ਜਲੰਧਰ (ਦੀਪਕ) — ਜਲੰਧਰ 'ਚ ਥਾਣਾ ਬਾਰਾਦਰੀ 'ਚ ਐੱਸ. ਐੱਚ. ਓ. ਬਲਬੀਰ ਦੀ ਅਗਵਾਈ 'ਚ ਅੱਜ ਲੋਕ ਦਰਬਾਰ ਲਗਾਇਆ ਗਿਆ, ਜਿਸ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਐੱਸ. ਐੱਚ. ਓ. ਵਲੋਂ ਦਿੱਤੀ ਜਾਣਕਾਰੀ ਮੁਤਾਬਕ ਅੱਜ ਕਰੀਬ 90 ਕੇਸਾਂ ਦਾ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਇਹ ਲੋਕ ਅਦਾਲਤ ਸ਼ਾਮ 5 ਵਜੇ ਤਕ ਚਲੇਗੀ। ਉਨ੍ਹਾਂ ਕਿਹਾ ਕਿ ਕੇਸਾਂ ਦਾ ਨਿਪਟਾਰਾ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਮੁਲਾਕਾਤ ਦਾ ਵੱਖ-ਵੱਖ ਸਮਾਂ ਦਿੱਤਾ ਗਿਆ ਹੈ।
ਅਪ੍ਰੈਲ ਮਹੀਨੇ ਤੋਂ ਸਹਿਕਾਰੀ ਸਭਾਵਾਂ 'ਚ ਖੁੱਲਣਗੇ 'ਸਹਿਕਾਰੀ ਪੇਂਡੂ ਸਟੋਰ'
NEXT STORY