉਤਰ ਗਿਆ ਮੋਢਾ! ਸੋਸ਼ਲ ਮੀਡੀਆ 'ਤੇ...
ਹੁਣ ਸਕੈਮਰਾਂ ਦੀ ਖੈਰ ਨਹੀਂ! WhatsApp 'ਚ Video...
ਪੰਜਾਬ
ਮਨੋਰੰਜਨ
Photos
Videos
ਮੁੱਲਾਂਪੁਰ ਦਾਖਾ(ਕਾਲੀਆ): ਪਿੰਡ ਮੁੱਲਾਂਪੁਰ ਵਿਖੇ ਬਾਬਾ ਰੋਡੂ ਸ਼ਾਹ ਕੈਲਪੁਰ ਰੋਡ ’ਤੇ ਇਕ ਚੌਲਾਂ ਦੇ ਭਰੇ 10 ਟਾਇਰੀ ਟਰੱਕ ਨੇ ਬੱਚੇ ਨੂੰ ਕੁਚਲ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਬਾ ਰੋਡੂ ਸ਼ਾਹ ਲਿੰਕ ਰੋਡ ’ਤੇ ਇਕ ਚੌਲਾਂ ਦਾ ਭਰਿਆ 10 ਟਾਇਰੀ ਟਰੱਕ ਮੁੱਲਾਂਪੁਰ ਸ਼ਹਿਰ ਵੱਲ ਆ ਰਿਹਾ ਸੀ। ਇਸੇ ਦੌਰਾਨ ਕਰੀਬ 3.30 ਵਜੇ ਇਕ 8 ਸਾਲਾ ਮਾਪਿਆ ਦਾ ਇਕਲੌਤਾ ਬੱਚਾ ਰਿਵਾਨ ਪੁੱਤਰ ਕੰਵਰ ਨੌਨਿਹਾਲ ਸਿੰਘ ਵਾਸੀ ਪਿੰਡ ਮੁੱਲਾਂਪੁਰ ਗਲੀ ’ਚੋਂ ਭੱਜਦਾ ਇਕ ਦਮ ਸੜਕ ’ਤੇ ਆਉਣ ਨਾਲ ਟਰੱਕ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ: ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਨੌਜਵਾਨ ਦਾ ਕੀਤਾ ਕਤਲ
ਬੱਚਾ ਟਰੱਕ ਦੇ ਪਿੱਛਲੇ ਟਾਇਰਾਂ ’ਚ ਫ਼ਸਣ ਕਾਰਨ ਬਿਲਕੁਲ ਕੁਚਲਿਆ ਗਿਆ। ਥਾਣਾ ਦਾਖਾ ਦੀ ਪੁਲਸ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਕੇ ਟਰੱਕ ਵੀ ਕਬਜ਼ੇ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦੇ ਬੱਚੇ ਦੇ ਪਿਤਾ ਕੁੰਵਰ ਨੌਨਿਹਾਲ ਸਿੰਘ ਦੇ ਬਿਆਨਾਂ ’ਤੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਹੈ।
ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ
Stories You May Like
ਲੱਗ ਗਈਆਂ ਮੌਜਾਂ: ਪੰਜਾਬ 'ਚ ਲਗਾਤਾਰ 3 ਛੁੱਟੀਆਂ, ਬੰਦ ਰਹਿਣਗੇ ਸਕੂਲ ਤੇ ਕਾਲਜ
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋ...
22 ਸਾਲਾ ਵਿਦਿਆਰਥਣ ਨੇ ਵਰਜਿਨਿਟੀ ਕੀਤੀ ਨਿਲਾਮ! ਇਸ ਅਦਾਕਾਰ ਜਿੱਤੀ ਬੋਲੀ, ਮਚਿਆ...
ਨੇਪਾਲ ਦੇ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਮਨਾਈ ਹੋਲੀ
ਪਾਕਿਸਤਾਨ 'ਚ ਸਥਿਰਤਾ ਲਿਆਉਣ ਸਬੰਧੀ ਇਮਰਾਨ ਖਾਨ ਦਾ ਅਹਿਮ ਬਿਆਨ
ਰੂਸ ਨੇ ਸੁਡਜ਼ਾ ਸ਼ਹਿਰ 'ਤੇ ਮੁੜ ਕੀਤਾ ਕਬਜ਼ਾ
ਰੇਲਗੱਡੀ 'ਤੇ ਅੱਤਵਾਦੀ ਹਮਲੇ ਤੋਂ ਬਾਅਦ PM ਸ਼ਰੀਫ ਨੇ ਬਲੋਚਿਸਤਾਨ ਦਾ ਕੀਤਾ ਦੌਰਾ
ਪੋਪ ਦੀ ਸਿਹਤ ਸਬੰਧੀ ਅਪਡੇਟ ਜਾਰੀ, 12 ਸਾਲ ਦਾ ਕਾਰਜਕਾਲ ਪੂਰਾ
ਅਫਗਾਨਿਸਤਾਨ 'ਚ ਅਚਾਨਕ ਆਇਆ ਹੜ੍ਹ, 80 ਲੋਕਾਂ ਦੀ ਮੌਤ ਤੇ 100 ਤੋਂ ਵੱਧ ਜ਼ਖਮੀ
ਭਾਰਤੀ ਵਿਦਿਆਰਥਣ ਦੇ ਲਾਪਤਾ ਹੋਣ ਦੇ ਮਾਮਲੇ 'ਚ ਇੱਕ ਵਿਅਕਤੀ ਜਾਂਚ ਅਧੀਨ
ਭਾਰਤ 'ਚ ਸਟਾਰਟਅੱਪ ਲਈ ਹੋਵੇਗਾ 600 ਬਿਲੀਅਨ ਡਾਲਰ ਦਾ ਨਿਵੇਸ਼
ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ...
ਜਲੰਧਰ ਤੋਂ ਵੱਡੀ ਖ਼ਬਰ: ਰਿਹਾਇਸ਼ੀ ਇਲਾਕੇ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ,...
ਵਿਗਿਆਨੀਆਂ ਦਾ ਕਮਾਲ! ਪਾਣੀ ਦੀ fourth form ਦੀ ਕੀਤੀ ਖੋਜ
ਯੂਕ੍ਰੇਨ 'ਚ 30 ਦਿਨਾਂ ਦੀ ਜੰਗਬੰਦੀ ਬਾਰੇ ਯੂਰਪੀ ਦੇਸ਼ਾਂ ਦਾ ਅਹਿਮ ਬਿਆਨ
ਅਮਰੀਕਾ ‘ਚ ਅੰਗਰੇਜ਼ੀ ‘ਚ ਗੁਰੂ ਗ੍ਰੰਥ ਸਾਹਿਬ 'ਤੇ ਫਿਲਮ ਬਣਾਉਣ ਬਾਰੇ ਪਲਾਨ
ਹੋਲੇ-ਮਹੱਲੇ ਦੌਰਾਨ ਟਲੀ ਵੱਡੀ ਵਾਰਦਾਤ! ਹਥਿਆਰਾਂ ਸਣੇ ਦੋ ਨੌਜਵਾਨ ਕੀਤੇ ਗ੍ਰਿਫ਼ਤਾਰ
Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਹੋਈਆਂ ਬਦਲੀਆਂ ਤੇ...
Subscribe Now!