ਅੰਮ੍ਰਿਤਸਰ, (ਅਰੁਣ)- ਪੁਰਾਣੀ ਰੰਜਿਸ਼ ਕਾਰਨ ਹਥਿਆਰਾਂ ਨਾਲ ਸੱਟਾਂ ਮਾਰਦਿਆਂ ਇਕ ਨੌਜਵਾਨ ਨੂੰ ਜ਼ਖਮੀ ਕਰ ਕੇ ਦੌਡ਼ੇ ਕਰੀਬ ਅੱਧੀ ਦਰਜਨ ਹਮਲਾਵਰਾਂ ਖਿਲਾਫ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਲਵਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਹਥਿਆਰਾਂ ਨਾਲ ਸੱਟਾਂ ਮਾਰਦਿਆਂ ਉਸ ਨੂੰ ਜ਼ਖਮੀ ਕਰ ਕੇ ਦੌਡ਼ੇ ਮੁਲਜ਼ਮ ਸੂਰਜ, ਸੰਦੀਪ ਪੁੱਤਰ ਸੱਕੂ ਰਾਮ ਵਾਸੀ ਪ੍ਰਕਾਸ਼ ਵਿਹਾਰ, ਮਜੀਠਾ ਰੋਡ, ਮਹਿੰਦਰ ਸਿੰਘ ਵਾਸੀ ਗੰਡਾ ਸਿੰਘ ਕਾਲੋਨੀ, ਗੌਰਵ ਵਾਸੀ ਗ੍ਰੀਨ ਫੀਲਡ ਅਤੇ ਉਨ੍ਹਾਂ ਦੇ 3 ਹੋਰ ਅਣਪਛਾਤੇ ਸਾਥੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪਾਮਾਰੀ ਕਰ ਰਹੀ ਹੈ।
ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਨੇ ਫੂਕਿਆ ਪ੍ਰਿੰਸੀਪਲ ਦਾ ਪੁਤਲਾ
NEXT STORY