Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 26, 2026

    4:05:33 PM

  • three accused arrested for leaking government information to pakistan

    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ!...

  • canada arrest

    ਕੈਨੇਡਾ 'ਚ 2 ਪੰਜਾਬੀਆਂ ਸਣੇ 4 ਨੌਜਵਾਨ ਗ੍ਰਿਫ਼ਤਾਰ...

  • young man murdered then deadbody dumped on roadside

    ਪੰਜਾਬ: ਨੌਜਵਾਨ ਦਾ ਕਤਲ ਕਰ ਲਾਸ਼ ਸੜਕ ਕਿਨਾਰੇ...

  • ram mandir resignation

    ਰਾਮ ਮੰਦਰ ਚੜ੍ਹਾਵੇ 'ਚ ਗੜਬੜੀ ਮਾਮਲੇ 'ਚ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਹੁਣ ਕੋਰੋਨਾ ਲਾਗ ਤੋਂ ਸੁਰੱਖਿਅਤ ਹੋਵੇਗੀ ਰੇਲ ਯਾਤਰਾ, ਰੇਲਵੇ ਨੇ ਬਣਵਾਏ ਪੋਸਟ ਕੋਵਿਡ ਕੋਚ

BUSINESS News Punjabi(ਵਪਾਰ)

ਹੁਣ ਕੋਰੋਨਾ ਲਾਗ ਤੋਂ ਸੁਰੱਖਿਅਤ ਹੋਵੇਗੀ ਰੇਲ ਯਾਤਰਾ, ਰੇਲਵੇ ਨੇ ਬਣਵਾਏ ਪੋਸਟ ਕੋਵਿਡ ਕੋਚ

  • Edited By Harinder Kaur,
  • Updated: 19 Jul, 2020 06:40 PM
New Delhi
new coaches to prevent corona infection will get these facilities
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਕੋਰੋਨਾ ਲਾਗ ਦੇ ਖ਼ਤਰੇ ਤੋਂ ਬਚਣ ਲਈ ਮੁਸਾਫਰਾਂ ਲਈ ਪੋਸਟ ਕੋਵਿਡ ਕੋਚ ਤਿਆਰ ਕੀਤਾ ਹੈ। ਇਹ ਕੋਚ ਕਪੂਰਥਲਾ ਦੀ ਰੇਲ ਫੈਕਟਰੀ ਵਿਚ ਬਣੇ ਹਨ। ਪੋਸਟ ਕੋਵੀਡ ਕੋਚ ਵਿਚ ਯਾਤਰੀਆਂ ਦੀ ਕੋਰੋਨਾ ਲਾਗ ਤੋਂ ਸੁਰੱਖਿਆ ਲਈ ਤਾਂਬੇ ਦੀ ਕੋਟਿੰਗ ਨਾਲ ਤਿਆਰ ਹੈਂਡਲ, ਪਲਾਜ਼ਮਾ ਏਅਰ ਪਿਯੂਰੀਫਾਇਰ, ਟਾਈਟੇਨੀਅਮ ਡਾਈਆਕਸਾਈਡ ਕੋਟਿੰਗ ਵਾਲੀਆਂ ਸੀਟਾਂ ਅਤੇ ਪੈਰਾਂ ਨਾਲ ਸੰਚਾਲਿਤ ਹੋਣ ਵਾਲੀਆਂ ਵੱਖੋ-ਵੱਖਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- Amazon 'ਤੇ ਸ਼ੁਰੂ ਹੋਈ Apple ਦੀ ਸੇਲ, ਮਿਲਣਗੇ ਹੁਣ ਤੱਕ ਦੀ ਸਭ ਤੋਂ ਘੱਟ ਕੀਮਤ 'ਤੇ iPhone

PunjabKesariPunjabKesari

 

  • ਕੋਚ ਵਿਚ ਹੱਥਾਂ ਨਾਲ ਛੂਹਣ ਤੋਂ ਬਿਨਾਂ ਪਾਣੀ ਅਤੇ ਸਾਬਣ ਦੀ ਵਰਤੋਂ ਕਰਨ ਦੀ ਸਹੂਲਤ ਹੋਵੇਗੀ। ਇਨ੍ਹਾਂ ਵਸਤੂਆਂ ਦੇ ਇਸਤੇਮਾਲ ਲਈ ਪੈਰਾਂ ਦੀ ਵਰਤੋਂ ਕੀਤੀ ਜਾ ਸਕੇਗੀ।
  • ਦਰਵਾਜ਼ੇ ਦੇ ਹੈਂਡਲ ਬੈਕਟਰੀਆ ਅਤੇ ਵਾਇਰਸਾਂ ਤੋਂ ਬਚਾਉਣ ਲਈ ਤਾਂਬੇ ਦੀ ਪਰਤ ਨਾਲ ਬਣਾਏ ਗਏ ਹਨ। ਇਸ ਕੋਚ ਵਿਚ ਤਾਂਬੇ ਦੀ ਕੋਟਿੰਗ ਵਾਲੇ ਹੈਂਡਲ, ਪਲਾਜ਼ਮਾ ਏਅਰ ਪਿਯੂਰੀਫਾਇਰ, ਟਾਇਟੇਨੀਅਮ ਡਾਈਆਕਸਾਈਡ ਦੀਆਂ ਬਣੀਆਂ ਸੀਟਾਂ ਦੀ ਵਰਤੋਂ ਕੀਤੀ ਗਈ ਹੈ।
  • ਇਸ ਤੋਂ ਇਲਾਵਾ ਕੋਚ ਵਿਚ ਟਾਈਟੇਨੀਅਮ ਡਾਈ ਆਕਸਾਈਡ ਦੀ ਪਰਤ ਹੋਵੇਗੀ। ਯਾਤਰੀਆਂ ਨੂੰ ਲਾਗ ਤੋਂ ਸੁਰੱਖਿਅਤ ਰੱਖਣ ਲਈ ਦਰਵਾਜ਼ੇ, ਹੈਂਡਲਜ਼, ਟਾਇਲਟ ਸੀਟ, ਸ਼ੀਸ਼ੇ ਦੀਆਂ ਖਿੜਕੀਆਂ, ਕੱਪ ਹੋਲਡਰ ਆਦਿ 'ਤੇ ਟਾਈਟੇਨੀਅਮ ਡਾਈ ਆਕਸਾਈਡ ਦੀ ਕੋਟਿੰਗ ਕੀਤੀ ਗਈ ਹੈ। ਟਾਈਟੇਨੀਅਮ ਡਾਈ ਆਕਸਾਈਡ ਪਰਤ ਵਾਇਰਸ ਜਾਂ ਬੈਕਟਰੀਆ ਦੇ ਦੋਸ਼ ਨੂੰ ਦੂਰ ਕਰਦਾ ਹੈ ਅਤੇ ਹਵਾ ਦੀ ਗੁਣਵਤਾ ਵਿਚ ਵੀ ਸੁਧਾਰ ਕਰਦਾ ਹੈ।
  • ਕਾਪਰ ਕਿਸੇ ਵੀ ਬੈਕਟੀਰੀਆ ਨੂੰ ਖਤਮ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਦਾ ਹੈ। ਕੋਚ ਵਿਚ ਪਲਾਜ਼ਮਾ ਏਅਰ ਪਿਯੂਰੀਫਾਇਰ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਯਾਤਰੀਆਂ ਨੂੰ ਸਾਫ ਹਵਾ ਮਿਲ ਸਕੇ ਅਤੇ ਪਲਾਜ਼ਮਾ ਦੇ ਜ਼ਰੀਏ ਕੋਚ ਨੂੰ ਵੀ ਲਗਾਤਾਰ ਸਵੱਛ ਬਣਾਇਆ ਜਾ ਸਕੇ।
  • ਨਵੇਂ ਕੋਚ ਵਿਚ ਵਾਸ਼ ਰੂਮ ਵਿਚ ਟਾਇਲਟ ਦੇ ਨੇੜੇ ਇਕ ਪੈਰ ਨਾਲ ਹੀ ਸੰਚਾਲਿਤ ਹੋਣ ਵਾਲੀ ਫਲੱਸ਼ ਲਗਾਈ ਗਈ ਹੈ। ਟਾਇਲਟ ਵਿਚ ਦਾਖਲ ਹੋਣ ਜਾਂ ਬਾਹਰ ਆਉਣ ਲਈ ਦਰਵਾਜ਼ੇ ਹੱਥੀਂ ਖੋਲ੍ਹਣ ਦੀ ਬਜਾਏ, ਮੁਸਾਫ਼ਰ ਪੈਰਾਂ ਰਾਹੀਂ ਖੋਲ੍ਹ ਸਕਦੇ ਹਨ।
  • ਰੇਲਵੇ ਅਨੁਸਾਰ ਅਜਿਹੇ ਕੋਵਿਡ ਕੋਚ ਨੂੰ ਬਣਾਉਣ ਲਈ ਲਗਭਗ 6-7 ਲੱਖ ਰੁਪਏ ਖਰਚ ਆਉਂਦੇ ਹਨ ਅਤੇ ਯੋਜਨਾ ਦੇ ਤਹਿਤ ਵੱਡੇ ਪੱਧਰ 'ਤੇ ਰੇਲ ਕੋਚਾਂ ਵਿਚ ਅਜਿਹੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਤਬਦੀਲੀਆਂ ਨਾਲ ਨਵੀਂ ਕਿਸਮ ਦੇ ਰੇਲ ਕੋਚ ਤਿਆਰ ਕੀਤੇ ਜਾ ਰਹੇ ਹਨ, ਤਾਂ ਜੋ ਕੋਰੋਨਾ ਪੀਰੀਅਡ ਤੋਂ ਬਾਅਦ ਵੀ, ਰੇਲ ਯਾਤਰਾ ਸੁਰੱਖਿਅਤ ਅਤੇ ਲਾਗ ਤੋਂ ਮੁਕਤ ਰਹੇ।                                     

ਇਹ ਵੀ ਪੜ੍ਹੋ- ਗੁੱਸੇ ਵਿਚ ਆਏ ਚੀਨ ਨੇ ਭਾਰਤੀ ਰੇਲਵੇ ਖਿਲਾਫ ਦਾਇਰ ਕੀਤਾ ਮੁਕੱਦਮਾ
 ਇਹ ਵੀ ਪੜ੍ਹੋ- ਆਧਾਰ ਨਾਲ ਸਬੰਧਤ ਕੋਈ ਪ੍ਰਸ਼ਨ ਹੈ ਤਾਂ ਇੱਥੇ ਟਵੀਟ ਕਰਨ 'ਤੇ ਮਿਲੇਗਾ ਤੁਰੰਤ ਜਵਾਬ

  • Rail Coach Factory
  • Corona Log
  • Post Covid Coachਰੇਲ ਕੋਚ ਫੈਕਟਰੀ
  • ਕੋਰੋਨਾ ਲਾਗ
  • ਪੋਸਟ ਕੋਵਿਡ ਕੋਚ

ਕੋਰੋਨਾ ਆਫ਼ਤ ਕਾਰਣ ਨੌਕਰੀਆਂ ਘਟਣ ਦਾ ਖਦਸ਼ਾ, ਇਸ ਸੈਕਟਰ 'ਚ ਹੋ ਸਕਦੀ ਹੈ ਸਭ ਤੋਂ ਵੱਧ ਕਟੌਤੀ

NEXT STORY

Stories You May Like

  • train passengers irctc website will be updated ashwini vaishnav announcement
    ਰੇਲ ਯਾਤਰੀਆਂ ਲਈ ਵੱਡੀ ਖ਼ਬਰ: IRCTC ਦੀ ਵੈੱਬਸਾਈਟ ਕਦੋਂ ਹੋਵੇਗੀ ਅੱਪਡੇਟ, ਅਸ਼ਵਨੀ ਵੈਸ਼ਨਵ ਨੇ ਕੀਤਾ ਵੱਡਾ ਐਲਾਨ
  • railway recruitment exams  ashwini vaishnav reveals the entire plan
    ਰੇਲਵੇ ਭਰਤੀ ਪ੍ਰੀਖਿਆਵਾਂ 'ਚ ਵੱਡਾ ਬਦਲਾਅ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸੀ ਪੂਰੀ ਯੋਜਨਾ
  • ravneet bittu announces resumption of kadia beas rail project
    ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕਾਦੀਆ-ਬਿਆਸ ਰੇਲ ਪ੍ਰੋਜੈਕਟ ਮੁੜ ਸ਼ੁਰੂ ਕਰਨ ਦਾ ਐਲਾਨ
  • indian railways  passenger  fine
    ਰੇਲਵੇ ਯਾਤਰੀ ਦੇਣ ਧਿਆਨ ! ਹੁਣ ਕੀਤੀ ਇਹ ਗਲਤੀ ਤਾਂ ਦੇਣਾ ਪਵੇਗਾ ਦੁੱਗਣਾ ਜੁਰਮਾਨਾ
  • indian railways approves additional train stoppages at 4 stations
    ਭਾਰਤੀ ਰੇਲਵੇ ਨੇ ਹਰਿਆਣਾ ਤੇ ਰਾਜਸਥਾਨ ਦੇ 4 ਸਟੇਸ਼ਨਾਂ 'ਤੇ ਵਾਧੂ ਰੇਲ ਸਟਾਪੇਜ ਨੂੰ ਦਿੱਤੀ ਮਨਜ਼ੂਰੀ
  • bihar fortunes shine rs 10000 crore allocated
    ਬਿਹਾਰ ਦੀ ਖੁੱਲ੍ਹੀ ਕਿਸਮਤ! ਰੇਲਵੇ ਲਈ ਮਿਲੇ 10,000 ਕਰੋੜ, ਛਪਰਾ-ਦਿੱਲੀ ਨਵੀਂ ਰੇਲ ਦਾ ਐਲਾਨ
  • railway counter at takht sri patna sahib will now open only from inside
    ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਰੇਲਵੇ ਕਾਊਂਟਰ ਹੁਣ ਸਿਰਫ਼ ਅੰਦਰੋਂ ਹੀ ਖੁੱਲ੍ਹੇਗਾ, ਬਾਹਰਲਾ ਰਸਤਾ ਹੋਵੇਗਾ ਬੰਦ
  • train services disrupted
    ਰੇਲ ਸੇਵਾਵਾਂ ਹੋਈਆਂ ਠੱਪ, ਦੇਸ਼ ਭਰ 'ਚ ਫਸੇ ਯਾਤਰੀ! ਜਰਮਨੀ ਦੀ ਕੰਪਨੀ ਨੇ ਮੰਗੀ ਮੁਆਫ਼ੀ
  • three accused arrested for leaking government information to pakistan
    ਜਲੰਧਰ 'ਚ ਫੜੇ ਗਏ ਸ਼ਹਿਜ਼ਾਦ ਭੱਟੀ ਦੇ 3 ਸਾਥੀ! ਸਰਕਾਰੀ ਵਿਭਾਗਾਂ ਦੀ ਜਾਣਕਾਰੀ...
  • angad dutta elected as youth congress jalandhar urban president
    ਅੰਗਦ ਦੱਤਾ ਮੁੜ ਬਣੇ ਯੂਥ ਕਾਂਗਰਸ ਜਲੰਧਰ ਅਰਬਨ ਦੇ ਪ੍ਰਧਾਨ
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ...
  • friend murdered in jalandhar
    ਯਾਰੀ 'ਚ ਗੱਦਾਰੀ! ਦੋਸਤ ਦਾ ਕਤਲ ਕਰਕੇ ਕੂੜੇ ਦੇ ਡੰਪ 'ਚ ਸੁੱਟੀ ਲਾਸ਼, ਜਲੰਧਰ 'ਚ...
  • boy murdered  deadbody found in cantt board  s composting ground
    ਨੌਜਵਾਨ ਦਾ ਕਤਲ! ਕੈਂਟ ਬੋਰਡ ਦੇ ਕੰਪੋਸਟਿੰਗ ਗਰਾਊਂਡ 'ਚੋਂ ਮਿਲੀ ਲਾਸ਼
  • railways issued a stern warning to passengers
    ਇਕ ਦਿਨ 'ਚ 16 ਵਾਰ ਹੋਈ ਚੇਨ ਪੁਲਿੰਗ, ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਸਖ਼ਤ...
  • bjp leader manoranjan kalia s health improves discharged from hospital
    ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਸਿਹਤ ’ਚ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ
  • crime branch arrests 2 drug smugglers with 1 kg opium and half kg heroin
    1 ਕਿੱਲੋ ਅਫ਼ੀਮ ਤੇ ਅੱਧਾ ਕਿੱਲੋ ਹੈਰੋਇਨ ਸਣੇ ਕ੍ਰਾਈਮ ਬ੍ਰਾਂਚ ਨੇ ਗ੍ਰਿਫ਼ਤਾਰ...
Trending
Ek Nazar
veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

famous actress is going to become a mother

ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

white house

ਵ੍ਹਾਈਟ ਹਾਊਸ ਨੇ ਵੱਖ-ਵੱਖ ਖਰਚਿਆਂ ਲਈ ਮੰਗੇ 87.6 ਬਿਲੀਅਨ ਡਾਲਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • amazon ceo meets modi  announces investment of  48 billion in 5 years
      Amazon ਦੇ CEO ਨੇ ਮੋਦੀ ਨਾਲ ਕੀਤੀ ਮੁਲਾਕਾਤ, 5 ਸਾਲਾਂ 'ਚ 48 ਅਰਬ ਡਾਲਰ ਦੇ...
    • epfo portal shut down  services suspended for 3 days
      EPFO ਪੋਰਟਲ ਬੰਦ: ਔਨਲਾਈਨ ਸੇਵਾਵਾਂ 3 ਦਿਨਾਂ ਲਈ ਰਹਿਣਗੀਆਂ ਮੁਅੱਤਲ
    • gold crash  major chinese banks suspend trading services
      Gold Crash ਦਾ ਅਸਰ : ਮੁੱਖ ਚੀਨੀ ਬੈਂਕਾਂ ਨੇ ਵਪਾਰ ਸੇਵਾਵਾਂ ਕਰ ਦਿੱਤੀਆਂ ਬੰਦ
    • property in saudi arabia
      ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...
    • digital fraud victims will get huge compensation under rbi  s new rules
      Digital Fraud ਦੇ ਸ਼ਿਕਾਰ ਗਾਹਕਾਂ ਨੂੰ ਰਾਹਤ, RBI ਦੇ ਨਵੇਂ ਨਿਯਮਾਂ ਤਹਿਤ...
    • credit card users  sbi and hdfc will implement new rules from july 1
      Credit Card ਉਪਭੋਗਤਾਵਾਂ ਲਈ ਅਹਿਮ ਜਾਣਕਾਰੀ, SBI ਤੇ HDFC 1 ਜੁਲਾਈ ਤੋਂ ਲਾਗੂ...
    • stock market closes in green sensex gains 109 points to close at 77 100
      ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ : ਸੈਂਸੈਕਸ 109 ਅੰਕ ਮਜ਼ਬੂਤ ਹੋ ਕੇ...
    • india  s gdp growth will decrease  inflation will increase  loans
      ਭਾਰਤ ਦੀ GDP ਵਾਧਾ ਦਰ ਘਟੇਗਾ, ਵਧੇਗੀ ਮਹਿੰਗਾਈ ਦਰ, ਮਹਿੰਗੇ ਕਰਜ਼ੇ ਲਈ ਰਹੋ ਤਿਆਰ
    • advertisement sparks controversy  demand for boycott rises in china
      Dettol Boycott : ਵਿਗਿਆਪਨ ਨੇ ਛੇੜਿਆ ਨਵਾਂ ਵਿਵਾਦ, ਚੀਨ 'ਚ ਉੱਠੀ ਬਾਇਕਾਟ ਦੀ...
    • passport is not proof of citizenship ministry of external affairs
      'ਪਾਸਪੋਰਟ ਨਹੀਂ ਹੈ ਨਾਗਰਿਕਤਾ ਦਾ ਸਬੂਤ..!' ਵਿਦੇਸ਼ ਮੰਤਰਾਲੇ ਦੇ ਬਿਆਨ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +