ਜਲੰਧਰ (ਬਿਊਰੋ)– ਅੱਜ ਅਸੀਂ ਇਸ ਆਰਟੀਕਲ ਰਾਹੀਂ ਮਰਦਾਂ ’ਚ ਫਸੇ ਮਰਦਾਨਾ ਕਮਜ਼ੋਰੀ ਦੇ ਵਹਿਮ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕਰਾਂਗੇ। 780 ਕਰੋੜ ਦੀ ਆਬਾਦੀ ਵਾਲੀ ਇਸ ਦੁਨੀਆ ’ਚ ਕਿਸੇ ਵੀ ਮਰਦ ਨੂੰ ਮਰਦਾਨਾ ਕਮਜ਼ੋਰੀ ਨਹੀਂ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਮਰਦਾਨਾ ਕਮਜ਼ੋਰੀ ਨਹੀਂ ਹੈ, ਜੇ ਕੁਝ ਹੈ ਤਾਂ ਉਹ ਹੈ Sexual Performance ਦੀ ਕਮੀ। ਕਿਸੇ ਦੀ Performance ਜ਼ਿਆਦਾ ਹੈ ਜਾਂ ਘੱਟ ਜਾਂ ਹੈ ਹੀ ਨਹੀਂ ਪਰ ਮਰਦਾਨਾ ਤਾਕਤ ਸਭ ’ਚ ਹੈ। Sex Performance ਦੀ ਕਮੀ ਦੇ ਕਈ ਕਾਰਨ ਹੋ ਸਕਦੇ ਹਨ ਪਰ ਅੱਜ ਅਸੀਂ ਇਸ ਦੇ ਕਾਰਨ ਨਹੀਂ, ਸਗੋਂ ਦਰੁਸਤ ਕਰਨ ਦੇ ਹੱਲ ਦੱਸਾਂਗੇ, ਜੋ ਗਲਤੀਆਂ ਹੋ ਗਈਆਂ, ਉਹ ਹੋ ਗਈਆਂ, ਕਿਸੇ ਸਿਆਣੇ ਨੇ ਠੀਕ ਹੀ ਕਿਹਾ ‘ਜਦੋਂ ਜਾਗੋ ਉਦੋਂ ਸਵੇਰਾ’। ਅੱਜ ਅਸੀਂ ਮਾੜੀ Sex Performance ਕਾਰਨ ਨਿੱਜੀ ਜ਼ਿੰਦਗੀ ’ਚ ਪੈਣ ਵਾਲੇ ਪ੍ਰਭਾਵ ਬਾਰੇ ਨਹੀਂ, ਚੰਗੀ Sex Performance ਨਾਲ ਹੋਣ ਵਾਲੇ ਫ਼ਾਇਦੇ ਬਾਰੇ ਦੱਸਣ ਜਾ ਰਹੇ ਹਾਂ–
ਚੰਗਾ ਸੰਭੋਗ ਕਰਨ ਨਾਲ ਹੁੰਦੇ ਹਨ ਕਈ ਫ਼ਾਇਦੇ
- Feeling Good ਦਾ ਅਹਿਸਾਸ ਲਿਆਵੇ
- ਦਰਦ ਨਿਵਾਰਕ
- Immune System ਬਣਾਏ ਮਜ਼ਬੂਤ
- ਸੰਭੋਗ ਇਕ ਤਰ੍ਹਾਂ ਦੀ ਕਸਰਤ ਹੈ
- ਦਿਲ ਦੇ ਲਈ ਲਾਭਕਾਰੀ
- ਤਣਾਅ ਨੂੰ ਘੱਟ ਕਰੇ
- ਲੰਮੀ ਉਮਰ ਲਈ ਲਾਭਕਾਰੀ
- ਬਲੱਡ ਪ੍ਰੈਸ਼ਰ ਰੱਖੇ ਦਰੁਸਤ
- ਲਿਆਵੇ ਚੰਗੀ ਨੀਂਦ ਤੇ ਰੱਖੇ ਫਿੱਟ
ਸਾਨੂੰ ਕਈ ਵਾਰ ਅਜਿਹੇ ਮਰਦਾਂ ਦੇ ਫੋਨ ਆਉਂਦੇ ਹਨ, ਜਿਨ੍ਹਾਂ ’ਚ ਉਨ੍ਹਾਂ ਦੇ ਮਨ ’ਚ ਜਾਣਨ ਦੀ ਜਿਗਿਆਸਾ ਰਹਿੰਦੀ ਹੈ ਕਿ ਹਸਥਮੈਥੁਨ (Masturbation) ਦਾ ਸਰੀਰ ਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਹੈ? ਅਸੀਂ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਇਸ ਦਾ ਸਰੀਰ ਨੂੰ ਕਦੇ ਨੁਕਸਾਨ ਨਹੀਂ ਹੁੰਦਾ ਪਰ ਹੱਦ ਤੋਂ ਜ਼ਿਆਦਾ ਕਰਨ ਨਾਲ ਹੋ ਸਕਦਾ ਹੈ।
ਆਓ ਦੱਸੀਏ ਤੁਹਾਨੂੰ ਹਸਥਮੈਥੁਨ ਦੇ ਫ਼ਾਇਦੇ
Sexual ਤਣਾਅ ਮੁਕਤ ਕਰਦਾ ਹੈ, ਸੁਰੱਖਿਅਤ ਪ੍ਰਕਾਰ ਦਾ ਸੰਭੋਗ, ਮਾਨਸਿਕ ਤਣਾਅ ਘੱਟ ਕਰਨ ’ਚ ਕਰੇ ਮਦਦ, ਨੀਂਦ ਵਧੀਆ ਲਿਆਏ, ਸਪਨਦੋਸ਼ ਦੀ ਬੀਮਾਰੀ ਤੋਂ ਵੀ ਮਿਲਦੀ ਹੈ ਰਾਹਤ ਪਰ ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ, ਹੱਦ ਤੋਂ ਜ਼ਿਆਦਾ ਕੋਈ ਵੀ ਚੀਜ਼ ਸਰੀਰ ਲਈ ਨੁਕਸਾਨ ਦਿੰਦੀ ਹੈ।
ਕਿਵੇਂ ਕਰ ਸਕਦੇ ਹੋ ਆਪਣੀ Performance ਨੂੰ ਵਧੀਆ?
ਜੇਕਰ ਤੁਹਾਨੂੰ ਜਾਂ ਤੁਹਾਡੇ ਪਾਰਟਨਰ ਨੂੰ ਤੁਹਾਡੀ Sex Performance ’ਚ ਕਮੀ ਮਹਿਸੂਸ ਲੱਗਦੀ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ–
- ਜ਼ਿਆਦਾ ਤਲਿਆ ਖੱਟਾ ਨਾ ਖਾਓ
- ਨਸ਼ਾ ਨਾ ਕਰੋ
- ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰੋ ਘੱਟ
- ਨੀਂਦ ਪੂਰੀ ਲਓ
- ਟਾਈਟ ਕੱਪੜੇ ਨਾ ਪਹਿਨੋ
- ਸਰੀਰਕ ਕਸਰਤ ਜ਼ਰੂਰ ਕਰੋ
- ਜੰਕ ਫੂਡ (ਪਿੱਜ਼ਾ, ਬਰਗਰ) ਨਾ ਖਾਓ
- ਜਿੰਨਾ ਹੋ ਸਕੇ ਘਰ ਦਾ ਬਣਿਆ ਖਾਣਾ ਖਾਓ
- ਅਨਾਰ, ਚੁਕੰਦਰ ਦਾ ਜੂਸ ਪੀਓ
- ਲਸਣ ਦੀ ਇਕ ਤੁਰੀ ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਨਾਲ ਖਾਓ
- ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੋ
- ਡਾਰਕ ਚਾਕਲੇਟ ਖਾਓ
- ਭਿੰਡੀ, ਅਰਬੀ, ਕਟਹਲ ਵਰਗੀਆਂ ਲੇਸਦਾਰ ਸਬਜ਼ੀਆਂ ਨੂੰ ਡਾਈਟ ’ਚ ਕਰੋ ਸ਼ਾਮਲ
- ਹਰੇ ਸਲਾਦ ਨੂੰ ਖਾਣਾ ਖਾਣ ਤੋਂ ਪਹਿਲਾਂ ਖਾਓ
- ਜੇਕਰ ਕੰਮਕਾਜ ਜਾਂ ਨੌਕਰੀ ਦੀ ਜ਼ਿਆਦਾ ਟੈਂਸ਼ਨ ਰਹਿੰਦੀ ਹੈ ਤਾਂ ਦਿਨ ’ਚ ਕੁਝ ਸਮਾਂ ਧੁੱਪ ਹੇਠ ਜ਼ਰੂਰ ਬਿਤਾਓ ਤੇ ਛੋਟੇ ਬੱਚਿਆਂ ਨਾਲ ਖੇਡੋ
- ਇਸ ਨਾਲ ਕਾਫ਼ੀ ਹੱਦ ਤੱਕ ਟੈਂਸ਼ਨ ਤੇ ਡਿਪਰੈਸ਼ਨ ਤੋਂ ਰਾਹਤ ਮਿਲੇਗੀ
- ਗਰਮ ਤਾਪਮਾਨ ’ਚ ਕੰਮ ਕਰਨ ਤੋਂ ਬਚੋ
ਇਨ੍ਹਾਂ ਸਾਰੀਆਂ ਗੱਲਾਂ ਦਾ ਰੱਖੋਗੇ ਧਿਆਨ ਤਾਂ ਮਿਲੇਗੀ ਚੰਗੀ ਬੈੱਡਰੂਮ Performance
ਦੇਸੀ ਡਾਕਟਰੀ ਇਲਾਜ
ਜੇਕਰ ਤੁਹਾਨੂੰ Sex ਜਾਂ ਕਿਸੇ ਵੀ ਤਰ੍ਹਾਂ ਦੀ Physical Performance ਦੀ ਕਮੀ ਦੀ ਸ਼ਿਕਾਇਤ ਹੈ ਤਾਂ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਫਾਰਮੂਲਾ ਤੁਹਾਡੇ ਸਾਥੀ ਦੀ ਕਰਵਾ ਦੇਵੇਗਾ ਹਾਏ ਤੌਬਾ। ਜੇਕਰ ਤੁਹਾਡੀ ਵਿਆਹੁਤਾ ਜ਼ਿੰਦਗੀ ’ਚ Low Sex Performance ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ ਸ਼ਰਮਣ ਹੈਲਥਕੇਅਰ ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਵਿਆਹ ਟੁੱਟਣ ਤੋਂ ਬਚਾਏ ਹਨ। ਸ਼ਰਮਣ ਹੈਲਥਕੇਅਰ ਵਾਲਿਆਂ ਨੇ ਮਰਦਾਂ ਦੀ Performance ਨੂੰ ਵਧੀਆ ਕਰਨ ਲਈ ਇਨ੍ਹਾਂ ਸਾਰੀਆਂ ਬੀਮਾਰੀਆਂ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿਲ ਸ਼ੁਕਰਾਣੂ (Low Sperm Count), ਧਾਤ (Dhat), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain)।
ਔਰਤਾਂ ਨੂੰ ਹੋਣ ਵਾਲੀਆਂ Physical or Psychological Problems ਜਿਵੇਂ ਕਿ ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Count), ਸਫੈਦ ਪਾਣੀ ਦੀ ਸ਼ਿਕਾਇਤ (Leukorrhea), ਅੰਗਾਂ ਦੇ ਵਿਕਾਸ ’ਚ ਕਮੀ (Breast Enlargement), ਮਹਾਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਗਠੀਆਂ-ਜੋੜਾਂ ਦਾ ਦਰਦ (Joint Pain), ਸ਼ੂਗਰ (Diabetes) ਵਰਗੀਆਂ ਬੀਮਾਰੀਆਂ ਦੀਆਂ ਮਾਹਿਰ ਡਾਕਟਰਾਂ ਦੀ ਦੇਖ-ਰੇਖ ’ਚ ਦੇਸੀ ਦਵਾਈਆਂ ਬਣਾਈਆਂ ਹਨ, ਇਨ੍ਹਾਂ ਦੇ ਐਕਸਪਰਟਸ ਡਾਕਟਰ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫ਼ੀਸਦੀ। ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ। ਤੁਸੀਂ ਵੀ ਇਕ ਵਾਰ ਇਨ੍ਹਾਂ ਦੇ ਮਾਹਿਰਾਂ ਨਾਲ ਜ਼ਰੂਰ ਸੰਪਰਕ ਕਰੋ ਤੇ ਆਪਣੀ ਪ੍ਰੇਸ਼ਾਨੀ ਮੁਤਾਬਕ ਦੇਸੀ ਦਵਾਈ ਤਿਆਰ ਕਰਵਾਓ।
ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ (24 Hours Service Available) ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://shramanhealthcare.com/ ’ਤੇ ਕਲਿੱਕ ਕਰੋ।
21 ਸਾਲ ਨੌਜਵਾਨ ਦੀ ਡੀ. ਏ. ਵੀ. ਕਾਲਜ ਨੇੜੇ ਸ਼ੱਕੀ ਹਾਲਤ ਵਿਚ ਮਿਲੀ ਲਾਸ਼
NEXT STORY