ਲੋਹੀਆਂ ਖਾਸ, (ਰਾਜਪੂਤ)— ਕੋਰੋਨਾ ਦੇ ਸਬੰਧ 'ਚ ਵਿਦੇਸ਼ਾਂ 'ਚੋਂ ਆਏ ਵਿਅਕਤੀਆਂ ਦੀ ਲਿਸਟ ਸੋਸ਼ਲ ਗਰੁੱਪਾਂ 'ਚ ਜਾਰੀ ਕਰਦਿਆਂ ਸਮੂਹ ਇਲਾਕਾ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਵਿਅਕਤੀ ਦੀ ਭਾਲ, (ਸ਼ਨਾਖਤ) ਕਰ ਕੇ ਇਨ੍ਹਾਂ ਨੂੰ 14 ਦਿਨ ਤੱਕ ਘਰਾਂ 'ਚ ਆਰਾਮ ਕਰਨ ਲਈ ਕਿਹਾ ਜਾ ਸਕੇ। ਜੋ ਵਿਅਕਤੀ ਅਜੇ ਤਕ ਟਰੇਸ ਨਹੀਂ ਹੋਏ, ਉਨ੍ਹਾਂ 'ਚ ਦਲਜੀਤ ਸਿੰਘ ਸਿੱਧੂਪੁਰ, ਸੰਗੀਤਾ ਕੁਮਾਰੀ ਰੂਪੇਵਾਲੀ, ਰਾਹੁਲ ਮਸੀਹ ਰੂਪੇਵਾਲੀ, ਗੁਰਮੁਖ ਸਿੰਘ ਨਾਹਲ, ਹਰਜਿੰਦਰ ਸਿੰਘ ਨਾਹਲ, ਜਸਪਾਲ ਸਿੰਘ ਸਾਬੂਵਾਲ, ਜੀਦ ਮਨਜੀਤ ਮਾਨ ਸਿੰਘ ਨਾਹਲ, ਬਲਵੀਰ ਸਿੰਘ ਦੀਪੇਵਾਲ, ਸਵਰਨ ਸਿੰਘ ਫੱਤੂਵਾਲ ਕੋਠੇ, ਨਵਿੰਦਰ ਕੌਰ ਗਿੱਦੜਪਿੰਡੀ, ਗੁਰਪ੍ਰੀਤ ਸਿੰਘ ਗਿੱਦੜਪਿੰਡੀ, ਨਵਨੀਤ ਪਾਲ ਗਿੱਦੜਪਿੰਡੀ, ਹਰਪਾਲ ਸਿੰਘ ਗਿੱਦੜਪਿੰਡੀ, ਨਿਰਮਲ ਸਿੰਘ ਲੋਹੀਆਂ ਖਾਸ, ਰੁਪਿੰਦਰ ਕੌਰ ਲੋਹੀਆਂ ਖਾਸ, ਸੁਖਵਿੰਦਰ ਸਿੰਘ ਲੋਹੀਆਂ ਖਾਸ, ਸੁਖਬੀਰ ਸਿੰਘ ਲੋਹੀਆਂ ਖਾਸ, ਹਰਪ੍ਰੀਤ ਸਿੰਘ ਲੋਹੀਆਂ ਖਾਸ, ਕਰਮਨ ਸਿੰਘ ਲੋਹੀਆਂ ਖਾਸ, ਸਿਖਰੀ ਰੁਚੀ ਨਾਹਲ, ਸੁਖਵਿੰਦਰ ਸਿੰਘ ਕੋਠਾ ਆਦਿ ਵਿਅਕਤੀਆਂ ਦੀ ਅਜੇ ਤਕ ਸ਼ਨਾਖ਼ਤ ਨਹੀਂ ਹੋ ਸਕੀ।
ਕੋਰੋਨਾ ਸੰਕਟ 'ਤੇ ਸਾਹਮਣੇ ਆਇਆ PM ਮੋਦੀ ਦਾ ਭਾਵੁਕ ਰੂਪ
NEXT STORY