ਇੰਟਰਨੈਸ਼ਨਲ ਡੈਸਕ- ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਹੈ, ਉੱਥੋਂ ਦੀ ਪੜ੍ਹਾਈ ਤੇ ਕੰਮ ਦਾ ਤਜਰਬਾ ਪੂਰੀ ਦੁਨੀਆ ਚ ਮਾਨਤਾ ਪ੍ਰਾਪਤ ਹੈ। ਹਰੇਕ ਭਾਰਤੀ ਦਾ ਸੁਪਨਾ ਹੈ ਕਿ ਉਹ ਅਮਰੀਕਾ ਜਾ ਕੇ ਪੜ੍ਹਾਈ ਕਰੇ ਜਾਂ ਉੱਥੇ ਕੰਮ ਕਰੇ।ਪਰ ਕੁਝ ਲੋਕ ਗ਼ਲਤ ਤਰੀਕਿਆਂ ਨਾਲ ਵੀ ਅਮਰੀਕਾ ਜਾਂਦੇ ਹਨ, ਜਿਸ ਨੂੰ ਅਸੀਂ ਡੌਂਕੀ ਕਹਿੰਦੇ ਹਾਂ। ਪਰ ਹੁਣ ਤੁਹਾਨੂੰ ਡੌਂਕੀ ਲਗਾਉਣ ਦੀ ਕੋਈ ਲੋੜ ਨਹੀਂ, ਹੁਣ ਅਮਰੀਕਾ ਵੱਲੋਂ ਨਵੇਂ ਨਿਯਮ ਮੁਤਾਬਕ ਸਿਰਫ 1 ਲੱਖ ਰੁਪਏ ਦੇ ਵਿਚ ਲੱਗ ਸਕਦਾ ਹੈ ਅਮਰੀਕਾ ਦਾ ਸਟੱਡੀ ਵੀਜ਼ਾ ਤੇ ਹੋ ਸਕਦਾ ਹੈ ਤੁਹਾਡਾ ਅਮਰੀਕਾ ਜਾਣ ਦਾ ਸੁਪਨਾ ਪੂਰਾ।
ਜੇ ਤੁਹਾਡੇ 12ਵੀਂ ਜਮਾਤ ਵਿਚ 45 ਫ਼ੀਸਦੀ ਨੰਬਰ ਆਏ ਹਨ ਤੇ 5-7 ਸਾਲ ਦਾ ਗੈਪ ਹੋ ਚੁੱਕਿਆ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਵੀ ਅਮਰੀਕਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਕਰ ਸਕਦੇ ਹੋ ਆਪਣੇ ਸੁਪਨਿਆਂ ਨੂੰ ਪੂਰਾ। ਫੰਡ ਸ਼ੋਅ ਕਰਨ ਲਈ ਵੀ ਪੂਰੀ ਮਦਦ ਕੀਤੀ ਜਾਵੇਗੀ ਤਾਂ ਕਿ ਤੁਹਾਨੂੰ ਫੰਡ ਵਿਚ ਕੋਈ ਸਮੱਸਿਆ ਨਾ ਆਵੇ। I20 ਵੀ ਹੁਣ ਇਕ ਹਫ਼ਤੇ ਵਿਚ ਆਵੇਗੀ, ਉਹ ਵੀ ਕਿਸੇ ਸਰਕਾਰੀ ਕਾਲਜ ਜਾਂ ਯੂਨੀਵਰਸਿਟੀ ਤੋਂ ਤਾਂ ਕਿ ਵੀਜ਼ਾ ਮੌਕੇ ਹੋਰ ਚੰਗੇ ਹੋ ਜਾਣ। ਜੇ ਤੁਸੀਂ ਵੀ ਆਪਣਾ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਹੈਲਪਲਾਈਨ ਨੰਬਰ 8544828282 'ਤੇ ਕਾਲ ਕਰੋ।
ਚੰਡੀਗੜ੍ਹ 'ਚ ਸੀਜ਼ਨ ਦੀ ਪਹਿਲੀ ਧੁੰਦ : ਹਵਾਈ ਅੱਡੇ 'ਤੇ ਲੈਂਡਿੰਗ ਲਈ ਅੱਧਾ ਘੰਟਾ ਹਵਾ 'ਚ ਉੱਡਦਾ ਰਿਹਾ ਜਹਾਜ਼
NEXT STORY