ਲੁਧਿਆਣਾ (ਤਰੁਣ): ਲੁਧਿਆਣਾ ਪੁਲਸ ਨੇ ਇਕ 5 ਸਟਾਰ ਹੋਟਲ 'ਚ ਲੱਗੀ ਪ੍ਰਦਰਸ਼ਨੀ ਦੌਰਾਨ ਛਾਪੇਮਾਰੀ ਕੀਤੀ ਹੈ। ਇਸ ਦੌਰਾਨ US Polo, Tommy, Zara, Levis ਜਿਹੇ ਬ੍ਰਾਂਡਾਂ ਦਾ ਡੁਪਲੀਕੇਟ ਮਾਲ ਬਰਾਮਦ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਆਪਣਾ ਉੱਚਾ ਰੁਤਬਾ ਦੱਸਣ ਲਈ ਸਹਾਇਕ ਥਾਣੇਦਾਰ ਨੇ ਕਰ ਦਿੱਤੇ ਹਵਾਈ ਫ਼ਾਇਰ! ਪੁਲਸ ਨੇ ਦਰਜ ਕੀਤਾ ਕੇਸ
ਜਾਣਕਾਰੀ ਮੁਤਾਬਕ ਪੁਲਸ ਨੂੰ 5 ਸਟਾਰ ਹੋਟਲ 'ਚ ਲੱਗੀ ਪ੍ਰਦਰਸ਼ਨੀ ਵਿਚ ਬ੍ਰਾਂਡਿਡ ਕੱਪੜਿਆਂ ਦੇ ਨਾਂ 'ਤੇ ਡੁਪਲੀਕੇਟ ਮਾਲ ਵੇਚੇ ਜਾਣ ਦੀ ਸੂਚਨਾ ਮਿਲੀ ਸੀ। ਇਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਜਦ ਪੁਲਸ ਨੇ ਪ੍ਰਦਰਸ਼ਨੀ 'ਚ ਛਾਪਾ ਮਾਰਿਆ ਤਾਂ ਉੱਥੋਂ ਬ੍ਰਾਂਡਿਡ ਕੱਪੜਿਆਂ ਦਾ ਡੁਪਲੀਕੇਟ ਮਾਲ ਬਰਾਮਦ ਹੋਇਆ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੁਸ਼ੀਆਂ ਵਿਚਾਲੇ ਪਏ ਵੈਣ, ਵਿਦੇਸ਼ ਜਾਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਪੁੱਤ ਦੀ ਮੌਤ
NEXT STORY