ਜਲੰਧਰ/ਸ਼ਾਹਕੋਟ— 17 ਦਸੰਬਰ ਨੂੰ ਪੰਜਾਬ 'ਚ 3 ਨਗਰ ਨਿਗਮਾਂ ਅਤੇ 29 ਨਗਰ ਪੰਚਾਇਤਾਂ/ਕੌਂਸਲਾਂ ਲਈ ਵੋਟਾਂ ਪਈਆਂ। ਵੱਡੀ ਗਿਣਤੀ 'ਚ ਪੋਲਿੰਗ ਬੂਥਾਂ 'ਤੇ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਾਂ ਸਵੇਰੇ 8 ਵਜੇ ਤੋਂ 4 ਵਜੇ ਤੱਕ ਪਈਆਂ। ਵੋਟਾਂ ਦੀ ਸਮਾਪਤੀ ਹੋ ਚੁੱਕੀ ਹੈ ਅਤੇ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਥੇ ਕੁੱਲ 12 ਵਾਰਡਾਂ 'ਤੇ ਨਗਰ ਪੰਚਾਇਤ ਦੀਆਂ ਚੋਣਾਂ ਕਰਵਾਇਆ ਗਈਆਂ ਸਨ, ਜਿਸ 'ਚ ਕਾਂਗਰਸ ਨੇ ਬਾਜ਼ੀ ਮਾਰੀ ਹੈ।
ਨਗਰ ਪੰਚਾਇਤ ਚੋਣਾਂ ਸ਼ਾਹਕੋਟ ਦੇ ਨਤੀਜੇ
ਵਾਰਡ ਨੰਬਰ—1 ਤੋਂ ਜਰਨੈਲ ਕੌਰ ਕਲਸੀ (ਕਾਂਗਰਸ ਨਿਰਵਿਰੋਧ) ਜੈਤੂ
ਵਾਰਡ ਨੰਬਰ— 2 ਤੋਂ ਹਰਦੇਵ ਸਿੰਘ ਬਧੇਸ਼ਾ (ਕਾਂਗਰਸ) ਜੈਤੂ
ਵਾਰਡ ਨੰਬਰ—3 ਤੋਂ ਅੰਜਨਾ ਪੁਰੀ (ਕਾਂਗਰਸ) ਜੈਤੂ
ਵਾਰਡ ਨੰਬਰ—4 ਤੋਂ ਕਮਲ ਨਾਹਰ (ਕਾਂਗਰਸ) ਜੈਤੂ
ਵਾਰਡ ਨੰਬਰ—5 ਤੋਂ ਰਾਣੀ ਢੇਸੀ (ਕੰਗਰਸ) ਜੈਤੂ
ਵਾਰਡ ਨੰਬਰ—6 ਤੋਂ ਪਵਨ ਅਗਰਵਾਲ (ਕਾਂਗਰਸ) ਜੈਤੂ
ਵਾਰਡ ਨੰਬਰ—7 ਤੋਂ ਬੀਬੀ ਤੇਜ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—8 ਤੋਂ ਸਤੀਸ਼ ਰਿਹਾਨ (ਕਾਂਗਰਸ) ਜੇਤੂ
ਵਾਰਡ ਨੰਬਰ—9 ਤੋਂ ਪਰਮਜੀਤ ਕੌਰ ਬਜਾਜ (ਕਾਂਗਰਸ) ਜੇਤੂ
ਵਾਰਡ ਨੰਬਰ—10 ਤੋਂ ਰਾਜ ਕੁਮਾਰ (ਕਾਂਗਰਸ) ਜੇਤੂ
ਵਾਰਡ ਨੰਬਰ—11 ਤੋਂ ਵਰਿੰਦਰ ਕੁਮਾਰ (ਕਾਂਗਰਸ) ਜੇਤੂ
ਵਾਰਡ ਨੰਬਰ—12 ਤੋਂ ਹਰਵਿੰਦਰ ਕੌਰ (ਆਜ਼ਾਦ) ਜੇਤੂ
ਵਾਰਡ ਨੰਬਰ —13 ਤੋਂ ਗੁਲਜਾਰ ਸਿੰਘ (ਕਾਂਗਰਸ) ਜੇਤੂ
ਧਰਮਕੋਟ ਤੋਂ ਪਤੀ-ਪਤਨੀ ਚੋਣ ਹਾਰੇ
NEXT STORY