ਜਲੰਧਰ, (ਪੁਨੀਤ)- ਉਪਭੋਗਤਾਵਾਂ ਦੀ ਸੇਵਾ ਸਬੰਧੀ ਪਾਵਰ ਨਿਗਮ ਦਾ ਸਟਾਫ ਵੀ ਛੁੱਟੀ ਵਾਲੇ ਦਿਨ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਲਈ ਅਧਿਕਾਰੀਆਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਕਰਮਚਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਕ੍ਰਮ ’ਚ ਪਾਵਰ ਨਿਗਮ ਦੇ ਦਫਤਰ ’ਚ ਆਉਣ ਵਾਲੀ ਕਰਮਚਾਰੀਆਂ ਨੂੰ ਉਪਭੋਗਤਾਵਾਂ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕਰਨ ਨੂੰ ਕਿਹਾ ਗਿਆ ਹੈ। ਪਾਵਰ ਨਿਗਮ ਨੂੰ ਆਪਣੇ ਕੈਸ਼ ਕਾਊਂਟਰ ਖੋਲ੍ਹਣ ਦੇ ਬਾਅਦ 50 ਕਰੋੜ ਦੇ ਕਰੀਬ ਰਿਕਵਰੀ ਹੋ ਚੁੱਕੀ ਹੈ। ਜਿਸਦੇ ਚੱਲਦੇ ਵਿਭਾਗ ਹੁਣ ਜਾਗਰੂਕ ਹੋ ਚੁੱਕਾ ਹੈ।
ਕੋਵਿਡ-19 : ਮਾਸਕ ਪਾਉਣ ਦੇ ਨਾਲ-ਨਾਲ ਇਸਨੂੰ ਸੁਰੱਖਿਅਤ ਨਸ਼ਟ ਕਰਨਾ ਵੀ ਜ਼ਰੂਰੀ
NEXT STORY