helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JAN 04, 2025
ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਾਮ 7 ਵਜੇ ਤੋਂ ਸਵੇਰੇ...
ਖ਼ੁਸ਼ੀਆਂ 'ਚ ਪੈ ਗਏ ਵੈਣ, ਪੁੱਤ ਦੇ ਵਿਆਹ ਦਾ ਕਾਰਡ...
ਖਨੌਰੀ ਬਾਰਡਰ 'ਤੇ ਮਹਾਪੰਚਾਇਤ, ਸਟਰੈਚਰ 'ਤੇ ਰੱਖ...
ਜਲੰਧਰ 'ਚ ਹੋਏ ਦੋਹਰੇ ਕਤਲਕਾਂਡ ਦੇ ਮਾਮਲੇ 'ਚ...
ਪੰਜਾਬ
ਮਨੋਰੰਜਨ
Photos
Videos
ਲੰਬੀ/ਮਲੋਟ (ਜੁਨੇਜਾ): ਹਲਕਾ ਲੰਬੀ ਦੇ ਸਭ ਤੋਂ ਵੱਡੇ ਪਿੰਡ ਸਰਾਵਾਂ ਬੋਦਲਾਂ ਵਿਖੇ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਆਪਣੀ ਪਤਨੀ ਅਤੇ ਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਹੈ। ਕਾਤਲ ਪੰਜਾਬ ਪੁਲਸ ਦਾ ਡਿਸਮਿਸ ਕਰਮਚਾਰੀ ਹੈ। ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਗੁਰਜੀਤ ਸਿੰਘ ਅਤੇ ਹੋਰ ਪੰਚਾਇਤ ਮੈਂਬਰਾਂ ਨੇ ਪੁਲਸ ਨੂੰ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ 'ਚ ਦੇਣਾ ਪਿਆ ਇਹ ਸਬੂਤ
ਜਾਣਕਾਰੀ ਅਨੁਸਾਰ ਪਿੰਡ ਸਰਾਵਾਂ ਦੇ ਮੁਅੱਤਲ ਪੁਲਸ ਕਰਮਚਾਰੀ ਸਤਨਾਮ ਸਿੰਘ (55ਸਾਲ) ਨੇ ਸਵੇਰੇ 9 ਵਜੇ ਬੰਦੂਕ ਨਾਲ ਗੋਲੀਆਂ ਮਾਰਕੇ ਆਪਣੀ ਪਤਨੀ ਪਰਮਿੰਦਰ ਕੌਰ (50ਸਾਲ) ਅਤੇ ਪੁੱਤਰ ਅਮਰਜੰਗ ਸਿੰਘ (23 ਸਾਲ) ਦਾ ਕਤਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਨ ਕਰਕੇ ਕਬਰਵਾਲਾ ਪੁਲਸ ਦੇ ਮੁੱਖ ਅਫ਼ਸਰ ਹਰਪ੍ਰੀਤ ਸਿੰਘ ਏ.ਐੱਸ.ਆਈ. ਮਨਜੀਤ ਸਿੰਘ ਸਮੇਤ ਪੁਲਸ ਟੀਮਾਂ ਨੇ ਮੌਕੇ ਤੇ ਪੁੱਜ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ। ਸਤਨਾਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾਂ ਕਤਲਾਂ ਨੂੰ ਅੰਜਾਮ ਦੇਣ ਪਿੱਛੇ ਕੀ ਕਾਰਨ ਹਨ ਪਤਾ ਨਹੀਂ ਚੱਲ ਸਕਿਆ ਪਰ ਇਹ ਪਤਾ ਲੱਗਾ ਹੈ ਕਿ ਉਕਤ ਪਰਿਵਾਰ ਜ਼ਮੀਨੀ ਵਿਵਾਦ ਕਰਕੇ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ: ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ
ਲੁਧਿਆਣਾ : ਕੁੜੀ 'ਤੇ ਦੇਵੀ ਦਾ ਪ੍ਰਕੋਪ ਦੱਸ ਤਾਂਤਰਿਕ ਨੇ ਖੇਡੀ ਚਾਲ, ਧੀ ਦੇ ਮੂੰਹੋਂ ਸੱਚਾਈ ਸੁਣ ਮਾਂ ਦੇ ਉੱਡੇ ਹੋਸ਼
Stories You May Like
ਕੀ ਦਵਾਈ ਨਾਲ ਠੀਕ ਹੋ ਸਕਦੈ ਪਹਿਲੀ ਸਟੇਜ ਦਾ ਕੈਂਸਰ?
ਪੰਜਾਬ 'ਚ 48 ਘੰਟਿਆਂ ਵਿਚ ਪਵੇਗਾ ਭਾਰੀ ਮੀਂਹ, ਅੱਜ ਸ਼ਾਮ ਤੋਂ ਹੀ ਬਦਲੇਗਾ ਮੌਸਮ
ਪਤੰਗਬਾਜ਼ੀ ਕਰਨ ਵਾਲੇ ਹੋ ਜਾਓ ਸਾਵਧਾਨ, 5 ਸਾਲ ਦੀ ਕੈਦ ਤੇ ਲੱਗੇਗਾ ਭਾਰੀ ਜੁਰਮਾਨਾ!
ਪੰਜਾਬੀਆਂ ਲਈ ਖ਼ੁਸ਼ਖਬਰੀ, ਸਰਕਾਰੀ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਜਲੰਧਰ 'ਚ ਹੋਏ ਦੋਹਰੇ ਕਤਲਕਾਂਡ ਦੇ ਮਾਮਲੇ 'ਚ ਵੱਡੀ ਅਪਡੇਟ, ਪੁਲਸ ਨੇ ਕਰ 'ਤੇ...
ਦਿਨ-ਚੜ੍ਹਦਿਆਂ ਹੀ ਦੋਹਰੇ ਕਤਲ ਨਾਲ ਕੰਬਿਆ ਪੰਜਾਬ, ਦੋਸਤ ਨੇ 2 ਨੌਜਵਾਨਾਂ ਨੂੰ...
ਕੋਹਲੀ ਨੇ ਸਿਡਨੀ 'ਚ ਕੀਤਾ ਸ਼ਰਮਸਾਰ, ਭੜਕੇ ਪ੍ਰਸ਼ੰਸਕਾਂ ਨੇ ਲਗਾਈ ਕਲਾਸ
ਧੁੰਦ ਦਾ ਕਹਿਰ; ਹਾਦਸਾ ਵੇਖਣ ਰੁਕੀ ਭੀੜ ਨੂੰ ਟਰੱਕ ਨੇ ਕੁਚਲਿਆ, ਮਚੀ ਚੀਕ ਪੁਕਾਰ
ਦੁੱਧ ਨਾਲ ਰਾਤ ਨੂੰ ਜ਼ਰੂਰ ਖਾਓ ਇਹ ਚੀਜ਼, ਫਿਰ ਦੇਖੋ ਕਮਾਲ
ਹਾਏ ਤੌਬਾ! 2,100 ਕਰੋੜ ਰੁਪਏ ਦੀ ਸ਼ਰਾਬ ਗਟਕ ਗਏ ਲੋਕ
Kiara Advani ਦਾ ਹਸਪਤਾਲ 'ਚ ਭਰਤੀ ਹੋਣ ਦਾ ਸੱਚ ਆਇਆ ਸਾਹਮਣੇ
ਪੰਜਾਬ ਬਿਜਲੀ ਬੋਰਡ 'ਚ ਨੌਕਰੀ ਕਰ ਚੁੱਕੇ ਨੇ ਗੁਰਦਾਸ ਮਾਨ, ਕਿਸਾਨ ਪਰਿਵਾਰ ਨਾਲ...
ਨੇਹਾ ਕੱਕੜ ਨੂੰ ਫਟਕਾਰ ਲਾਉਣ ਵਾਲਾ ਮਸ਼ਹੂਰ ਗਾਇਕ ਨਿਕਲਿਆ ਪਲਟੂਬਾਜ਼! ਪੜ੍ਹੋ ਪੂਰਾ...
ਪ੍ਰਿੰਸ ਨਰੂਲਾ ਨੇ ਲਾਡਲੀ ਧੀ ਦੀ ਸਾਂਝੀ ਕੀਤੀ ਪਿਆਰੀ ਝਲਕ, ਵੇਖ ਲੋਕਾਂ ਨੂੰ ਵੀ...
ਸੰਜੇ ਦੱਤ ਦੇ ਘਰ ਪੁੱਜੇ ਸ਼੍ਰੀ ਧੀਰੇਂਦਰ ਸ਼ਾਸਤਰੀ, ਦੇਖੋ ਤਸਵੀਰਾਂ
ਸਨਸਨੀਖੇਜ਼ ਵਾਰਦਾਤ; ਪਤਨੀ ਦਾ ਕਤਲ ਕਰ ਬੈੱਡ 'ਚ ਲੁਕਾਈ ਲਾਸ਼ ਤੇ ਫਿਰ...
ਭਾਰਤੀ ਕ੍ਰਿਕਟ ਟੀਮ ਦੇ ਧਾਕੜ ਖਿਡਾਰੀ ਦੇ ਲੱਗੀ ਸੱਟ, ਹੋਏ ਮੈਦਾਨ ਤੋਂ ਬਾਹਰ
ਕੈਚ ਫੜਨ ਦੌਰਾਨ 2 ਖਿਡਾਰੀਆਂ 'ਚ ਹੋਈ ਟੱਕਰ, ਲਿਜਾਣਾ ਪਿਆ ਹਸਪਤਾਲ
Subscribe Now!